ਪੰਜਾਬਬਜਟ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

ਆਲੀਆ ਨਾਲ ਰੈਂਪ ਵਾਕ ਛੱਡ Deepika Padukone ਨੂੰ ਕਿਸ ਕਰਨ ਲੱਗੇ ਰਣਬੀਰ ਸਿੰਘ, ਸਾਹਮਣੇ ਆਇਆ ਵੀਡੀਓ

Ranveer Singh Kisses Deepika padukone while ramp walk: ਇਸ ਇਵੈਂਟ ਵਿੱਚ ਬਿਜਨੈਸਮੈਨ ਮੁਕੇਸ਼ ਅੰਬਾਨੀ (Mukesh Ambani) ਅਤੇ ਈਸ਼ਾ ਅੰਬਾਨੀ (Isha Ambani) ਵੀ ਰਣਬੀਰ ਕਪੂਰ ਨਾਲ ਮਿਲਕੇ ਖੁਸ਼ ਹੋਏ। ਆਲੀਆ ਨੇ ਰੈਂਪ ਸੋਲੋ ਵਾਕ ਵੀ ਕੀਤਾ ਅਤੇ ਬੇਹੱਦ ਸੁੰਦਰ ਪੋਜ ਦਿੱਤੇ।

ਆਲੀਆ ਨਾਲ ਰੈਂਪ ਵਾਕ ਛੱਡ Deepika Padukone ਨੂੰ ਕਿਸ ਕਰਨ ਲੱਗੇ ਰਣਬੀਰ ਸਿੰਘ, ਸਾਹਮਣੇ ਆਇਆ ਵੀਡੀਓ
Follow Us
tv9-punjabi
| Published: 21 Jul 2023 12:05 PM

Alia Bhatt Ranveer Singh Ramp walk: ਅਭਿਨੇਤਰੀ ਆਲੀਆ ਭੱਟ (Alia Bhatt) ਅਤੇ ਰਣਬੀਰ ਸਿੰਘ (Ranveer Singh) ਫੈਸ਼ਨ ਡਿਜਾਇਨਰ ਮਨੀਸ਼ ਮਲਹੋਤਰਾ (Manish Malhotra)ਦ ਬ੍ਰਾਈਡਲ ਕਾਊਚਰ ਸ਼ੋਅ ਵਿੱਚ ਸ਼ੋਅ ਸਟਾਪਰ ਬਣੇ। ਇਵੈਂਟ ਲਈ, ਆਲੀਆ ਨੇ ਮਨੀਸ਼ ਮਲਹੋਤਰਾ ਦੁਆਰਾ ਸਿਲਵਰ ਰੰਗ ਦਾ ਲਹਿੰਗਾ ਪਾਇਆ ਸੀ, ਜਿਸ ਵਿੱਚ ਉਹ ਇੱਕ ਲੰਬੇ ਦੁਪੱਟੇ ਅਤੇ ਮੈਚਿੰਗ ਗਹਿਣਿਆਂ ਨਾਲ ਇੱਕ ਦੁਲਹਨ ਦੀ ਤਰ੍ਹਾਂ ਲੱਗ ਰਹੀ ਸੀ। ਰਣਵੀਰ ਸਿੰਘ ਨੇ ਸ਼ੇਰਵਾਨੀ ਅਤੇ ਜੈਕੇਟ ਪਹਿਨੀ ਹੋਈ ਸੀ। ਦੋਵਾਂ ਨੇ ਇਕ-ਦੂਜੇ ਦਾ ਹੱਥ ਫੜ ਕੇ ਰੈਂਪ ‘ਤੇ ਵਾਕ ਕੀਤਾ ਅਤੇ ਇਕੱਠੇ ਪੋਜ਼ ਵੀ ਦਿੱਤੇ। ਇਸ ਦੌਰਾਨ ਦੋਵਾਂ ਦੀ ਕੈਮਿਸਟਰੀ ਦੇਖਣ ਯੋਗ ਸੀ।

ਦੋਵੇਂ ਜਲਦੀ ਹੀ ਕਰਨ ਜੌਹਰ (Karan Johar) ਦੀ ਫਿਲਮ ਰਾਕੀ ਅਤੇ ਰਾਣੀ ਦੀ ਪ੍ਰੇਮ ਕਹਾਣੀ (Rocky Aur Rani Ki Prem Kahani) ਵਿੱਚ ਨਜ਼ਰ ਆਉਣਗੇ। ਰਣਬੀਰ ਦਾ ਹੌਸਲਾ ਬਢਾਉਣ ਲਈ ਦੀਪਿਕਾ ਪਾਦੂਕੋਣ ਵੀ ਉਨ੍ਹਾਂ ਦੀ ਮਾਂ ਅੰਜੂ ਭਵਨਾਨੀ ਦੇ ਨਾਲ ਮੌਜੂਦ ਸੀ।

