ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

VIDEO: ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ ‘ਚ ਭਾਰਤੀ ਸੱਭਿਆਚਾਰ ਦੀ ਝਲਕ, ਦੇਖੋ ਵੀਡੀਓ

Anant-Radika Pre Wedding Funtion: ਅੰਬਾਨੀ ਪਰਿਵਾਰ ਦੇ ਛੋਟੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਬੀਤੀ ਸ਼ਾਮ ਤੋਂ ਪ੍ਰੀ-ਵੈਡਿੰਗ ਫੰਕਸ਼ਨ ਸ਼ੁਰੂ ਹੋ ਗਏ ਹਨ। ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਬੀਤੀ ਸ਼ਾਮ ਜਾਮਨਗਰ ਚ ਦੀਪਿਕਾ-ਰਣਵੀਰ ਤੋਂ ਲੈ ਕੇ ਸ਼ਾਹਰੁਖ ਖਾਨ-ਸੈਫ ਅਲੀ ਖਾਨ ਤੱਕ ਸਿਤਾਰਿਆਂ ਦਾ ਇਕੱਠ ਦੇਖਣ ਨੂੰ ਮਿਲਿਆ। ਪਰ ਅਨੰਤ ਅਤੇ ਰਾਧਿਕਾ ਦੇ ਪ੍ਰੀ-ਵੈਡਿੰਗ ਫੰਕਸ਼ਨ ਵਿੱਚ ਜਿਸ ਨੇ ਸ਼ੋਅ ਨੂੰ ਸਭ ਤੋਂ ਵੱਧ ਖੁਸ਼ ਕੀਤਾ ਉਹ ਸੀ ਅਮਰੀਕੀ ਪੌਪ ਗਾਇਕਾ ਰਿਹਾਨਾ ਦਾ ਸ਼ੋਅ।

VIDEO: ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ ‘ਚ ਭਾਰਤੀ ਸੱਭਿਆਚਾਰ ਦੀ ਝਲਕ, ਦੇਖੋ ਵੀਡੀਓ
VIDEO: ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ ‘ਚ ਭਾਰਤੀ ਸੱਭਿਆਚਾਰ ਦੀ ਝਲਕ
Follow Us
kusum-chopra
| Updated On: 05 Jul 2024 18:41 PM

ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਸੈਲੇਬ੍ਰੇਸ਼ਨ ਦਾ ਜਸ਼ਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੋਸ਼ਲ ਮੀਡੀਆ ‘ਤੇ ਅੰਬਾਨੀ ਪਰਿਵਾਰ ਅਤੇ ਮਹਿਮਾਨਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ ਵਿੱਚ ਭਾਰਤੀ ਸੱਭਿਆਚਾਰ ਦੀ ਝਲਕ ਦਿਖਾਈ ਦਿੱਤੀ।

ਇਹ ਵੀ ਪੜ੍ਹੋ – ਅਨੰਤ ਦੇ ਪ੍ਰੀ ਵੈਡਿੰਗ ਚ ਦਿਖਿਆ ਸੱਭਿਆਚਾਰਕ ਮਾਹੌਲ, ਨੀਤਾ ਅੰਬਾਨੀ ਨੇ ਪੇਸ਼ ਕੀਤਾ ਸ਼ਾਨਦਾਰ ਭਗਤੀ ਡਾਂਸ, VIDEO

ਵਿਆਹ ਦੇ ਸਾਰੇ ਸਮਾਗਮ ਬੜੇ ਸੁਚੱਜੇ ਢੰਗ ਨਾਲ ਪ੍ਰੰਬਧਿਤ ਕੀਤੇ ਗਏ ਸਨ। ਅਤੇ ਸਾਰੇ ਪ੍ਰਤੀਯੋਗੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਮਹਿੰਦੀ ਦਾ ਪ੍ਰੋਗਰਾਮ ਸ਼ਾਨਦਾਰ ਰਿਹਾ ਅਤੇ ਮੁੱਖ ਸਮਾਰੋਹ ਦਾ ਆਯੋਜਨ ਅਮੀਰ ਰਵਾਇਤਾਂ ਨਾਲ ਕੀਤਾ ਗਿਆ। ਵਿਆਹਾਂ ਵਿੱਚ ਸੱਭਿਆਚਾਰਕ ਪ੍ਰੋਗਰਾਮਾਂ ਨਾਲ ਭਰੀਆਂ ਰਸਮਾਂ ਸ਼ਾਮਲ ਕੀਤੀਆਂ ਗਈਆਂ, ਜੋ ਅਮੀਰ ਭਾਰਤੀ ਪਰੰਪਰਾ ਨੂੰ ਦਰਸਾਉਂਦੀਆਂ ਹਨ। ਇਸ ਦੌਰਾਨ ਇਕ ਵੀਡੀਓ ਸਾਹਮਣੇ ਆਇਆ ਹੈ। ਤੁਸੀਂ ਹੇਠਾਂ ਦੇਖ ਸਕਦੇ ਹੋ। ਸਭ ਤੋਂ ਖਾਸ ਗੱਲ ਇਹ ਹੈ ਕਿ ਇੱਥੇ ਸੈਂਕੜੇ ਵਿਦੇਸ਼ੀ ਮਹਿਮਾਨ ਮੌਜੂਦ ਹਨ।

