List of Mock drill districts: ਇਹ ਹਨ ਦੇਸ਼ ਦੇ ਉਹ 244 ਜ਼ਿਲ੍ਹੇ…ਜਿੱਥੇ ਕੱਲ੍ਹ ਹੋਵੇਗੀ ਮੌਕ ਡ੍ਰਿਲ, ਯੂਪੀ-ਦਿੱਲੀ ਅਤੇ ਬਿਹਾਰ ਸਮੇਤ ਵੇਖੋ ਪੂਰੀ ਲਿਸਟ
Mock drill district name list: ਭਾਰਤ ਸਰਕਾਰ 7 ਮਈ ਨੂੰ ਦੇਸ਼ ਭਰ ਦੇ 244 ਜ਼ਿਲ੍ਹਿਆਂ ਵਿੱਚ ਇੱਕ ਦੇਸ਼ ਵਿਆਪੀ ਮੌਕ ਡ੍ਰਿਲ ਕਰੇਗੀ। ਇਹ 1971 ਤੋਂ ਬਾਅਦ ਪਹਿਲੀ ਵੱਡੀ ਮੌਕ ਡ੍ਰਿਲ ਹੈ। ਡ੍ਰਿਲ ਦੌਰਾਨ, ਬਲੈਕਆਊਟ ਹੋਵੇਗਾ ਅਤੇ ਸਾਇਰਨ ਵਜਾਏ ਜਾਣਗੇ, ਜੋ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦਾ ਸੰਕੇਤ ਦੇਣਗੇ। ਪੂਰੀ ਲਿਸਟ ਹੇਠਾਂ ਵੇਖੋ।

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਬਣਿਆ ਹੋਇਆ ਹੈ। ਇਹ ਤਣਾਅ ਦੋਵਾਂ ਦੇਸ਼ਾਂ ਵਿਚਾਲੇ ਹਰ ਰੋਜ਼ ਵਧਦਾ ਜਾ ਰਿਹਾ ਹੈ। ਇਸ ਦੌਰਾਨ, ਭਾਰਤ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਪਹਿਲਗਾਮ ਹਮਲੇ ਦਾ ਬਦਲਾ ਜ਼ਰੂਰ ਲਵੇਗੀ। ਇਸ ਸਬੰਧ ਵਿੱਚ, 7 ਮਈ ਨੂੰ ਦੇਸ਼ ਭਰ ਦੇ 244 ਜ਼ਿਲ੍ਹਿਆਂ ਵਿੱਚ ਇੱਕ ਮੌਕ ਡ੍ਰਿਲ ਕੀਤੀ ਜਾ ਰਹੀ ਹੈ। ਇਹ 1971 ਤੋਂ ਬਾਅਦ ਪਹਿਲੀ ਵਾਰ ਅਜਿਹਾ ਅਭਿਆਸ ਹੈ। ਹਾਲ ਹੀ ਵਿੱਚ, ਪ੍ਰਧਾਨ ਮੰਤਰੀ ਮੋਦੀ ਤੋਂ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੱਕ, ਸਾਰਿਆਂ ਨੇ ਤਿੰਨਾਂ ਫੌਜ ਮੁਖੀਆਂ ਨਾਲ ਮੁਲਾਕਾਤ ਕੀਤੀ ਹੈ। ਇਹੀ ਕਾਰਨ ਹੈ ਕਿ ਜੰਮੂ-ਕਸ਼ਮੀਰ ਵਿੱਚ ਭਾਰੀ ਫੋਰਸ ਤਾਇਨਾਤ ਕੀਤੀ ਗਈ ਹੈ। ਮੌਕ ਡਰਿੱਲ ਸੰਬੰਧੀ ਇੱਕ ਲਿਸਟ ਸਾਹਮਣੇ ਆਈ ਹੈ। ਜਿਸ ਵਿੱਚ ਦੇਸ਼ ਭਰ ਦੇ 244 ਜ਼ਿਲ੍ਹਿਆਂ ਦੇ ਨਾਮ ਸ਼ਾਮਲ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਅੱਜ ਤੋਂ ਹੀ ਪੂਰੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਇਸ ਮੌਕ ਡ੍ਰਿਲ ਦੌਰਾਨ ਬਲੈਕਆਊਟ ਹੋਵੇਗਾ। ਇਸਦਾ ਮਤਲਬ ਹੈ ਕਿ ਹਮਲੇ ਦੇ ਸਮੇਂ, ਸਾਰੇ ਘਰਾਂ, ਦਫਤਰਾਂ ਅਤੇ ਜਨਤਕ ਥਾਵਾਂ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ ਉੱਚੀ ਆਵਾਜ਼ ਵਿੱਚ ਸਾਇਰਨ ਵੀ ਵਜਾਏ ਜਾਣਗੇ। ਸਾਇਰਨ ਸੁਣਦੇ ਹੀ, ਲੋਕਾਂ ਨੂੰ ਸੁਚੇਤ ਹੋਣਾ ਪਵੇਗਾ ਅਤੇ ਸੁਰੱਖਿਅਤ ਥਾਵਾਂ ‘ਤੇ ਪਹੁੰਚਣਾ ਪਵੇਗਾ। ਹਮਲੇ ਦੌਰਾਨ ਨਾਗਰਿਕਾਂ ਨੂੰ ਬਚਣ ਦੀ ਟ੍ਰੇਨਿੰਗ ਦਿੱਤੀ ਜਾਵੇਗੀ।
ਇਸ ਡ੍ਰਿਲ ਦੌਰਾਨ ਕੀਤੇ ਜਾਣ ਵਾਲੇ ਉਪਾਵਾਂ ਵਿੱਚ ਹਵਾਈ ਹਮਲੇ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਦਾ ਸੰਚਾਲਨ ਅਤੇ ਕਿਸੇ ਵੀ ਹਮਲੇ ਦੀ ਸਥਿਤੀ ਵਿੱਚ ਆਪਣੀ ਰੱਖਿਆ ਕਰਨ ਲਈ ਨਾਗਰਿਕਾਂ ਨੂੰ ਸੁਰੱਖਿਆ ਪਹਿਲੂਆਂ ਬਾਰੇ ਸਿਖਲਾਈ ਦੇਣਾ ਸ਼ਾਮਲ ਹੈ।
ਉੱਚ ਪੱਧਰੀ ਮੀਟਿੰਗ
ਕੱਲ੍ਹ ਹੋਣ ਵਾਲੀ ਮੌਕ ਡ੍ਰਿਲ ਲਈ ਅੱਜ (6 ਮਈ) ਗ੍ਰਹਿ ਮੰਤਰਾਲੇ ਵਿੱਚ ਮੀਟਿੰਗ ਵੀ ਹੋਈ ਹੈ। ਡੀਜੀ ਐਨਡੀਆਰਐਫ, ਡੀਜੀ ਹੋਮ ਗਾਰਡ, ਡੀਜੀ ਫਾਇਰ ਨੇ ਇਸ ਵਿੱਚ ਸ਼ਿਰਕਤ ਕੀਤੀ। ਰੇਲਵੇ ਅਤੇ ਹਵਾਈ ਸੁਰੱਖਿਆ ਨਾਲ ਸਬੰਧਤ ਅਧਿਕਾਰੀ ਵੀ ਮੌਜੂਦ ਰਹੇ। SDRF ਨੇ ਸ਼੍ਰੀਨਗਰ ਵਿੱਚ ਮੌਕ ਡ੍ਰਿਲ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਰਾਜਸਥਾਨ ਦੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਮੌਕ ਹੋਵੇਗੀ ਮੌਕ ਡ੍ਰਿਲ
ਕੋਟਾ
ਰਾਵਤ-ਭਾਟਾ
ਅਜਮੇਰ
ਅਲਵਰ
ਬਾਡਮੇਰ
ਭਰਤਪੁਰ
ਬੀਕਾਨੇਰ
ਬੁੰਦੀ
ਗੰਗਾਨਗਰ
ਹਨੂੰਮਾਨਗੜ੍ਹ
ਜੈਪੁਰ
ਜੈਸਲਮੇਰ
ਜੋਧਪੁਰ
ਉਦੈਪੁਰ
ਸੀਕਰ
ਨਾਲ
ਸੂਰਤਗੜ੍ਹ
ਆਬੂ ਰੋਡ
ਨਸੀਰਾਬਾਦ (ਅਜਮੇਰ)
ਭਿਵੜੀ
ਫੁਲੇਰਾ (ਜੈਪੁਰ)
ਨਾਗੌਰ (ਮੇੜਤਾ ਰੋਡ)
ਜਾਲੋਰ
ਬੇਵਰ (ਅਜਮੇਰ)
ਲਾਲਗੜ੍ਹ (ਗੰਗਾਨਗਰ)
ਇਹ ਵੀ ਪੜ੍ਹੋ
ਯੂਪੀ ਦੇ 19 ਜ਼ਿਲ੍ਹਿਆਂ ਵਿੱਚ ਤਿਆਰੀਆਂ
ਬੁਲੰਦਸ਼ਹਿਰ (ਨਰੌਰਾ)
ਆਗਰਾ
ਇਲਾਹਾਬਾਦ
ਬਰੇਲੀ
ਗਾਜ਼ੀਆਬਾਦ
ਗੋਰਖਪੁਰ
ਝਾਂਸੀ
ਕਾਨਪੁਰ
ਲਖਨਊ
ਮਥੁਰਾ
ਮੇਰਠ
ਮੁਰਾਦਾਬਾਦ
ਸਹਾਰਨਪੁਰ
ਵਾਰਾਣਸੀ
ਬਖਸ਼ੀ-ਕਾ-ਤਾਲਾਬ
ਮੁਗਲ ਸਰਾਏ
ਸਰਸਾਵਾ
ਬਾਗਪਤ
ਮੁਜ਼ੱਫਰਨਗਰ
ਹਰਿਆਣਾ
ਅੰਬਾਲਾ
ਹਿਸਾਰ
ਫਰੀਦਾਬਾਦ
ਗੁੜਗਾਓਂ
ਪੰਚਕੂਲਾ
ਪਾਣੀਪਤ
ਰੋਹਤਕ
ਸਿਰਸਾ
ਸੋਨੀਪਤ
ਯਮੁਨਾ ਨਗਰ
ਝੱਜਰ
ਗੁਜਰਾਤ
ਸੂਰਤ
ਵਡੋਦਰਾ
ਅਹਿਮਦਾਬਾਦ
ਜਾਮਨਗਰ
ਗਾਂਧੀਨਗਰ
ਭਾਵਨਗਰ
ਕਕਰਾਪੁਰ
ਕਾਂਡਲਾ
ਨਲਿਆ
ਅੰਕਲੇਸ਼ਵਰ
ਓਖਾ
ਵਾਡੀਨਾਰ
ਭਰੂਚ
ਦੰਗਸ
ਕੱਛ
ਮਹਿਸਾਨਾ
ਨਰਮਲਾ
ਨਵਸਾਰੀ
ਜੰਮੂ ਅਤੇ ਕਸ਼ਮੀਰ ਦੇ ਜਿਲ੍ਹੇ
ਅਨੰਤਨਾਗ
ਬਡਗਾਮ
ਬਾਰਾਮੂਲਾ
ਡੋਡਾ
ਜੰਮੂ
ਕਾਰਗਿਲ
