ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Hukum Teaser out: ‘ਜੇਲਰ’ ਦੇ ਨਵੇਂ ਗੀਤ ‘ਹੁਕੁਮ’ ਦਾ ਟੀਜ਼ਰ ਰਿਲੀਜ਼, ਸੁਪਰਸਟਾਰ ਰਜਨੀਕਾਂਤ ਦੇ ਦੀਵਾਨੇ ਹੋਏ ਫੈਨਜ਼

Rajinikanth upcoming Movie: ਸਾਊਥ ਦੇ ਸੁਪਸਟਾਰ ਰਜਨੀਕਾਂਤ ਦੀ ਫਿਲਮ 'ਜੇਲਰ' ਨੂੰ ਲੈ ਕੇ ਫੈਨਜ਼ ਕਾਫੀ ਉਤਸ਼ਾਹਿਤ ਹਨ। ਮੇਕਰਸ ਫਿਲਮ ਨਾਲ ਜੁੜੇ ਪ੍ਰੋਮੋ ਅਤੇ ਗੀਤ ਵੀ ਰਿਲੀਜ਼ ਕਰਦੇ ਨਜ਼ਰ ਆ ਰਹੇ ਹਨ।

Hukum Teaser out: 'ਜੇਲਰ' ਦੇ ਨਵੇਂ ਗੀਤ 'ਹੁਕੁਮ' ਦਾ ਟੀਜ਼ਰ ਰਿਲੀਜ਼, ਸੁਪਰਸਟਾਰ ਰਜਨੀਕਾਂਤ ਦੇ ਦੀਵਾਨੇ ਹੋਏ ਫੈਨਜ਼
Follow Us
tv9-punjabi
| Published: 16 Jul 2023 12:55 PM IST
ਮਨੋਰੰਜਨ ਨਿਊਜ਼। ਸਾਊਥ ਦੇ ਸੁਪਰਸਟਾਰ ਰਰਜਨੀਕਾਂਤ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਜੇਲਰ’ ਨੂੰ ਲੈ ਕੇ ਕਾਫੀ ਚਰਚਾ ਵਿੱਚ ਹਨ। ਸਟਾਰ ਰਜਨੀਕਾਂਤ ਦੀ ਹਰ ਫਿਲਮ ਦਾ ਇੰਤਜ਼ਾਰ ਉਨ੍ਹਾਂ ਦੇ ਫੈਨਜ਼ ਬਹੁਤ ਹੀ ਬੇਸਬਰੀ ਨਾਲ ਕਰਦੇ ਹਨ। ‘ਜੇਲਰ’ ‘ਚ ਇੱਕ ਵਾਰ ਮੁੜ ਰਜਨੀਕਾਂਤ ਦਾ ਐਕਸ਼ਨ ਅਵਤਾਰ ਦੇਖਣ ਨੂੰ ਮਿਲੇਗਾ। ਇਸ ਦਾ ਅੰਦਾਜ਼ਾ ਤੁਸੀਂ ਫਿਲਮ ਦੇ ਨਵੇਂ ਗੀਤ ਦੇ ਟੀਜ਼ਰ ਤੋਂ ਲਗਾ ਸਕਦੇ ਹੋ। ‘ਜੇਲਰ’ ਦੇ ਨਵੇਂ ਗੀਤ ‘ਹੁਕੁਮ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ।