ਰਣਬੀਰ ਨੇ ਦੀਪਿਕਾ ਨੂੰ ਕੀਤਾ ਕਿਸ

ਦੀਪਿਕਾ ਪਾਦੂਕੋਨ ਨੇ ਚਿੱਟੇ ਰੰਗ ਦੀ ਸਾੜ੍ਹੀ ਅਤੇ ਮੈਚਿੰਗ ਬਲਾਊਜ਼ ਪਾਇਆ ਹੋਇਆ ਸੀ। ਜਿਵੇਂ ਹੀ ਰਣਵੀਰ ਰੈਂਪ ‘ਤੇ ਆਏ, ਉਨ੍ਹਾਂ ਨੇ ਮੁਸਕਰਾ ਕੇ ਸਾਰਿਆਂ ਦਾ ਹੱਥ ਜੋੜ ਕੇ ਸਵਾਗਤ ਕੀਤਾ। ਉਹ ਦੀਪਿਕਾ ਕੋਲ ਆਇਆ ਅਤੇ ਉਸ ਦੀ ਗੱਲ੍ਹ ‘ਤੇ ਚੁੰਮਿਆ।

ਰਣਬੀਰ ਸਿੰਘ (Ranbir Singh) ਨੇ ਵੀ ਆਪਣੀ ਮਾਂ ਦੇ ਪੈਰਾਂ ਨੂੰ ਹੱਥ ਲਾਇਆ ਅਤੇ ਕਰਣ ਨੂੰ ਵੀ ਨਮਸਤੇ ਕੀਤੀ। ਇਸ ਇਵੈਂਟ ਬਿਜਨੈਸਮੈਨ ਮੁਕੇਸ਼ ਅੰਬਾਨੀ (Mukesh Ambani) ਅਤੇ ਈਸ਼ਾ ਅੰਬਾਨੀ (Isha Ambani) ਵੀ ਰਣਬੀਰ ਸਿੰਘ ਨੂੰ ਮਿਲਕੇ ਖੁਸ਼ ਹੋਏ। ਆਲੀਆ ਨੇ ਰੈਂਪ ਸੋਲੋ ਵਾਕ ਵੀ ਕੀਤਾ ਅਤੇ ਬੇਹੱਦ ਸੁੰਦਰ ਪੋਜ ਦਿੱਤੇ।

ਕਈ ਸਟਾਰਸ ਨੇ ਕੀਤੀ ਸ਼ਿਰਕਤ

ਸ਼ੋਅ ਵਿੱਚ ਦੀਪਿਕਾ, ਆਲੀਆ ਅਤੇ ਰਣਬੀਰ ਤੋਂ ਇਲਾਵਾ ਜੌਹਰ, ਕਾਜਲ ਅਤੇ ਉਨ੍ਹਾਂ ਦੀ ਭੈਣ ਤਨੀਸ਼ਾ ਵੀ ਸ਼ਾਮਿਲ ਹੋਈ। ਸ਼ੋਅ ਵਿੱਚ ਕਰਨ ਦੇ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਕਾਜਲ ਨੂੰ ਗਲ ਨਾਲ ਲਗਾਇਆ ਅਤੇ ਉਨਾਂ ਨਾਲ ਮੁਲਾਕਾਤ ਕੀਤੀ। ਕਈ ਵੀਡੀਓ ਸ਼ੋਅ ਵਿੱਚ ਜਾਨ੍ਹਵੀ ਕਪੂਰ (janhvi Kapoor), ਅਰਜੁਨ ਕਪੂਰ (Arjun Kapoor), ਅੰਸ਼ੁਲਾ ਕਪੂਰ ਅਤੇ ਨੌਰਾ ਫਤੇਹੀ ਵੀ ਨਜ਼ਰ ਆਈਆਂ। ਉਨ੍ਹਾਂ ਇਲਾਵਾ ਰਿੱਧੀ ਡੋਗਰਾ ਅਤੇ ਨੁਸਰਤ ਭਰੁਚਾ ਨੇ ਵੀ ਆਪਣੇ ਸਟਾਈਲ ਸਟੇਟਮੈਂਟ ਨਾਲ ਸਰਿਆਂ ਧਿਆਨ ਖਿੱਚਿਆ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