ਕਠੂਆ
ਕੁਪਵਾੜਾ
ਲੇਹ
ਪੂਛ
ਰਾਜੌਰੀ
ਸ਼੍ਰੀਨਗਰ
ਉਦਯਮਪੁਰ
ਸਾਂਬਾ
ਅਖਨੂਰ
ਉਰੀ
ਨੌਸ਼ਹਿਰਾ
ਸੁੰਦਰ ਬੰਨੀ
ਅਵੰਤੀਪੁਰ
ਪੁਲਵਾਮਾ
ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਹੋਵੇਗੀ ਮੌਕ ਡ੍ਰਿਲ
ਅੰਮ੍ਰਿਤਸਰ
ਬਠਿੰਡਾ
ਫਿਰੋਜ਼ਪੁਰ
ਗੁਰਦਾਸਪੁਰ
ਹੁਸ਼ਿਆਰਪੁਰ
ਜਲੰਧਰ
ਲੁਧਿਆਣਾ
ਪਟਿਆਲਾ
ਪਠਾਨਕੋਟ
ਅਜਨਾਮਪੁਰ
ਬਰਨਾਲਾ
ਭਾਖੜਾ-ਨੰਗਲ
ਹਲਵਾਰਾ
ਕੋਟਕਪੁਰਾ
ਬਟਾਲਾ
ਮੋਹਾਲੀ (ਸਾਸਨਗਰ)
ਅਬੋਹਰ
ਫਰੀਦਪੁਰ
ਰੋਪੜ
ਸੰਗਰੂਰ
ਓਡੀਸ਼ਾ ਦੇ 12 ਜ਼ਿਲ੍ਹਿਆਂ ਵਿੱਚ
ਤਾਲਚੇਰ
ਬਾਲਾਸੋਰ
ਕੋਰਾਪੁਟ
ਭੁਵਨੇਸ਼ਵਰ
ਗੋਪਾਲਪੁਰ
ਹੀਰਾਕੁੰਡ
ਪਾਰਾਦੀਪ
ਰਾਉਰਕੇਲਾ
ਭਦਰਕ
ਢੇਨਕਨਾਲ
ਜਗਤਸਿੰਘਪੁਰ
ਕੇਂਦਰਪਾੜਾ
ਭਦਰਕ
ਡੇਨਕਨਾਲPost
ਜਗਤਸਿੰਘਪੁਰ
ਬਿਹਾਰ ਦੇ ਜਿਲ੍ਹੇ
ਬਰੌਨੀ
ਕਟਿਹਾਰ
ਪਟਨਾ
ਪੂਰਨੀਆ
ਬੇਗੂਸਰਾਏ
ਅਸਾਮ ਦੇ ਜਿਲ੍ਹੇ
ਬੋਂਗਾਈਗਾਓਂ
ਡਿਬਰੂਗੜ੍ਹ
ਧੁਬਰੀ
ਗੋਲਪਾਰਾ
ਜੋਰਹਾਟ
ਸਿਬਸਾਗਰ
ਤਿਨਸੁਕੀਆ
ਤੇਜਪੁਰ
ਡਿਗਬੋਈ
ਡਿਲਿਆਜਾਨ
ਗੁਹਾਟੀ (ਡਿਸਪੁਰ)
ਰੰਗੀਆ
ਨਾਮਰੂਪ
ਨਜ਼ੀਰਾ
ਉੱਤਰ-ਲਖੀਮਪੁਰ
ਨੁਮਾਲੀਗੜ੍ਹ
ਡਾਰੰਗ
ਗੋਲਾਘਾਟ
ਬਾਰਬੀ-ਗਲੋ-ਕਾਕਰਾ
ਝਾਰਖੰਡ ਦੇ ਜਿਲ੍ਹੇ
ਬੋਕਾਰੋ
ਗੋਮਿਓ
ਗੋਡਾ
ਸਾਹਿਬਗੰਜ
ਅਰੁਣਾਚਲ ਪ੍ਰਦੇਸ਼ ਦੇ ਜਿਲ੍ਹੇ
ਈਟਾਨਗਰ
ਤਵਾਂਗ
ਹਾਯੁਲਿੰਗ
ਪੱਛਮੀ ਬੰਗਾਲ ਦੇ ਜਿਲ੍ਹੇ
ਕੂਚ ਬਿਹਾਰ
ਦਾਰਜੀਲਿੰਗ
ਜਲਪਾਈਗੁੜੀ
ਦੁਰਗਾਪੁਰ
ਗ੍ਰੇਟਰ ਕੋਲਕਾਤਾ
ਹਲਦੀਆ
ਹਾਸ਼ਿਮਾਰਾ
ਖੜਗਪੁਰ
ਆਸਨਸੋਲ
ਫਰੱਕਾ
