Live Updates: ਸਾਡੀ ਸਰਕਾਰ ਨੇ ਸੰਤ ਨਿਰੰਜਨ ਨੂੰ ਪਦਮ ਸ਼੍ਰੀ ਦਿੱਤਾ- ਪੀਐਮ ਮੋਦੀ

Updated On: 

01 Feb 2026 17:15 PM IST

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

Live Updates: ਸਾਡੀ ਸਰਕਾਰ ਨੇ ਸੰਤ ਨਿਰੰਜਨ ਨੂੰ ਪਦਮ ਸ਼੍ਰੀ ਦਿੱਤਾ- ਪੀਐਮ ਮੋਦੀ
Follow Us On

LIVE NEWS & UPDATES

  • 01 Feb 2026 05:15 PM (IST)

    ਸਾਡੀ ਸਰਕਾਰ ਨੇ ਸੰਤ ਨਿਰੰਜਨ ਨੂੰ ਪਦਮ ਸ਼੍ਰੀ ਦਿੱਤਾ- ਪੀਐਮ ਮੋਦੀ

    ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਸੰਤ ਨਿਰੰਜਨ ਦਾਸ ਜੀ ਨੂੰ ਪਦਮ ਸ਼੍ਰੀ ਦਿੱਤਾ।

  • 01 Feb 2026 04:21 PM (IST)

    ਡੇਰਾ ਸੱਚਖੰਡ ਬੱਲਾਂ ਪਹੁੰਚੇ ਪ੍ਰਧਾਨ ਮੰਤਰੀ ਪੀਐਮ ਮੋਦੀ

    ਡੇਰਾ ਸੱਚਖੰਡ ਬੱਲਾਂ ਪਹੁੰਚੇ ਪ੍ਰਧਾਨ ਮੰਤਰੀ ਪੀਐਮ ਮੋਦੀ। ਸੰਤ ਬਾਬਾ ਨਿਰੰਜਨ ਦਾਸ ਨਾਲ ਪੀਐਮ ਮੋਦੀ ਮੁਲਾਕਾਤ ਕਰਨਗੇ।

  • 01 Feb 2026 04:10 PM (IST)

    ਪੀਐਮ ਮੋਦੀ ਨੇ ਹਲਵਾਰਾ ਏਅਰਪੋਟ ਦਾ ਉਦਘਾਟਨ ਕੀਤਾ

    ਪੀਐਮ ਮੋਦੀ ਨੇ ਹਲਵਾਰਾ ਏਅਰਪੋਟ ਦਾ ਉਦਘਾਟਨ ਕੀਤਾ ਹੈ।

  • 01 Feb 2026 04:10 PM (IST)

    PM ਮੋਦੀ ਨੇ ਆਦਮਪੁਰ ਏਅਰਪੋਰਟ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਂਅ ‘ਤੇ ਕੀਤਾ

    PM ਮੋਦੀ ਨੇ ਆਦਮਪੁਰ ਏਅਰਪੋਰਟ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਂਅ ‘ਤੇ ਕੀਤਾ

  • 01 Feb 2026 03:33 PM (IST)

    ਲਵਾਰਾ ਏਅਰਪੋਰਟ ਟਰਮੀਨਲ ਦਾ ਵਰਚੂਅਲੀ ਉਦਘਾਟਨ ਕਰਨਗੇ PM ਮੋਦੀ

    ਲਵਾਰਾ ਏਅਰਪੋਰਟ ਟਰਮੀਨਲ ਦਾ ਵਰਚੂਅਲੀ ਉਦਘਾਟਨ ਕਰਨਗੇ PM ਮੋਦੀ

  • 01 Feb 2026 03:33 PM (IST)

    PM ਮੋਦੀ ਦਾ ਪੰਜਾਬ ਦੌਰਾ ਚੋਣਾਂ ਦੇ ਮੱਦੇਨਜ਼ਰ ਹੈ- ਚੰਨੀ

    PM ਮੋਦੀ ਦੇ ਪੰਜਾਬ ਫੇਰੀ ਨੂੰ ਲੈ ਕੇ ਚਰਨਜੀਤ ਚੰਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਪੀਐਮ ਮੋਦੀ ਦੇ ਪੰਜਾਬ ਦੌਰਾ ਚੋਣਾਂ ਦੇ ਮੱਦੇਨਜ਼ਰ ਹੈ।

  • 01 Feb 2026 03:24 PM (IST)

    ਥੋੜ੍ਹੀ ਦੇਰ ‘ਚ ਆਦਮਪੁਰ ਏਅਰਪੋਰਟ ਪਹੁੰਚਣਗੇ ਪੀਐਮ ਮੋਦੀ

    ਥੋੜ੍ਹੀ ਦੇਰ ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਦਮਪੁਰ ਏਅਰਪੋਰਟ ਪਹੁੰਚਣਗੇ। ਰਵਿਦਾਸ ਜੈਅੰਤੀ ਮੌਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪੰਜਾਬ ਆ ਰਹੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਪੰਜਾਬ ਨੂੰ ਦੋ ਵੱਡੀਆਂ ਸੌਗਾਤਾਂ ਦੇਣਗੇ।

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।