Gadar Release: ‘ਗਦਰ’ ਹੀ ਨਹੀਂ, ਇਹ ਫਿਲਮ ਵੀ ਵੱਡੇ ਪਰਦੇ ‘ਤੇ ਮੁੜ ਰਿਲੀਜ਼ ਹੋਈਆਂ, ਮਿਲਿਆ ਸੀ ਇਸ ਤਰ੍ਹਾਂ ਦਾ Response
Gadar Re-Release: 21 ਸਾਲਾਂ ਬਾਅਦ ਇੱਕ ਵਾਰ ਫਿਰ ਤੋਂ ਸਿਨੇਮਾਘਰਾਂ ਵਿੱਚ ਬਲਾਕਬਸਟਰ ਫਿਲਮ 'ਗਦਰ' ਰਿਲੀਜ਼ ਹੋ ਰਹੀ ਹੈ। ਗਦਰ ਦੀਆਂ ਯਾਦਾਂ ਨੂੰ ਲੋਕਾਂ ਦੇ ਮਨਾਂ 'ਚ ਤਾਜ਼ਾ ਕਰਨ ਲਈ ਮੇਕਰਸ ਨੇ 'ਗਦਰ 2' ਦੀ ਰਿਲੀਜ਼ ਤੋਂ ਪਹਿਲਾਂ ਇਕ ਵਾਰ ਫਿਰ ਫਿਲਮ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। 'ਗਦਰ' ਅੱਜ ਸਿਨੇਮਾਘਰਾਂ 'ਚ ਮੁੜ ਰਿਲੀਜ਼ ਹੋ ਰਹੀ ਹੈ।
Image Credit source: Instagram
‘ਗਦਰ 2’ 11 ਅਗਸਤ ਨੂੰ ਹੋਵੇਗੀ ਰਿਲੀਜ਼
ਦਰਅਸਲ ਫਿਲਮ ‘ਗਦਰ 2’ 11 ਅਗਸਤ ਨੂੰ ਰਿਲੀਜ਼ (Release) ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ, ਨਿਰਮਾਤਾਵਾਂ ਨੇ ਗਦਰ ਨੂੰ ਸਿਨੇਮਾਘਰਾਂ ਵਿੱਚ ਦੁਬਾਰਾ ਰਿਲੀਜ਼ ਕਰਨ ਲਈ ਇਹ ਫੈਸਲਾ ਲਿਆ ਹੈ। ਨਿਰਮਾਤਾ ਚਾਹੁੰਦੇ ਹਨ ਕਿ ਗਦਰ ਦੀ ਕਹਾਣੀ ਇੱਕ ਵਾਰ ਫਿਰ ਲੋਕਾਂ ਦੇ ਮਨਾਂ ਵਿੱਚ ਤਾਜ਼ੀ ਹੋ ਜਾਵੇ, ਜਿਸ ਨਾਲ ਲੋਕ ਆਪਣੇ ਆਪ ਨੂੰ ਅੱਗੇ ਦੀ ਕਹਾਣੀ ਨਾਲ ਜੋੜ ਸਕਣਗੇ। ਇਸ ਦੇ ਨਾਲ ਹੀ ਜਿਨ੍ਹਾਂ ਨੌਜਵਾਨਾਂ ਨੇ ਫਿਲਮ ਨਹੀਂ ਦੇਖੀ ਹੈ, ਉਨ੍ਹਾਂ ਨੂੰ ਵੀ ਫਿਲਮ ਦੇਖਣੀ ਚਾਹੀਦੀ ਹੈ।ਮੁੜ ਰਿਲੀਜ਼ ਹੋਈਆਂ ਫਿਲਮਾਂ ਦੀ ਕਲੈਕਸ਼ਨ
ਰੀ-ਰਿਲੀਜ਼ (Re-release) ਹੋਈਆਂ ਫਿਲਮਾਂ ਦੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਹ ਫਿਲਮਾਂ ਰੀ-ਰਿਲੀਜ਼ ਹੋਣ ‘ਤੇ ਵੀ ਚੰਗੀ ਕਮਾਈ ਕਰਨ ‘ਚ ਸਫਲ ਰਹੀਆਂ ਹਨ। ਸ਼ਾਹਿਦ ਕਪੂਰ ਅਤੇ ਕਰੀਨਾ ਕਪੂਰ ਦੀ ਫਿਲਮ ‘ਜਬ ਵੀ ਮੇਟ’ ਨੇ ਪਹਿਲੇ ਦਿਨ ਲਗਭਗ 1.5 ਕਰੋੜ ਅਤੇ ਵੀਕੈਂਡ ‘ਤੇ ਮੁੜ-ਰਿਲੀਜ਼ ਹੋਣ ‘ਤੇ ਲਗਭਗ 5.5 ਕਰੋੜ ਦੀ ਕਮਾਈ ਕੀਤੀ। ਦੂਜੇ ਪਾਸੇ ਸ਼ਾਹਰੁਖ ਖਾਨ ਦੀ ਫਿਲਮ ‘ਦਿਲ ਵਾਲੇ ਦੁਲਹਨੀਆ ਲੇ ਜਾਏਂਗੇ’ ਦਾ ਕਰੀਬ 12.50 ਲੱਖ ਦਾ ਸ਼ਾਨਦਾਰ ਕਲੈਕਸ਼ਨ ਸੀ।Loading...
Unable to load recommendations.
Follow Us
