AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਅਰਬਾਜ਼ ਖਾਨ ਨੂੰ ਵੇਖ ਕੇ ਮਲਾਇਕਾ ਅਰੋੜਾ ਨੇ ਕੀਤੀ ਇਹ ਹਰਕਤ, ਵੀਡੀਓ ਹੋਇਆ ਵਾਇਰਲ

ਮਲਾਇਕਾ ਅਰੋੜਾ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ। ਉਸ ਦੀ ਆਕਰਸ਼ਕ ਸ਼ਖਸੀਅਤ ਅਤੇ ਸੁੰਦਰਤਾ ਦੀ ਬਾਲੀਵੁੱਡ ਵਿੱਚ ਅੱਜ ਵੀ ਸਭ ਤੋਂ ਵੱਧ ਚਰਚਾ ਹੁੰਦੀ ਹੈ।

ਅਰਬਾਜ਼ ਖਾਨ ਨੂੰ ਵੇਖ ਕੇ ਮਲਾਇਕਾ ਅਰੋੜਾ ਨੇ ਕੀਤੀ ਇਹ ਹਰਕਤ, ਵੀਡੀਓ ਹੋਇਆ ਵਾਇਰਲ
concept image
kusum-chopra
| Published: 28 Jan 2023 11:18 AM IST
ਮਲਾਇਕਾ ਅਰੋੜਾ ਹਮੇਸ਼ਾ ਸੁਰਖੀਆਂ ‘ਚ ਰਹਿੰਦੀ ਹੈ। ਉਸ ਦੀ ਆਕਰਸ਼ਕ ਸ਼ਖਸੀਅਤ ਅਤੇ ਸੁੰਦਰਤਾ ਦੀ ਬਾਲੀਵੁੱਡ ਵਿੱਚ ਅੱਜ ਵੀ ਸਭ ਤੋਂ ਵੱਧ ਚਰਚਾ ਹੁੰਦੀ ਹੈ। ਇਸ ਦੇ ਨਾਲ ਹੀ ਮਲਾਇਕਾ ਦੇ ਜਿਮ ਅਤੇ ਯੋਗਾ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਮਲਾਇਕਾ ਅਕਸਰ ਆਪਣੇ ਹੌਟ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੰਦੀ ਹੈ। ਪਿਛਲੇ ਕਈ ਸਾਲਾਂ ਤੋਂ ਮਲਾਇਕਾ ਅਰੋੜਾ ਪਤੀ ਅਰਬਾਜ਼ ਖਾਨ ਤੋਂ ਤਲਾਕ ਤੋਂ ਬਾਅਦ ਆਪਣੇ ਤੋਂ ਕਾਫੀ ਛੋਟੇ ਬੁਆਏਫ੍ਰੈਂਡ ਅਰਜੁਨ ਕਪੂਰ ਨਾਲ ਲਿਵ-ਇਨ ‘ਚ ਰਹਿ ਰਹੀ ਹੈ। ਦੋਵੇਂ ਅਕਸਰ ਬਾਲੀਵੁੱਡ ਪਾਰਟੀਆਂ ‘ਚ ਇਕੱਠੇ ਨਜ਼ਰ ਆਉਂਦੇ ਹਨ। ਦੂਜੇ ਪਾਸੇ ਅਰਬਾਜ਼ ਖਾਨ ਨੂੰ ਵੀ ਇੱਕ ਪ੍ਰੇਮਿਕਾ ਲੱਭੀ ਹੈ ਜੋ ਉਸ ਤੋਂ ਕਾਫੀ ਛੋਟੀ ਹੈ। ਇਨ੍ਹਾਂ ਨੂੰ ਅਕਸਰ ਪਾਰਟੀਆਂ ‘ਚ ਵੀ ਇਕੱਠੇ ਦੇਖਿਆ ਜਾਂਦਾ ਹੈ। ਪਰ ਪਿਛਲੇ ਦਿਨੀਂ ਮਲਾਇਕਾ ਅਰੋੜਾ ਨੇ ਅਜਿਹਾ ਕੰਮ ਕੀਤਾ ਜਿਸ ‘ਤੇ ਸ਼ਾਇਦ ਉਸ ਦੇ ਬੁਆਏਫ੍ਰੈਂਡ ਅਰਜੁਨ ਕਪੂਰ ਦਾ ਧਿਆਨ ਨਹੀਂ ਗਿਆ। ਅਰਬਾਜ਼ ਅਤੇ ਮਲਾਇਕਾ ਆਪਣੇ ਬੇਟੇ ਨੂੰ ਛੱਡਣ ਏਅਰਪੋਰਟ ਪਹੁੰਚੇ ਮਲਾਇਕਾ ਅਰੋੜਾ ਨੇ ਅਰਜੁਨ ਕਪੂਰ ਨਾਲ ਰਿਲੇਸ਼ਨਸ਼ਿਪ ‘ਚ ਆਉਣ ਤੋਂ ਬਾਅਦ ਅਰਬਾਜ਼ ਖਾਨ ਦਾ ਘਰ ਛੱਡ ਦਿੱਤਾ ਸੀ। ਇਸ ਤੋਂ ਬਾਅਦ ਦੋਹਾਂ ਦਾ ਤਲਾਕ ਹੋ ਗਿਆ ਅਤੇ ਮਲਾਇਕਾ ਅਰੋੜਾ ਅਰਜੁਨ ਕਪੂਰ ਨਾਲ ਰਹਿਣ ਲੱਗ ਪਈ। ਹਾਲਾਂਕਿ ਅਰਬਾਜ਼ ਅਤੇ ਮਲਾਇਕਾ ਦੋਵੇਂ ਹੀ ਆਪਣੇ ਬੱਚਿਆਂ ਨੂੰ ਲੈ ਕੇ ਕਾਫੀ ਫਿਕਰਮੰਦ ਨਜ਼ਰ ਆ ਰਹੇ ਹਨ। ਹਾਲ ਹੀ ‘ਚ ਜਦੋਂ ਮਲਾਇਕਾ ਦਾ ਬੇਟਾ ਅਰਹਾਨ ਵਿਦੇਸ਼ ਜਾ ਰਿਹਾ ਸੀ ਤਾਂ ਮਲਾਇਕਾ ਉਸ ਨੂੰ ਏਅਰਪੋਰਟ ‘ਤੇ ਡਰਾਪ ਕਰਨ ਆਈ ਸੀ। ਇਸ ਦੌਰਾਨ ਮਲਾਇਕਾ ਕਾਫੀ ਚਿੰਤਤ ਨਜ਼ਰ ਆ ਰਹੀ ਸੀ। ਇਸ ਦੌਰਾਨ ਅਰਬਾਜ਼ ਖਾਨ ਵੀ ਆਪਣੇ ਬੇਟੇ ਨੂੰ ਵਿਦਾਈ ਦੇਣ ਏਅਰਪੋਰਟ ਪਹੁੰਚੇ ਸਨ। ਮਲਾਇਕਾ ਨੇ ਅਰਬਾਜ਼ ਨੂੰ ਜੱਫੀ ਪਾਈ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਮਲਾਇਕਾ ਅਰੋੜਾ ਅਤੇ ਅਰਬਾਜ਼ ਖਾਨ ਬਿਨਾਂ ਕਿਸੇ ਝਿਜਕ ਦੇ ਇੱਕ ਦੂਜੇ ਨੂੰ ਜੱਫੀ ਪਾ ਰਹੇ ਹਨ। ਇਸ ਦੌਰਾਨ ਦੋਹਾਂ ਦਾ ਇਕ-ਦੂਜੇ ਪ੍ਰਤੀ ਵਿਵਹਾਰ ਨੂੰ ਦੇਖ ਕੇ ਅਜਿਹਾ ਨਹੀਂ ਲੱਗਦਾ ਕਿ ਦੋਵੇਂ ਇਕ-ਦੂਜੇ ਤੋਂ ਵੱਖ ਹੋ ਗਏ ਹਨ। ਜਿਵੇਂ ਹੀ ਇਨ੍ਹਾਂ ਦੋਵਾਂ ਹਸਤੀਆਂ ਦਾ ਇਕ-ਦੂਜੇ ਨੂੰ ਜੱਫੀ ਪਾਉਣ ਦਾ ਵੀਡੀਓ ਵਾਇਰਲ ਹੋਇਆ ਤਾਂ ਪ੍ਰਸ਼ੰਸਕਾਂ ਵੱਲੋਂ ਕਮੈਂਟਸ ਦਾ ਹੜ੍ਹ ਆ ਗਿਆ। ਕੁਝ ਪ੍ਰਸ਼ੰਸਕਾਂ ਨੇ ਦੋਵਾਂ ਦੇ ਪਾਲਣ-ਪੋਸ਼ਣ ਦੀ ਭਾਵਨਾ ਦੀ ਤਾਰੀਫ ਕੀਤੀ ਹੈ ਜਦੋਂ ਕਿ ਕੁਝ ਨੇ ਕਿਹਾ ਹੈ ਕਿ ਇਹ ਦੋਵੇਂ ਇੱਕ ਦੂਜੇ ਦੇ ਪਿਆਰ ਨੂੰ ਭੁੱਲ ਨਹੀਂ ਸਕਦੇ ਹਨ। ਇਸੇ ਲਈ ਦੋਵੇਂ ਇੱਕ ਦੂਜੇ ਨੂੰ ਜੱਫੀ ਪਾਉਣ ਦਾ ਬਹਾਨਾ ਲੱਭ ਰਹੇ ਸਨ। ਹਾਲਾਂਕਿ ਇਸ ਵਾਇਰਲ ਵੀਡੀਓ ‘ਤੇ ਮਲਾਇਕਾ ਅਰੋੜਾ ਦੇ ਬੁਆਏਫ੍ਰੈਂਡ ਅਰਜੁਨ ਕਪੂਰ ਦੀ ਪ੍ਰਤੀਕਿਰਿਆ ਕੀ ਹੋਵੇਗੀ, ਇਹ ਤਾਂ ਮਲਾਇਕਾ ਅਰੋੜਾ ਹੀ ਦੱਸ ਸਕਦੀ ਹੈ । ਪਰ ਇਸ ਵੀਡੀਓ ਦੀ ਸੋਸ਼ਲ ਮੀਡੀਆ ‘ਤੇ ਕਾਫੀ ਤਾਰੀਫ ਹੋ ਰਹੀ ਹੈ।

Follow Us
ਚੰਡੀਗੜ੍ਹ ਮੇਅਰ ਦਾ ਕਾਰਜਕਾਲ ਢਾਈ ਸਾਲ ਤੱਕ ਵਧਾਉਣ ਦੀ ਤਿਆਰੀ, ਕੇਂਦਰ ਦੀ ਮਨਜੂਰੀ ਮਿਲਣ 'ਤੇ ਲਾਗੂ ਹੋਵੇਗਾ ਸਿਸਟਮ
ਚੰਡੀਗੜ੍ਹ ਮੇਅਰ ਦਾ ਕਾਰਜਕਾਲ ਢਾਈ ਸਾਲ ਤੱਕ ਵਧਾਉਣ ਦੀ ਤਿਆਰੀ, ਕੇਂਦਰ ਦੀ ਮਨਜੂਰੀ ਮਿਲਣ 'ਤੇ ਲਾਗੂ ਹੋਵੇਗਾ ਸਿਸਟਮ...
Pahalgam ਹਮਲੇ ਦੇ ਇੱਕ ਸਾਲ ਬਾਅਦ ਵੀ ਜਖ਼ਮ ਤਾਜ਼ਾ, ਰੂਹ ਕੰਬਾਉਣ ਵਾਲੀ ਦਾਸਤਾਂ ਨਹੀਂ ਭੁੱਲ ਪਾਉਂਦੇ ਪਰਿਵਾਰ...
Pahalgam ਹਮਲੇ ਦੇ ਇੱਕ ਸਾਲ ਬਾਅਦ ਵੀ ਜਖ਼ਮ ਤਾਜ਼ਾ, ਰੂਹ ਕੰਬਾਉਣ ਵਾਲੀ ਦਾਸਤਾਂ ਨਹੀਂ ਭੁੱਲ ਪਾਉਂਦੇ ਪਰਿਵਾਰ......
Pahalgam ਅੱਤਵਾਦੀ ਹਮਲੇ ਦੀ ਵਰ੍ਹੇਗੰਢ 'ਤੇ PM ਮੋਦੀ ਨੇ ਦਿੱਤੀ ਸ਼ਰਧਾਂਜਲੀ, ਬੋਲੇ- ਅੱਤਵਾਦ ਅੱਗੇ ਨਹੀਂ ਝੁਕੇਗਾ ਭਾਰਤ
Pahalgam ਅੱਤਵਾਦੀ ਹਮਲੇ ਦੀ ਵਰ੍ਹੇਗੰਢ 'ਤੇ PM ਮੋਦੀ ਨੇ ਦਿੱਤੀ ਸ਼ਰਧਾਂਜਲੀ, ਬੋਲੇ- ਅੱਤਵਾਦ ਅੱਗੇ ਨਹੀਂ ਝੁਕੇਗਾ ਭਾਰਤ...
