ਹੇਮਾ ਮਾਲਿਨੀ ਨੇ ਦੇਖੀ ਸੰਨੀ ਦਿਓਲ ਦੀ ਫਿਲਮ ਗਦਰ 2, ਬਾਹਰ ਨਿਕਲ ਕੇ ਦਿੱਤੀ ਅਜਿਹੀ ਪ੍ਰਤੀਕਿਰਿਆ
ਸੰਨੀ ਦਿਓਲ ਦੀ ਫਿਲਮ ਗਦਰ 2 ਨੂੰ ਹਰ ਪਾਸਿਓਂ ਸਮਰਥਨ ਮਿਲ ਰਿਹਾ ਹੈ। ਪ੍ਰਸ਼ੰਸਕ ਇਸ ਫਿਲਮ ਦਾ ਸਮਰਥਨ ਕਰ ਰਹੇ ਹਨ, ਹੁਣ ਸੰਨੀ ਦਿਓਲ ਦੀ ਮਤਰੇਈ ਮਾਂ ਹੇਮਾ ਮਾਲਿਨੀ ਨੇ ਵੀ ਫਿਲਮ ਦੇਖੀ ਹੈ। ਉਨ੍ਹਾਂ ਨੇ ਹਾਲ ਹੀ 'ਚ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਹੈ ਕਿ ਉਨ੍ਹਾਂ ਨੂੰ ਇਹ ਫਿਲਮ ਕਿੰਨੀ ਪਸੰਦ ਆਈ ਅਤੇ ਸਾਰਿਆਂ ਦੀ ਐਕਟਿੰਗ ਕਿਹੋ ਜਿਹੀ ਸੀ।
(Photo Credit: Instagram-dreamgirlhemamalini)
ਬਾਕਸ ਆਫਿਸ ‘ਤੇ ਮਿਲ ਰਹੀ ਟੱਕਰ
ਫਿਲਮ ਦਾ ਨਿਰਦੇਸ਼ਨ ਅਨਿਲ ਸ਼ਰਮਾ ਨੇ ਕੀਤਾ ਹੈ। ਉਨ੍ਹਾਂ ਨੇ ਗਦਰ ਦਾ ਪਹਿਲਾ ਭਾਗ ਵੀ ਬਣਾਇਆ ਸੀ। ਉਹ ਫਿਲਮ ਵੀ ਬਲਾਕਬਸਟਰ ਰਹੀ ਸੀ। ਫਿਲਮ ਦੀ ਸਫਲਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਦਿਨ ਸੁਪਰਸਟਾਰ ਆਮਿਰ ਖਾਨ ਦੀ ਫਿਲਮ ਲਗਾਨ ਰਿਲੀਜ਼ ਹੋਈ ਸੀ ਪਰ ਇਹ ਫਿਲਮ ਗਦਰ ਦੇ ਤੂਫਾਨ ਦੇ ਸਾਹਮਣੇ ਕਿਤੇ ਵੀ ਨਹੀਂ ਖੜੀ ਹੋ ਸਕੀ। ਇਸ ਵਾਰ ਵੀ ਫਿਲਮ ਦਾ ਮੁਕਾਬਲਾ ਰਜਨੀਕਾਂਤ ਦੀ ਜੇਲਰ ਅਤੇ ਅਕਸ਼ੈ ਕੁਮਾਰ ਦੀ ਓਐਮਜੀ 2 ਨਾਲ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ‘ਚ ਫਿਲਮ ਗੁਲ ਖਿਲਾਦੀ ਹੈ ਜਾਂ ਨਹੀਂ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋLoading...
Unable to load recommendations.
Follow Us