ਚਿਤਰੰਜਨ
ਬਾਲੁਰਘਾਟ
ਅਲੀਪੁਰਦੁਆਰ ਇਸਲਾਮਪੁਰ
ਦਿਨਹਾਟਾ
ਮੇਖਲੀਗੰਜ
ਮਥਾਭੰਗਾ
ਕਲੀਂਪੋਂਗ
ਜਲਢਾਕਾ
ਕੁਰਸਿਯਾਂਗ
ਕੋਲਾਘਾਟ
ਬਰਧਮਾਨ
ਬੀਰਭੂਮ
ਪੂਰਬੀ ਮੇਦਨੀਪੁਰ
ਹਾਵੜਾ
ਹੁਗਲੀ
ਮੁਰਸ਼ਿਦਾਬਾਦ
ਮੱਧ ਪ੍ਰਦੇਸ਼ ਦੇ ਜਿਲ੍ਹੇ
ਭੋਪਾਲ
ਇੰਦੌਰ
ਗਵਾਲੀਅਰ
ਜਬਲਪੁਰ
ਕਟਨੀ
ਗੋਆ ਦੇ ਜਿਲ੍ਹੇ
ਉੱਤਰੀ ਗੋਆ
ਦੱਖਣੀ ਗੋਆ
ਮਹਾਰਾਸ਼ਟਰ ਦੇ ਜਿਲ੍ਹੇ
ਮੁੰਬਈ
ਤਾਰਾਪੁਰ
ਠਾਣੇ
ਪੁਣੇ
ਨਾਸਿਕ
ਪਿੰਪਰੀ ਚਿੰਚਵਾੜ
ਔਰੰਗਾਬਾਦ
ਭੁਸਾਵਲ
ਰਾਏਗੜ੍ਹ
ਰਤਨਾਗਿਰੀ
ਸਿੰਧੂਦੁਰਗ
ਕਰਨਾਟਕ ਦੇ ਜਿਲ੍ਹੇ
ਬੰਗਲੌਰ
ਮੱਲੇਸ਼ਵਰ
ਰਾਇਚੁਰ
ਕੇਰਲ ਦੇ ਜਿਲ੍ਹੇ
ਕੋਚੀਨ
ਤਿਰੂਵਨੰਤਪੁਰਮ
ਮੇਘਾਲਿਆ
ਪੂਰਬੀ ਖਾਸੀ ਪਹਾੜੀਆਂ
ਜੈਂਤੀਆ ਹਿੱਲ
ਪੱਛਮੀ ਗਾਰੋ ਪਹਾੜੀਆਂ
ਮਣੀਪੁਰ ਦੇ ਜਿਲ੍ਹੇ
ਇੰਫਾਲ
ਚੁਰਾਚਾਂਦਪੁਰ
ਉਖਰੁਲ
ਮੋਰੇਹ
ਨਿਗੰਥੌ-ਖੌਂਗ
ਇਨ੍ਹਾਂ ਤੋਂ ਇਲਾਵਾ, ਚੰਡੀਗੜ੍ਹ, ਛੱਤੀਸਗੜ੍ਹ ਦੇ ਦੁਰਗ (ਭਿਲਾਈ), ਲਕਸ਼ਦੱਵੀਪ, ਦਾਦਰਾ ਅਤੇ ਨਗਰ ਹਵੇਲੀ ਦੇ ਦਾਦਰਾ (ਸਿਲਵਾਸਾ), ਦਮਨ ਅਤੇ ਦੀਉ ਦੇ ਦਮਨ, ਪੁਡੂਚੇਰੀ, ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ, ਦਿੱਲੀ (ਨਵੀਂ ਦਿੱਲੀ ਅਤੇ ਦਿੱਲੀ ਛਾਉਣੀ ਸਮੇਤ), ਅੰਡੇਮਾਨ-ਨਿਕੋਬਾਰ ਪੋਰਟ ਬਲੇਅਰ, ਹੈਦਰਾਬਾਦ, ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ, ਤ੍ਰਿਪੁਰਾ ਦੇ ਅਗਰਤਲਾ, ਉੱਤਰਾਖੰਡ ਦੇ ਦੇਹਰਾਦੂਨ ਜ਼ਿਲ੍ਹਿਆਂ ਵਿੱਚ ਮੌਕ ਡ੍ਰਿਲ ਕੀਤੀ ਜਾਵੇਗੀ।