ਨਵੇਂ ਗੀਤ ‘ਹੁਕੁਮ’ ਦਾ ਟੀਜ਼ਰ ਰਿਲੀਜ਼

ਰਜਨੀਕਾਂਤ ਦੀ ਫਿਲਮ ਦੇ ਗੀਤ ਦੇ ਇਸ ਟੀਜ਼ਰ ‘ਤੇ ਜਨਤਾ ਆਪਣਾ ਪਿਆਰ ਦਿਖਾ ਰਹੀ ਹੈ। ਟੀਜ਼ਰ ‘ਚ ਰਜ਼ਨੀਕਾਂਤ ਐਕਸ਼ਨ ਕਰਦੇ ਨਜ਼ਰ ਆ ਰਹੇ ਹਨ। ਹੱਥਾਂ ‘ਚ ਬੰਦੂਕ ਲੈ ਕੇ ਰਜਨੀਕਾਂਤ ਦਾ ਸਵੈਗ ਦੇਖਣ ਯੋਗ ਹੈ। ਨੈਲਸਨ ਦਿਲੀਪਕੁਮਾਰ ਨਾਲ ਰਜਨੀਕਾਂਤ ਦੀ ਫਿਲਮ ‘ਜੇਲਰ’ ਇਸ ਸਾਲ ਦੀ ਸਭ ਤੋਂ ਉਡੀਕੀ ਜਾਣ ਵਾਲੀਆਂ ਫਿਲਮਾਂ ‘ਚੋਂ ਇਕ ਹੈ। ਰਜਨੀਕਾਂਤ ਥਲਾਈਵਾ ਦੀ ਝਲਕ ਤੋਂ ਲੈ ਕੇ ਹੁਣ ਤੱਕ ਕਈ ਪ੍ਰੋਮੋਜ਼ ‘ਚ ਨਜ਼ਰ ਆ ਚੁੱਕੇ ਹਨ। ਸਾਊਥ ਮੈਗਾਸਟਾਰ ਨੇ ਆਪਣੇ ਪ੍ਰਸ਼ੰਸਕਾਂ ‘ਚ ਖਲਬਲੀ ਮਚਾ ਦਿੱਤੀ ਹੈ।
View this post on Instagram

A post shared by Sun Pictures (@sunpictures)

ਇਹ ਫਿਲਮ ਦਾ ਦੂਜਾ ਗੀਤ ਹੋਣ ਵਾਲਾ ਹੈ। ਇਸ ਦਾ ਸੰਗੀਤ ਨਿਰਦੇਸ਼ਕ ਅਨਿਰੁਧ ਰਵੀਚੰਦਰ ਨੇ ਦਿੱਤਾ ਹੈ। ‘ਜੇਲਰ’ ਨੈਲਸਨ ਦਿਲੀਪਕੁਮਾਰ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਇੱਕ ਸੰਪੂਰਨ ਐਕਸ਼ਨ ਮਨੋਰੰਜਨ ਫਿਲਮ ਹੈ। ਫਿਲਮ ‘ਚ ਰਜਨੀਕਾਂਤ ਮੁੱਖ ਭੂਮਿਕਾ ‘ਚ ਹਨ। ਇਸ ਦੇ ਨਾਲ ਹੀ ਫਿਲਮ ‘ਚ ਜੈਕੀ ਸ਼ਰਾਫ, ਰਾਮਿਆ ਕ੍ਰਿਸ਼ਨਨ, ਤਮੰਨਾ ਅਤੇ ਵਿਨਾਇਕਨ ਵੀ ਨਜ਼ਰ ਆਉਣ ਵਾਲੇ ਹਨ। ਫਿਲਮ ‘ਚ ਮੋਹਨ ਲਾਲ ਕੈਮਿਓ ਕਰਨ ਜਾ ਰਹੇ ਹਨ। ਇਸ ਦੇ ਨਾਲ ਹੀ ਫਿਲਮ ‘ਚ ਸ਼ਿਵ ਰਾਜਕੁਮਾਰ ਵੀ ਕੈਮਿਓ ਰੋਲ ਨਿਭਾਉਣਗੇ।