ਮੋਹਾਲੀ ਦਾ ਸਭ ਤੋਂ ਵੱਡਾ ਮਾਲ ਅਚਾਨਕ ਬੰਦ, ਹਸਪਤਾਲ ਬਣਾਉਣ ਦੀ ਚਰਚਾ, ਬੇਰੁਜਗਾਰ ਹੋਏ ਸੈਂਕੜੇ ਲੋਕ
ਮੋਹਾਲੀ ਦਾ ਸਭ ਤੋਂ ਵੱਡਾ ਮਾਲ ਅਚਾਨਕ ਬੰਦ, ਹਸਪਤਾਲ ਬਣਾਉਣ ਦੀ ਚਰਚਾ, ਬੇਰੁਜਗਾਰ ਹੋਏ ਸੈਂਕੜੇ ਲੋਕ...
ਹਾਦਸਾ ਜਾਂ ਖੁਦਕੁਸ਼ੀ! ਫਗਵਾੜਾ ਵਿੱਚ ਆਪਣੀ ਹੀ ਰਿਵਾਲਵਰ ਤੋਂ ਚੱਲੀ ਗੋਲੀ, DSP ਦੀ ਮੌਤ
ਹਾਦਸਾ ਜਾਂ ਖੁਦਕੁਸ਼ੀ! ਫਗਵਾੜਾ ਵਿੱਚ ਆਪਣੀ ਹੀ ਰਿਵਾਲਵਰ ਤੋਂ ਚੱਲੀ ਗੋਲੀ, DSP ਦੀ ਮੌਤ...
ਉੱਤਰੀ ਭਾਰਤ ਵਿੱਚ ਲੂ ਦਾ ਅਲਰਟ, ਦਿੱਲੀ ਦਾ ਪਾਰਾ 43°C ਤੱਕ ਪਹੁੰਚਣ ਦਾ ਅਨੁਮਾਨ
ਉੱਤਰੀ ਭਾਰਤ ਵਿੱਚ ਲੂ ਦਾ ਅਲਰਟ, ਦਿੱਲੀ ਦਾ ਪਾਰਾ 43°C ਤੱਕ ਪਹੁੰਚਣ ਦਾ ਅਨੁਮਾਨ...
Mohan Bhagwat ਨੇ ਮਾਈ ਹੋਮ ਇੰਡਸਟਰੀਜ਼ ਦੇ ਐਮਡੀ ਜੁਪੱਲੀ ਰਣਜੀਤ ਰਾਓ ਨੂੰ ਦਿੱਲੀ ਵਿੱਚ ਕੀਤਾ ਸਨਮਾਨਿਤ
Mohan Bhagwat ਨੇ ਮਾਈ ਹੋਮ ਇੰਡਸਟਰੀਜ਼ ਦੇ ਐਮਡੀ ਜੁਪੱਲੀ ਰਣਜੀਤ ਰਾਓ ਨੂੰ ਦਿੱਲੀ ਵਿੱਚ ਕੀਤਾ ਸਨਮਾਨਿਤ...
Jammu Accident: ਜੰਮੂ ਦੇ ਉਧਮਪੁਰ 'ਚ ਬੇਕਾਬੂ ਬੱਸ ਪਲਟੀ, 21 ਦੀ ਮੌਤ; 31 ਜ਼ਖਮੀ
Jammu Accident: ਜੰਮੂ ਦੇ ਉਧਮਪੁਰ 'ਚ ਬੇਕਾਬੂ ਬੱਸ ਪਲਟੀ, 21 ਦੀ ਮੌਤ; 31 ਜ਼ਖਮੀ...
ਅਮਰੀਕਾ ਵਿੱਚ ਅੰਨ੍ਹੇਵਾਹ ਗੋਲੀਬਾਰੀ, 8 ਬੱਚਿਆਂ ਸਮੇਤ 10 ਲੋਕਾਂ ਦੀ ਮੌਤ
ਅਮਰੀਕਾ ਵਿੱਚ ਅੰਨ੍ਹੇਵਾਹ ਗੋਲੀਬਾਰੀ, 8 ਬੱਚਿਆਂ ਸਮੇਤ 10 ਲੋਕਾਂ ਦੀ ਮੌਤ...