ਹੁਣ ਪਰਾਲੀ ਸਾੜਣ ਦੀ ਨਹੀਂ ਆਵੇਗੀ ਨੌਬਤ, ਨਿਕਲਿਆ ਹੱਲ, ਵੇਖੋ VIDEO
ਹੁਣ ਪਰਾਲੀ ਸਾੜਣ ਦੀ ਨਹੀਂ ਆਵੇਗੀ ਨੌਬਤ, ਨਿਕਲਿਆ ਹੱਲ, ਵੇਖੋ VIDEO...
US Election 2024: ਕੀ ਅਮਰੀਕਾ 'ਚ ਡੋਨਾਲਡ ਟਰੰਪ ਦੀ ਜਿੱਤ ਨਾਲ ਭਾਰਤ ਨੂੰ ਮਿਲੇਣਗੇ ਇਹ 5 ਵੱਡੇ ਫਾਇਦੇ?
US Election 2024: ਕੀ ਅਮਰੀਕਾ 'ਚ ਡੋਨਾਲਡ ਟਰੰਪ ਦੀ ਜਿੱਤ ਨਾਲ ਭਾਰਤ ਨੂੰ ਮਿਲੇਣਗੇ ਇਹ 5 ਵੱਡੇ ਫਾਇਦੇ?...
ਵੱਧ ਰਹੇ ਪ੍ਰਦੂਸ਼ਣ ਕਾਰਨ ਹੋ ਰਹੀਆਂ ਹਨ ਅੱਖਾਂ ਦੀਆਂ ਬਿਮਾਰੀਆਂ, ਇਹ ਬਿਮਾਰੀ ਕੀ ਹੈ ਅਤੇ ਇਸ ਤੋਂ ਕਿਵੇਂ ਬਚਿਆ ਜਾਵੇ?
ਵੱਧ ਰਹੇ ਪ੍ਰਦੂਸ਼ਣ ਕਾਰਨ ਹੋ ਰਹੀਆਂ ਹਨ ਅੱਖਾਂ ਦੀਆਂ ਬਿਮਾਰੀਆਂ, ਇਹ ਬਿਮਾਰੀ ਕੀ ਹੈ ਅਤੇ ਇਸ ਤੋਂ ਕਿਵੇਂ ਬਚਿਆ ਜਾਵੇ?...
ਪੰਜਾਬ 'ਚ 13 ਨਵੰਬਰ ਨੂੰ ਜ਼ਿਮਨੀ ਚੋਣਾਂ, 'ਆਪ' ਨੇ ਬੁਲਾਈ ਮੀਟਿੰਗ, ਸੰਦੀਪ ਪਾਠਕ ਨੇ ਦੱਸਿਆ ਪਲਾਨ!
ਪੰਜਾਬ 'ਚ 13 ਨਵੰਬਰ ਨੂੰ ਜ਼ਿਮਨੀ ਚੋਣਾਂ, 'ਆਪ' ਨੇ ਬੁਲਾਈ ਮੀਟਿੰਗ, ਸੰਦੀਪ ਪਾਠਕ ਨੇ ਦੱਸਿਆ ਪਲਾਨ!...
ਨਸ਼ਾ ਤਸਕਰੀ ਕਰਦੇ ਫੜੀ ਗਈ ਪੰਜਾਬ ਦੀ ਸਾਬਕਾ ਵਿਧਾਇਕ ਸਤਕਾਰ ਕੌਰ, ਮਿਲਿਆ ਚਿੱਟਾ, ਡਰੱਗ ਮਨੀ
ਨਸ਼ਾ ਤਸਕਰੀ ਕਰਦੇ ਫੜੀ ਗਈ ਪੰਜਾਬ ਦੀ ਸਾਬਕਾ ਵਿਧਾਇਕ ਸਤਕਾਰ ਕੌਰ, ਮਿਲਿਆ ਚਿੱਟਾ, ਡਰੱਗ ਮਨੀ...
ਪੰਜਾਬ 'ਚ ਸਖ਼ਤੀ ਦੇ ਬਾਵਜੂਦ ਕਿਸਾਨ ਪਰਾਲੀ ਨੂੰ ਅੱਗ ਲਗਾ ਕੇ ਇਸ ਤਰ੍ਹਾਂ ਛੁਪਾ ਰਹੇ ਹਨ ਧੂੰਆਂ
ਪੰਜਾਬ 'ਚ ਸਖ਼ਤੀ ਦੇ ਬਾਵਜੂਦ ਕਿਸਾਨ ਪਰਾਲੀ ਨੂੰ ਅੱਗ ਲਗਾ ਕੇ ਇਸ ਤਰ੍ਹਾਂ ਛੁਪਾ ਰਹੇ ਹਨ ਧੂੰਆਂ...
Punjab By Election: 13 ਨਵੰਬਰ ਨੂੰ 4 ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਉਪ ਚੋਣਾਂ 'ਚ ਭਾਜਪਾ ਖੋਲ੍ਹੇਗੀ ਖਾਤਾ !