ਫੁੱਟ-ਫੁੱਟ ਕੇ ਰੋਈ! ਦੋਸ਼ਾਂ ਤੋਂ ਪਰੇਸ਼ਾਨ ਹਰਸ਼ਾ ਰਿਸ਼ਾਰਿਆ ਨੇ ਕੀਤਾ ਵੱਡਾ ਐਲਾਨ
ਫੁੱਟ-ਫੁੱਟ ਕੇ ਰੋਈ! ਦੋਸ਼ਾਂ ਤੋਂ ਪਰੇਸ਼ਾਨ ਹਰਸ਼ਾ ਰਿਸ਼ਾਰਿਆ ਨੇ ਕੀਤਾ ਵੱਡਾ ਐਲਾਨ...
ਅਰਵਿੰਦ ਕੇਜਰੀਵਾਲ ਦੀ ਕਾਰ 'ਤੇ ਸੁੱਟੇ ਗਏ ਪੱਥਰ! ਦੇਖੋ ਵੀਡੀਓ
ਅਰਵਿੰਦ ਕੇਜਰੀਵਾਲ ਦੀ ਕਾਰ 'ਤੇ  ਸੁੱਟੇ ਗਏ ਪੱਥਰ! ਦੇਖੋ ਵੀਡੀਓ...
ਸੈਫ ਅਲੀ ਖਾਨ ਦੇ ਘਰ ਇਸ ਤਰ੍ਹਾਂ ਵੜਿਆ ਹਮਲਾਵਰ, ਨਵਾਂ CCTV ਵੀਡੀਓ ਆਇਆ ਸਾਹਮਣੇ
ਸੈਫ ਅਲੀ ਖਾਨ ਦੇ ਘਰ ਇਸ ਤਰ੍ਹਾਂ ਵੜਿਆ ਹਮਲਾਵਰ, ਨਵਾਂ CCTV ਵੀਡੀਓ ਆਇਆ ਸਾਹਮਣੇ...
ਕੰਗਨਾ ਰਣੌਤ ਦੀ 'ਐਮਰਜੈਂਸੀ' ਨੂੰ ਪੰਜਾਬ 'ਚ ਪਹਿਲੇ ਦਿਨ ਹੀ ਰੋਕਿਆ ਗਿਆ, ਸੜਕਾਂ 'ਤੇ ਉਤਰੀ SGPC
ਕੰਗਨਾ ਰਣੌਤ ਦੀ 'ਐਮਰਜੈਂਸੀ' ਨੂੰ ਪੰਜਾਬ 'ਚ ਪਹਿਲੇ ਦਿਨ ਹੀ ਰੋਕਿਆ ਗਿਆ,  ਸੜਕਾਂ 'ਤੇ ਉਤਰੀ SGPC...
ਕੀ ਬਾਲੀਵੁੱਡ ਅਪਰਾਧੀਆਂ ਦੇ ਨਿਸ਼ਾਨੇ 'ਤੇ ਹੈ? ਜਾਣੋ ਪ੍ਰਿਯੰਕਾ ਚਤੁਰਵੇਦੀ ਦਾ ਜਵਾਬ
ਕੀ ਬਾਲੀਵੁੱਡ ਅਪਰਾਧੀਆਂ ਦੇ ਨਿਸ਼ਾਨੇ 'ਤੇ ਹੈ? ਜਾਣੋ ਪ੍ਰਿਯੰਕਾ ਚਤੁਰਵੇਦੀ ਦਾ ਜਵਾਬ...
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਵਿਰਾਸਤੀ ਹੋਟਲ ਦਾ ਉਦਘਾਟਨ ਕੀਤਾ, ਜਾਣੋ ਕੀ ਕਿਹਾ?
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਵਿਰਾਸਤੀ ਹੋਟਲ ਦਾ ਉਦਘਾਟਨ ਕੀਤਾ, ਜਾਣੋ ਕੀ ਕਿਹਾ?...
Interview: ਕਿੰਜਲ ਅਜਮੇਰਾ ਨੇ ਕਿੰਨੇ ਘੰਟੇ ਪੜ੍ਹਾਈ ਕਰਕੇ CA ਪ੍ਰੀਖਿਆ ਵਿੱਚ ਕੀਤਾ ਟਾਪ
Interview:  ਕਿੰਜਲ ਅਜਮੇਰਾ ਨੇ  ਕਿੰਨੇ ਘੰਟੇ ਪੜ੍ਹਾਈ ਕਰਕੇ CA ਪ੍ਰੀਖਿਆ ਵਿੱਚ ਕੀਤਾ ਟਾਪ...
ਆਸਟ੍ਰੇਲੀਆ ਤੋਂ ਹਾਰ ਤੋਂ ਬਾਅਦ ਕੱਟੀ ਜਾਵੇਗੀ ਰੋਹਿਤ ਅਤੇ ਕੋਹਲੀ ਦੀ ਤਨਖਾਹ , BCCI ਮੀਟਿੰਗ ਵਿੱਚ ਕਿਉਂ ਹੋਇਆ ਗੁੱਸੇ ?
ਆਸਟ੍ਰੇਲੀਆ ਤੋਂ ਹਾਰ ਤੋਂ ਬਾਅਦ ਕੱਟੀ ਜਾਵੇਗੀ ਰੋਹਿਤ ਅਤੇ ਕੋਹਲੀ ਦੀ ਤਨਖਾਹ , BCCI ਮੀਟਿੰਗ ਵਿੱਚ ਕਿਉਂ ਹੋਇਆ ਗੁੱਸੇ ?...
ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ ਇੱਕ Anchor ਬਣ ਗਈ ਸਾਧਵੀ?
ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ  ਇੱਕ Anchor ਬਣ ਗਈ ਸਾਧਵੀ?...