17 ਜੁਲਾਈ ਨੂੰ ਰਿਲੀਜ਼ ਹੋਵੇਗਾ ਪੂਰਾ ਗੀਤ

ਪੂਰਾ ਗੀਤ 17 ਜੁਲਾਈ ਨੂੰ ਰਿਲੀਜ਼ ਹੋਵੇਗਾ। ਟੀਜ਼ਰ ‘ਚ ਰਜਨੀਕਾਂਤ ਜੇਲ ਤੋਂ ਬਾਹਰ ਆਉਂਦੇ ਨਜ਼ਰ ਆ ਰਹੇ ਹਨ। ਜਿਸ ਤੋਂ ਬਾਅਦ ਧਿਆਨ ਰਿਵਾਲਵਰ ‘ਤੇ ਹੈ। ਫਿਰ ਰਜਨੀਕਾਂਤ ਦੇ ਹੱਥ ਵਿੱਚ ਇੱਕ ਬੰਦੂਕ ਵੀ ਦਿਖਾਈ ਦਿੰਦੀ ਹੈ। ਟੀਜ਼ਰ ਤੋਂ ਇੱਕ ਗੱਲ ਸਾਫ਼ ਹੈ ਕਿ ਜੇਲ੍ਹਰ ਵਿੱਚ ਕਾਫੀ ਫਾਇਰਿੰਗ ਹੋਣ ਵਾਲੀ ਹੈ। ਦੱਸ ਦਈਏ ਕਿ ਇਸ ਫਿਲਮ ਦੀ ਸ਼ੂਟਿੰਗ ਕੇਰਲ ਅਤੇ ਹੈਦਰਾਬਾਦ ‘ਚ ਕੀਤੀ ਗਈ ਹੈ। ਪੂਰੀ ਫਿਲਮ ਦੀ ਸ਼ੂਟਿੰਗ ਤਿੰਨ ਜੇਲ੍ਹਾਂ ਦੇ ਅੰਦਰ ਕੀਤੀ ਗਈ ਹੈ। ਸੁਪਰਸਟਾਰ ਰਜਨੀਕਾਂਤ ਦਾ ਕਿਰਦਾਰ ਫਿਲਮ ਦੇ ਨਾਂ ‘ਤੇ ਆਧਾਰਿਤ ਹੈ। ਫਿਲਮ ‘ਚ ਅਭਿਨੇਤਾ ਜੇਲ੍ਹਰ ਬਣੇ ਹਨ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Punjab Weather: ਠੰਢ ਨਾਲ ਕੰਬੇ ਪੰਜਾਬ, ਹਰਿਆਣਾ ਅਤੇ ਦਿੱਲੀ-NCR, ਮੌਸਮ ਵਿਭਾਗ ਦਾ ਅਲਰਟ, ਵਧੀਆਂ ਮੁਸ਼ਕਲਾਂ
Punjab Weather: ਠੰਢ ਨਾਲ ਕੰਬੇ ਪੰਜਾਬ, ਹਰਿਆਣਾ ਅਤੇ ਦਿੱਲੀ-NCR, ਮੌਸਮ ਵਿਭਾਗ ਦਾ ਅਲਰਟ, ਵਧੀਆਂ ਮੁਸ਼ਕਲਾਂ...
ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ: ਜਨਵਰੀ 2026 ਤੋਂ ਡੀਏ ਵਿੱਚ 2% ਵਾਧਾ ਲਗਭਗ ਤੈਅ
ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ: ਜਨਵਰੀ 2026 ਤੋਂ ਡੀਏ ਵਿੱਚ 2% ਵਾਧਾ ਲਗਭਗ ਤੈਅ...
ਬੈਠਕ ਦਾ ਹੋਵੇ ਲਾਈਵ ਟੈਲੀਕਾਸਟ, ਸੀਐਮ ਮਾਨ ਦੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ
ਬੈਠਕ ਦਾ ਹੋਵੇ ਲਾਈਵ ਟੈਲੀਕਾਸਟ, ਸੀਐਮ ਮਾਨ ਦੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ...
CM ਮਾਨ ਨੇ ਅੰਮ੍ਰਿਤ ਨਹੀਂ ਛੱਕਿਆ, ਫਿਰ ਉਹ ਪਤਿਤ ਸਿੱਖ ਕਿਵੇਂ ਹੋਏ? ਅਕਾਲ ਤਖ਼ਤ ਮੁੜ ਕਰੇ ਆਦੇਸ਼ 'ਤੇ ਵਿਚਾਰ, ਜਾਣੋ ਕੀ ਬੋਲੇ DSGMC ਦੇ ਚੇਅਰਮੈਨ
CM ਮਾਨ ਨੇ ਅੰਮ੍ਰਿਤ ਨਹੀਂ ਛੱਕਿਆ, ਫਿਰ ਉਹ ਪਤਿਤ ਸਿੱਖ ਕਿਵੇਂ ਹੋਏ? ਅਕਾਲ ਤਖ਼ਤ ਮੁੜ ਕਰੇ ਆਦੇਸ਼ 'ਤੇ ਵਿਚਾਰ, ਜਾਣੋ ਕੀ ਬੋਲੇ DSGMC ਦੇ ਚੇਅਰਮੈਨ...
ICC ਦਾ Bangladesh ਨੂੰ ਝਟਕਾ, ਭਾਰਤ ਵਿੱਚ ਹੀ ਖੇਡੇ ਹੋਣਗੇ ਟੀ-20 ਵਿਸ਼ਵ ਕੱਪ 2026 ਦੇ ਮੈਚ
ICC ਦਾ Bangladesh ਨੂੰ ਝਟਕਾ, ਭਾਰਤ ਵਿੱਚ ਹੀ ਖੇਡੇ ਹੋਣਗੇ ਟੀ-20 ਵਿਸ਼ਵ ਕੱਪ 2026 ਦੇ ਮੈਚ...
PM Modi ਅਤੇ ਅਮਿਤ ਸ਼ਾਹ ਦੇ ਖਿਲਾਫ JNU ਚ ਨਾਅਰੇਬਾਜ਼ੀ 'ਤੇ ਹੰਗਾਮਾ
PM Modi ਅਤੇ ਅਮਿਤ ਸ਼ਾਹ ਦੇ ਖਿਲਾਫ JNU ਚ ਨਾਅਰੇਬਾਜ਼ੀ 'ਤੇ ਹੰਗਾਮਾ...
AAM Aadmi Clinic: ਮੁਫ਼ਤ ਪ੍ਰੇਗਨੈਂਸੀ ਕੇਅਰ ਨਾਲ ਮਜਬੂਤ ਹੋਈ ਮਾਂ ਅਤੇ ਬੱਚੇ ਦੀ ਸੁਰੱਖਿਆ
AAM Aadmi Clinic: ਮੁਫ਼ਤ ਪ੍ਰੇਗਨੈਂਸੀ ਕੇਅਰ ਨਾਲ ਮਜਬੂਤ ਹੋਈ ਮਾਂ ਅਤੇ ਬੱਚੇ ਦੀ ਸੁਰੱਖਿਆ...
Weather Update: ਕਸ਼ਮੀਰ ਵਿੱਚ ਪਾਰਾ ਜ਼ੀਰੋ ਤੋਂ ਹੇਠਾਂ, ਪੰਜਾਬ 'ਚ ਸੀਤਲਹਿਰ, ਦਿੱਲੀ ਵਿੱਚ ਠੰਢ ਅਤੇ ਪ੍ਰਦੂਸ਼ਣ ਦੀ ਦੋਹਰੀ ਮਾਰ
Weather Update: ਕਸ਼ਮੀਰ ਵਿੱਚ ਪਾਰਾ ਜ਼ੀਰੋ ਤੋਂ ਹੇਠਾਂ, ਪੰਜਾਬ 'ਚ ਸੀਤਲਹਿਰ, ਦਿੱਲੀ ਵਿੱਚ ਠੰਢ ਅਤੇ ਪ੍ਰਦੂਸ਼ਣ ਦੀ ਦੋਹਰੀ ਮਾਰ...
ਐਮਪੀ ਸੁੱਖਜਿੰਦਰ ਰੰਧਾਵਾ ਦਾ ਰਿਸ਼ਤੇਦਾਰ 3 ਘੰਟਿਆਂ ਵਿੱਚ ਬਣਿਆ ਕਰੋੜਪਤੀ, 1.50 ਕਰੋੜ ਦੀ ਲੱਗੀ ਲਾਟਰੀ
ਐਮਪੀ ਸੁੱਖਜਿੰਦਰ ਰੰਧਾਵਾ ਦਾ ਰਿਸ਼ਤੇਦਾਰ 3 ਘੰਟਿਆਂ ਵਿੱਚ ਬਣਿਆ ਕਰੋੜਪਤੀ, 1.50 ਕਰੋੜ ਦੀ ਲੱਗੀ ਲਾਟਰੀ...