ਲੱਦਾਖ ਲੋਕ ਸਭਾ ਸੀਟ (Ladakh Lok Sabha Seat)

 ਲੱਦਾਖ ਲੋਕ ਸਭਾ ਸੀਟ (Ladakh Lok Sabha Seat)

ਲੱਦਾਖ ਲੋਕ ਸਭਾ ਸੀਟ 1967 ਵਿੱਚ ਹੋਂਦ ਵਿੱਚ ਆਈ ਸੀ। 2019 ਦੀਆਂ ਲੋਕ ਸਭਾ ਚੋਣਾਂ ਤੱਕ ਇਹ ਜੰਮੂ-ਕਸ਼ਮੀਰ ਦੀਆਂ 6 ਲੋਕ ਸਭਾ ਸੀਟਾਂ ਵਿੱਚੋਂ ਇੱਕ ਸੀ ਪਰ ਹੁਣ ਇਹ ਸੀਟ ਕੇਂਦਰ ਸ਼ਾਸਤ ਪ੍ਰਦੇਸ਼ ਬਣ ਗਈ ਹੈ। ਲੱਦਾਖ ਵਿੱਚ ਹੋਈਆਂ ਪਹਿਲੀਆਂ ਚੋਣਾਂ ਵਿੱਚ ਕਾਂਗਰਸ ਨੇ ਜਿੱਤ ਹਾਸਲ ਕੀਤੀ ਸੀ। ਫਿਲਹਾਲ ਇਸ ਸੀਟ 'ਤੇ ਭਾਜਪਾ ਦਾ ਕਬਜ਼ਾ ਹੈ। ਜਾਮਯਾਂਗ ਸੇਰਿੰਗ ਇੱਥੋਂ ਦੇ ਸੰਸਦ ਮੈਂਬਰ ਹਨ। 2014 ਦੀਆਂ ਚੋਣਾਂ ਵਿੱਚ ਵੀ ਭਾਜਪਾ ਨੇ ਜਿੱਤ ਹਾਸਲ ਕੀਤੀ ਸੀ।

ਲੋਕ ਸਭਾ ਸੀਟ ਦਾ ਇਤਿਹਾਸ

ਲੱਦਾਖ ਸੰਸਦੀ ਸੀਟ ਹਰ ਆਮ ਚੋਣਾਂ ਵਿੱਚ ਬਹੁਤ ਮਹੱਤਵ ਰੱਖਦੀ ਹੈ। ਲੱਦਾਖ ਲੋਕ ਸਭਾ ਸੀਟ, ਕਾਰਗਿਲ ਜ਼ਿਲ੍ਹੇ ਨੂੰ ਕਵਰ ਕਰਨ ਤੋਂ ਇਲਾਵਾ ਲੇਹ ਜ਼ਿਲ੍ਹੇ ਨੂੰ ਵੀ ਕਵਰ ਕਰਦੀ ਹੈ। ਇਹ ਦੋਵੇਂ ਜ਼ਿਲ੍ਹੇ ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ ਦੇ ਨੇੜੇ ਹਨ। ਇਹ ਹਲਕਾ ਲੱਦਾਖ ਅਤੇ ਲੇਹ ਦੇ ਦੋ ਜ਼ਿਲ੍ਹਿਆਂ ਵਿੱਚ ਫੈਲੇ ਚਾਰ ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰਦਾ ਹੈ, ਜਦੋਂ ਕਿ ਨੁਬਰਾ ਅਤੇ ਲੇਹ ਵਿਧਾਨ ਸਭਾ ਹਲਕੇ ਲੇਹ ਜ਼ਿਲ੍ਹੇ ਵਿੱਚ ਸਥਿਤ ਹਨ। ਕਾਰਗਿਲ ਅਤੇ ਜ਼ਾਂਸਕਰ ਦੇ ਦੋ ਵਿਧਾਨ ਸਭਾ ਹਲਕੇ ਕਾਰਗਿਲ ਜ਼ਿਲ੍ਹੇ ਵਿੱਚ ਹਨ।

ਕਾਰਗਿਲ ਅਤੇ ਲੇਹ ਸੂਬੇ ਦੇ ਸਭ ਤੋਂ ਘੱਟ ਆਬਾਦੀ ਵਾਲੇ ਜ਼ਿਲ੍ਹਿਆਂ ਵਿੱਚੋਂ ਹਨ। ਇਨ੍ਹਾਂ ਦੀ ਆਬਾਦੀ ਕ੍ਰਮਵਾਰ 143,388 ਅਤੇ 147,104 ਹੈ। ਹਿਮਾਲਿਆ ਦੀਆਂ ਸ਼੍ਰੇਣੀਆਂ ਅਤੇ ਭਰਪੂਰ ਕੁਦਰਤੀ ਸੁੰਦਰਤਾ ਦੀ ਮੌਜੂਦਗੀ ਦੇ ਕਾਰਨ ਜ਼ਿਲ੍ਹੇ ਦੀ ਆਰਥਿਕਤਾ ਸੈਰ-ਸਪਾਟਾ ਖੇਤਰ 'ਤੇ ਟਿਕੀ ਹੋਈ ਹੈ।

ਕਾਂਗਰਸ ਨੇ ਪਹਿਲੀਆਂ ਤਿੰਨ ਚੋਣਾਂ ਵਿੱਚ ਲੱਦਾਖ ਸੀਟ ਜਿੱਤੀ ਸੀ। ਭਾਵ 1967, 1971 ਅਤੇ 1977 ਦੀਆਂ ਚੋਣਾਂ 'ਚ ਇਸ ਸੀਟ 'ਤੇ ਕਾਂਗਰਸ ਸਫਲ ਰਹੀ ਸੀ। 1980 ਵਿੱਚ ਇੱਥੇ ਇੱਕ ਆਜ਼ਾਦ ਉਮੀਦਵਾਰ ਜਿੱਤਿਆ ਸੀ। ਕਾਂਗਰਸ ਨੇ 1984 ਵਿੱਚ ਮੁੜ ਵਾਪਸੀ ਕੀਤੀ। ਇੱਕ ਵਾਰ 1989 ਵਿੱਚ ਇੱਕ ਆਜ਼ਾਦ ਉਮੀਦਵਾਰ ਜਿੱਤਿਆ ਅਤੇ ਕਾਂਗਰਸ ਇਹ ਸੀਟ ਹਾਰ ਗਈ। ਕਾਂਗਰਸ ਨੇ 1996 ਵਿੱਚ ਇੱਥੇ ਵਾਪਸੀ ਕੀਤੀ ਸੀ। 2014 ਅਤੇ 2019 ਦੀਆਂ ਚੋਣਾਂ ਵਿੱਚ ਇੱਥੇ ਭਾਜਪਾ ਦਾ ਸਿੱਕਾ ਚੱਲਿਆ ਸੀ।

2019 ਲੋਕ ਸਭਾ ਚੋਣ ਨਤੀਜੇ

2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਜਮਯਾਂਗ ਸੇਰਿੰਗ ਨਾਮਗਿਆਲ ਨੇ ਆਜ਼ਾਦ ਉਮੀਦਵਾਰ ਸੱਜਾਦ ਹੁਸੈਨ ਨੂੰ ਹਰਾਇਆ ਸੀ। ਜਾਮਯਾਂਗ ਦੇ ਹੱਕ ਵਿੱਚ 42,914 ਵੋਟਾਂ ਪਈਆਂ, ਜਦਕਿ ਸੱਜਾਦ ਨੂੰ 31,984 ਵੋਟਾਂ ਮਿਲੀਆਂ। ਆਜ਼ਾਦ ਉਮੀਦਵਾਰ ਅਸਗਰ ਅਲੀ ਤੀਜੇ ਸਥਾਨ 'ਤੇ ਰਹੇ।

2019 ਵਿੱਚ ਕਿੰਨੇ ਵੋਟਰ ਸਨ

2019 ਦੀਆਂ ਲੋਕ ਸਭਾ ਚੋਣਾਂ 'ਚ ਇਸ ਸੀਟ 'ਤੇ 1,66,763 ਵੋਟਰ ਸਨ। ਇਸ ਵਿੱਚੋਂ 1,26,426 ਲੋਕਾਂ ਨੇ ਵੋਟ ਪਾਈ ਸੀ। ਮਤਲਬ ਇੱਥੇ ਕਰੀਬ 77 ਫੀਸਦੀ ਵੋਟਿੰਗ ਹੋਈ।

ਉਮੀਦਵਾਰ ਦਾ ਨਾਂ ਨਤੀਜੇ ਕੁੱਲ ਵੋਟ ਵੋਟ ਫੀਸਦ %
Jamyang Tsering Namgyal BJP Won 42914 33.94
Sajjad Hussain IND Lost 31984 25.30
Asgar Ali Karbalai IND Lost 29365 23.23
Rigzin Spalbar INC Lost 21241 16.80
Nota NOTA Lost 922 0.73
Phase Date State Seat
1 April, 19, 2024 21 102
2 April 26, 2024 13 89
3 May 07, 2024 12 94
4 May 13, 2024 10 96
5 May 20, 2024 8 49
6 May 25, 2024 7 57
7 Jun 01, 2024 8 57
Full Schedule
ਚੋਣ ਸਮਾਚਾਰ 2024
ਪੰਜਾਬ BSP ਨੂੰ ਝਟਕਾ, ਹੁਸ਼ਿਆਰਪੁਰ ਤੋਂ ਉਮੀਦਵਾਰ ਰਾਕੇਸ਼ ਸੋਮਨ AAP 'ਚ ਸ਼ਾਮਿਲ
ਪੰਜਾਬ BSP ਨੂੰ ਝਟਕਾ, ਹੁਸ਼ਿਆਰਪੁਰ ਤੋਂ ਉਮੀਦਵਾਰ ਰਾਕੇਸ਼ ਸੋਮਨ AAP 'ਚ ਸ਼ਾਮਿਲ
PM ਮੋਦੀ ਦੇ ਬਿਆਨ 'ਤੇ ਮੁੜ ਚਰਨਜੀਤ ਚੰਨੀ ਦਾ ਪਲਟਵਾਰ, ਕਿਹਾ ਇਹ ਕੋਈ ਮੁੱਦਾ ਨਹੀਂ
PM ਮੋਦੀ ਦੇ ਬਿਆਨ 'ਤੇ ਮੁੜ ਚਰਨਜੀਤ ਚੰਨੀ ਦਾ ਪਲਟਵਾਰ, ਕਿਹਾ ਇਹ ਕੋਈ ਮੁੱਦਾ ਨਹੀਂ
ਹੁਣ ਗਾਲ੍ਹਾਂ ਨਹੀਂ ਕੱਢਦੇ, ਅੰਬਾਨੀ-ਅਡਾਨੀ ਤੋਂ ਕਿੰਨਾ ਮਾਲ ਚੁੱਕਿਆ : PM ਮੋਦੀ
ਹੁਣ ਗਾਲ੍ਹਾਂ ਨਹੀਂ ਕੱਢਦੇ, ਅੰਬਾਨੀ-ਅਡਾਨੀ ਤੋਂ ਕਿੰਨਾ ਮਾਲ ਚੁੱਕਿਆ : PM ਮੋਦੀ
ਅੱਜ ਵੀ ਚੋਣ ਅਖਾੜਾ ਭਖਾਉਣਗੇ ਮੁੱਖ ਮੰਤਰੀ, ਬਾਅਦ ਦੁਪਿਹਰ ਕਰਨਗੇ ਚੋਣ ਪ੍ਰਚਾਰ
ਅੱਜ ਵੀ ਚੋਣ ਅਖਾੜਾ ਭਖਾਉਣਗੇ ਮੁੱਖ ਮੰਤਰੀ, ਬਾਅਦ ਦੁਪਿਹਰ ਕਰਨਗੇ ਚੋਣ ਪ੍ਰਚਾਰ