Punjab By Election: 13 ਨਵੰਬਰ ਨੂੰ 4 ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਉਪ ਚੋਣਾਂ 'ਚ ਭਾਜਪਾ ਖੋਲ੍ਹੇਗੀ ਖਾਤਾ !...
ਜ਼ਿਮਨੀ ਚੋਣ 'ਚ ਕੀ ਕਿਸਮਤ ਅਜਮਾਵੇਗੀ SAD,ਕੀ ਹੈ ਤਿਆਰੀ ?
ਜ਼ਿਮਨੀ ਚੋਣ 'ਚ ਕੀ ਕਿਸਮਤ ਅਜਮਾਵੇਗੀ SAD,ਕੀ ਹੈ ਤਿਆਰੀ ?...
ਰਾਮ ਰਹੀਮ ਖਿਲਾਫ ਫਿਰ ਤੋਂ ਸ਼ੁਰੂ ਹੋਵੇਗਾ ਕੇਸ, 9 ਸਾਲ ਪੁਰਾਣੀ ਫਾਈਲ ਖੁੱਲ੍ਹੀ, ਵਧੀ ਮੁਸੀਬਤ!
ਰਾਮ ਰਹੀਮ ਖਿਲਾਫ ਫਿਰ ਤੋਂ ਸ਼ੁਰੂ ਹੋਵੇਗਾ ਕੇਸ, 9 ਸਾਲ ਪੁਰਾਣੀ ਫਾਈਲ ਖੁੱਲ੍ਹੀ, ਵਧੀ ਮੁਸੀਬਤ!...
ਬ੍ਰਿਕਸ ਸੰਮੇਲਨ: ਭਾਰਤ-ਚੀਨ LAC ਵਿਵਾਦ 'ਤੇ ਦੋਵਾਂ ਦੇਸ਼ਾਂ ਵਿਚਾਲੇ ਸੁਲ੍ਹਾ ਕਰਵਾਇਆ ਰੂਸ?
ਬ੍ਰਿਕਸ ਸੰਮੇਲਨ: ਭਾਰਤ-ਚੀਨ LAC ਵਿਵਾਦ 'ਤੇ ਦੋਵਾਂ ਦੇਸ਼ਾਂ ਵਿਚਾਲੇ ਸੁਲ੍ਹਾ ਕਰਵਾਇਆ ਰੂਸ?...
ਪੀਐਮ ਮੋਦੀ ਦਾ ਰੂਸ ਦੇ ਕਜ਼ਾਨ ਵਿੱਚ ਕ੍ਰਿਸ਼ਨ ਭਜਨ ਗਾ ਕੇ ਸਵਾਗਤ ਕੀਤਾ, ਪਰਵਾਸੀ ਭਾਰਤੀਆਂ ਨਾਲ ਵੀ ਕੀਤੀ ਮੁਲਾਕਾਤ
ਪੀਐਮ ਮੋਦੀ ਦਾ ਰੂਸ ਦੇ ਕਜ਼ਾਨ ਵਿੱਚ ਕ੍ਰਿਸ਼ਨ ਭਜਨ ਗਾ ਕੇ ਸਵਾਗਤ ਕੀਤਾ, ਪਰਵਾਸੀ ਭਾਰਤੀਆਂ ਨਾਲ ਵੀ ਕੀਤੀ ਮੁਲਾਕਾਤ...
ਪੰਜਾਬ 'ਚ ਪਰਾਲੀ ਨੂੰ ਅੱਗ ਲਗਾਉਣ ਦਾ ਸਿਲਸਿਲਾ ਲਗਾਤਾਰ ਜਾਰੀ,ਆਬੋ-ਹਵਾ ਹੋਈ ਖਰਾਬ
ਪੰਜਾਬ 'ਚ ਪਰਾਲੀ ਨੂੰ ਅੱਗ ਲਗਾਉਣ ਦਾ ਸਿਲਸਿਲਾ ਲਗਾਤਾਰ ਜਾਰੀ,ਆਬੋ-ਹਵਾ ਹੋਈ ਖਰਾਬ...
ਹਰਿਆਣਾ 'ਚ ਵੰਡੀ ਕੈਬਨਿਟ, CM ਸੈਣੀ ਕੋਲ ਗ੍ਰਹਿ ਵਿੱਤ ਸਮੇਤ 12 ਵਿਭਾਗ
ਹਰਿਆਣਾ 'ਚ ਵੰਡੀ ਕੈਬਨਿਟ, CM ਸੈਣੀ ਕੋਲ ਗ੍ਰਹਿ ਵਿੱਤ ਸਮੇਤ 12 ਵਿਭਾਗ...
ਰੋਹਿਣੀ ਵਿੱਚ ਸੀਆਰਪੀਐਫ ਸਕੂਲ ਨੇੜੇ ਹੋਏ ਧਮਾਕੇ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ
ਰੋਹਿਣੀ ਵਿੱਚ ਸੀਆਰਪੀਐਫ ਸਕੂਲ ਨੇੜੇ ਹੋਏ ਧਮਾਕੇ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ...