ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ
PM Modi Casts Vote: ਅਹਿਮਦਾਬਾਦ 'ਚ ਵੋਟ ਪਾਉਣ ਤੋਂ ਬਾਅਦ ਕੀ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ?

PM Modi Casts Vote: ਅਹਿਮਦਾਬਾਦ ‘ਚ ਵੋਟ ਪਾਉਣ ਤੋਂ ਬਾਅਦ ਕੀ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ?

tv9-punjabi
TV9 Punjabi | Updated On: 07 May 2024 12:03 PM

ਪੀਐਮ ਮੋਦੀ ਨੂੰ ਮਿਲਣ ਆਏ ਲੋਕਾਂ ਦਾ ਸ਼ੁਭਕਾਮਨਾਵਾਂ ਵੀ ਪੀਐਮ ਨੇ ਸਵੀਕਾਰ ਕੀਤਾ। ਪੀਐਮ ਮੋਦੀ ਨੇ ਛੋਟੇ ਬੱਚਿਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਟੋਗ੍ਰਾਫ ਦਿੱਤੇ। ਪੋਲਿੰਗ ਬੂਥ 'ਤੇ ਮੌਜੂਦ ਛੋਟੇ-ਛੋਟੇ ਬੱਚੇ ਪੀਐੱਮ ਮੋਦੀ ਦੀ ਤਸਵੀਰ ਲੈ ਕੇ ਆਏ ਸਨ, ਜਿਸ 'ਤੇ ਪੀਐੱਮ ਨੇ ਆਟੋਗ੍ਰਾਫ ਦਿੱਤਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮਦਾਬਾਦ ਦੇ ਰਾਨੀਪ ਵਿੱਚ ਵੋਟ ਪਾਉਣ ਤੋਂ ਬਾਅਦ ਲੋਕਾਂ ਨਾਲ ਗੱਲਬਾਤ ਕੀਤੀ। ਪੀਐਮ ਮੋਦੀ ਨੂੰ ਮਿਲਣ ਆਏ ਲੋਕਾਂ ਦਾ ਸ਼ੁਭਕਾਮਨਾਵਾਂ ਵੀ ਪੀਐਮ ਨੇ ਸਵੀਕਾਰ ਕੀਤਾ। ਪੀਐਮ ਮੋਦੀ ਨੇ ਛੋਟੇ ਬੱਚਿਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਟੋਗ੍ਰਾਫ ਦਿੱਤੇ। ਪੋਲਿੰਗ ਬੂਥ ‘ਤੇ ਮੌਜੂਦ ਛੋਟੇ-ਛੋਟੇ ਬੱਚੇ ਪੀਐੱਮ ਮੋਦੀ ਦੀ ਤਸਵੀਰ ਲੈ ਕੇ ਆਏ ਸਨ, ਜਿਸ ‘ਤੇ ਪੀਐੱਮ ਨੇ ਆਟੋਗ੍ਰਾਫ ਦਿੱਤਾ। ਬੱਚਿਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਮਿਲ ਕੇ ਬਹੁਤ ਚੰਗਾ ਲੱਗਾ। ਅਸੀਂ ਪਹਿਲੀ ਵਾਰ ਆਏ ਸੀ ਪਰ ਮਿਲ ਨਹੀਂ ਸਕੇ। ਇਸ ਵਾਰ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਾ। ਵੀਡੀਓ ਦੇਖੋ

Published on: May 07, 2024 11:40 AM