ਮਾਨ ਸਰਕਾਰ ਨੇ ਭਾਜਪਾ ਉਮੀਦਵਾਰ IAS ਪਰਮਪਾਲ ਨੂੰ ਦਿੱਤੇ ਡਿਊਟੀ 'ਤੇ ਆਉਣ ਦੇ ਹੁਕਮ
ਮਾਨ ਸਰਕਾਰ ਨੇ ਭਾਜਪਾ ਉਮੀਦਵਾਰ IAS ਪਰਮਪਾਲ ਨੂੰ ਦਿੱਤੇ ਡਿਊਟੀ 'ਤੇ ਆਉਣ ਦੇ ਹੁਕਮ
ਜਿਸ ਦੇ ਨਾਮ ਤੋਂ ਲੀਡਰਾਂ ਨੂੰ ਛਿੜਦੀ ਸੀ ਕੰਬਣੀ, ਜਾਣੋਂ ਅਜਿਹੇ ਸਨ ਟੀ.ਐਨ.ਸ਼ੇਸ਼ਨ
ਜਿਸ ਦੇ ਨਾਮ ਤੋਂ ਲੀਡਰਾਂ ਨੂੰ ਛਿੜਦੀ ਸੀ ਕੰਬਣੀ, ਜਾਣੋਂ ਅਜਿਹੇ ਸਨ ਟੀ.ਐਨ.ਸ਼ੇਸ਼ਨ
ਹਰਿਆਣਾ 'ਚ ਰਹੇਗੀ ਜਾਂ ਜਾਵੇਗੀ ਸੈਣੀ ਦੀ ਸਰਕਾਰ? ਇਹ ਫੈਕਟਰ ਕਰਨਗੇ ਤੈਅ
ਹਰਿਆਣਾ 'ਚ ਰਹੇਗੀ ਜਾਂ ਜਾਵੇਗੀ ਸੈਣੀ ਦੀ ਸਰਕਾਰ? ਇਹ ਫੈਕਟਰ ਕਰਨਗੇ ਤੈਅ
ਲੁਧਿਆਣਾ 'ਚ ਚੋਣ 'ਤੇ ਹੁਣ ਤੱਕ ਖਰਚ ਕਰੋੜ ਰੁਪਏ, DC ਦਫ਼ਤਰ ਨੇ ਦਿੱਤੀ ਜਾਣਕਾਰੀ
ਲੁਧਿਆਣਾ 'ਚ ਚੋਣ 'ਤੇ ਹੁਣ ਤੱਕ ਖਰਚ ਕਰੋੜ ਰੁਪਏ, DC ਦਫ਼ਤਰ ਨੇ ਦਿੱਤੀ ਜਾਣਕਾਰੀ
ਭਾਜਪਾ ਤੇ ਟਿੱਪਣੀ ਕਰਨੀ ਪਈ ਭਾਰੀ, ਮਾਇਆਵਤੀ ਨੇ ਆਕਾਸ਼ ਨੂੰ ਅਹੁਦਿਆਂ ਤੋ ਹਟਾਇਆ
ਭਾਜਪਾ ਤੇ ਟਿੱਪਣੀ ਕਰਨੀ ਪਈ ਭਾਰੀ, ਮਾਇਆਵਤੀ ਨੇ ਆਕਾਸ਼ ਨੂੰ ਅਹੁਦਿਆਂ ਤੋ ਹਟਾਇਆ
ਪੰਜਾਬ ਵਿੱਚ ਪਹਿਲੇ ਦਿਨ 13 ਨਾਮਜ਼ਦਗੀਆਂ ਦਾਖ਼ਲ, 14 ਮਈ ਹੈ ਆਖਿਰੀ ਤਰੀਕ
ਪੰਜਾਬ ਵਿੱਚ ਪਹਿਲੇ ਦਿਨ 13 ਨਾਮਜ਼ਦਗੀਆਂ ਦਾਖ਼ਲ, 14 ਮਈ ਹੈ ਆਖਿਰੀ ਤਰੀਕ
ਸੀਐਮ ਮਾਨ ਦਾ ਬਠਿੰਡਾ 'ਚ ਰੋਡ ਸ਼ੋਅ, ਬਾਦਲ ਪਰਿਵਾਰ 'ਤੇ ਸਾਧੇ ਤਿੱਖੇ ਨਿਸ਼ਾਨੇ
ਸੀਐਮ ਮਾਨ ਦਾ ਬਠਿੰਡਾ 'ਚ ਰੋਡ ਸ਼ੋਅ, ਬਾਦਲ ਪਰਿਵਾਰ 'ਤੇ ਸਾਧੇ ਤਿੱਖੇ ਨਿਸ਼ਾਨੇ
ਚੋਣਾਂ ਦੇ 'ਗਰਮ' ਮਾਹੌਲ ਵਿੱਚ ਕਿਸਮਤ ਅਜ਼ਮਾਉਣਗੇ 'ਗਰਮ ਖਿਆਲੀ'
ਚੋਣਾਂ ਦੇ 'ਗਰਮ' ਮਾਹੌਲ ਵਿੱਚ ਕਿਸਮਤ ਅਜ਼ਮਾਉਣਗੇ 'ਗਰਮ ਖਿਆਲੀ'
ਜਾਣੋਂ ਕਦੋਂ ਕਾਂਗਰਸੀ ਉਮੀਦਵਾਰ ਭਰਨਗੇ ਨਾਮਜ਼ਦਗੀਆਂ, ਪਾਰਟੀ ਨੇ ਜਾਰੀ ਕੀਤਾ ਸ਼ਡਿਊਲ
ਜਾਣੋਂ ਕਦੋਂ ਕਾਂਗਰਸੀ ਉਮੀਦਵਾਰ ਭਰਨਗੇ ਨਾਮਜ਼ਦਗੀਆਂ, ਪਾਰਟੀ ਨੇ ਜਾਰੀ ਕੀਤਾ ਸ਼ਡਿਊਲ
ਮੋਦੀ-BJP ਦੀ ਨੀਯਤ ਨਾਲ ਵਿਤਕਰਾ ਝੱਲ ਰਿਹਾ ਦੇਸ਼...ਵੋਟਿੰਗ ਦੌਰਾਨ ਸੋਨੀਆ ਦਾ ਹਮਲਾ
ਮੋਦੀ-BJP ਦੀ ਨੀਯਤ ਨਾਲ ਵਿਤਕਰਾ ਝੱਲ ਰਿਹਾ ਦੇਸ਼...ਵੋਟਿੰਗ ਦੌਰਾਨ ਸੋਨੀਆ ਦਾ ਹਮਲਾ
ਚੋਣ ਵੀਡੀਓ
Loksabha Chunav Phase 3 Polling: ਵੋਟ ਪਾਉਣ ਆਏ PM ਮੋਦੀ, ਪੋਲਿੰਗ ਬੂਥ ਦੇ ਬਾਹਰ ਔਰਤ ਨੇ ਬੰਨ੍ਹੀ ਰੱਖੜੀ, ਦੇਖੋ ਵੀਡੀਓ
Loksabha Chunav Phase 3 Polling: ਵੋਟ ਪਾਉਣ ਆਏ PM ਮੋਦੀ, ਪੋਲਿੰਗ ਬੂਥ ਦੇ ਬਾਹਰ ਔਰਤ ਨੇ ਬੰਨ੍ਹੀ ਰੱਖੜੀ, ਦੇਖੋ ਵੀਡੀਓ
PM Modi Casts Vote: ਅਹਿਮਦਾਬਾਦ 'ਚ ਵੋਟ ਪਾਉਣ ਤੋਂ ਬਾਅਦ ਕੀ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ?
PM Modi Casts Vote: ਅਹਿਮਦਾਬਾਦ 'ਚ ਵੋਟ ਪਾਉਣ ਤੋਂ ਬਾਅਦ ਕੀ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ?
ਜਾਖੜ ਨੇ ਕਿਹਾ ਪੁਲਵਾਮਾ ਹਮਲਾ ਕੋਈ ਸਟੰਟ ਜਾਂ ਸਾਜ਼ਿਸ਼ ਨਹੀਂ : ਚੰਨੀ ਵੱਲੋਂ ਚੁੱਕੇ ਸਵਾਲ ਤੇ ਦਿੱਤਾ ਜਵਾਬ, ਚੰਨੀ ਟਰੂਡੋ ਦੀ ਛੇਵੀਂ ਅੱਖ
ਜਾਖੜ ਨੇ ਕਿਹਾ ਪੁਲਵਾਮਾ ਹਮਲਾ ਕੋਈ ਸਟੰਟ ਜਾਂ ਸਾਜ਼ਿਸ਼ ਨਹੀਂ : ਚੰਨੀ ਵੱਲੋਂ ਚੁੱਕੇ ਸਵਾਲ ਤੇ ਦਿੱਤਾ ਜਵਾਬ, ਚੰਨੀ ਟਰੂਡੋ ਦੀ ਛੇਵੀਂ ਅੱਖ
ਚੰਨੀ ਨੇ ਫੌਜ ਵਾਲੇ ਬਿਆਨ 'ਤੇ ਦਿੱਤਾ ਸਪਸ਼ਟੀਕਰਨ, ਬੋਲੇ ਸ਼ਹਾਦਤ ਤੇ ਮਾਣ, ਪਰ ਭਾਜਪਾ...
ਚੰਨੀ ਨੇ ਫੌਜ ਵਾਲੇ ਬਿਆਨ 'ਤੇ ਦਿੱਤਾ ਸਪਸ਼ਟੀਕਰਨ, ਬੋਲੇ ਸ਼ਹਾਦਤ ਤੇ ਮਾਣ, ਪਰ ਭਾਜਪਾ...
ਦੇਵੇਂਦਰ ਯਾਦਵ ਨੇ ਸੰਭਾਲੀ ਦਿੱਲੀ ਕਾਂਗਰਸ ਦੀ ਕਮਾਨ, ਕਿਹਾ- ਸਮਾਂ ਮੁਸ਼ਕਲ ਹੈ, ਅੱਗੇ ਬਹੁਤ ਸਾਰੀਆਂ ਮੁਸ਼ਕਲਾਂ ਹਨ
ਦੇਵੇਂਦਰ ਯਾਦਵ ਨੇ ਸੰਭਾਲੀ ਦਿੱਲੀ ਕਾਂਗਰਸ ਦੀ ਕਮਾਨ, ਕਿਹਾ- ਸਮਾਂ ਮੁਸ਼ਕਲ ਹੈ, ਅੱਗੇ ਬਹੁਤ ਸਾਰੀਆਂ ਮੁਸ਼ਕਲਾਂ ਹਨ
Air Force Convoy Attack: ਜੰਮੂ-ਕਸ਼ਮੀਰ ਦੇ ਪੁੰਛ 'ਚ ਹੋਇਆ ਅੱਤਵਾਦੀ ਹਮਲਾ, ਦੇਖੋ ਹੁਣ ਕੀ ਹੈ ਹਾਲਾਤ?
Air Force Convoy Attack: ਜੰਮੂ-ਕਸ਼ਮੀਰ ਦੇ ਪੁੰਛ 'ਚ ਹੋਇਆ ਅੱਤਵਾਦੀ ਹਮਲਾ, ਦੇਖੋ ਹੁਣ ਕੀ ਹੈ ਹਾਲਾਤ?
5 ਐਡੀਟਰ ਦੇ ਨਾਲ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਨੇ ਕਈ ਅਹਿਮ ਸਵਾਲਾਂ ਦੇ ਜਵਾਬ ਦਿੱਤੇ
5 ਐਡੀਟਰ ਦੇ ਨਾਲ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਨੇ ਕਈ ਅਹਿਮ ਸਵਾਲਾਂ ਦੇ ਜਵਾਬ ਦਿੱਤੇ
TV9 PM Modi Interview: 2024 ਵਿੱਚ ਜਨਤਾ ਦਾ ਭਰੋਸਾ ਹੁਣ ਗਾਰੰਟੀ ਵਿੱਚ ਬਦਲ ਚੁੱਕਾ ਹੈ - PM ਮੋਦੀ
TV9 PM Modi Interview: 2024 ਵਿੱਚ ਜਨਤਾ ਦਾ ਭਰੋਸਾ ਹੁਣ ਗਾਰੰਟੀ ਵਿੱਚ ਬਦਲ ਚੁੱਕਾ ਹੈ - PM ਮੋਦੀ
Stories