Constituency Wise Delhi Election Result 2025 LIVE: ਕੇਜਰੀਵਾਲ ਹਾਰੇ ਤੇ ਆਤਿਸ਼ੀ ਜਿੱਤੇ, ਜਾਣੋ ਸਾਰੀਆਂ 70 ਸੀਟਾਂ ਦਾ ਅਪਡੇਟ…

Updated On: 

08 Feb 2025 19:26 PM

Constituency Wise Winning Candidate Name Full List in Punjabi: ਦਿੱਲੀ ਵਿਧਾਨ ਸਭਾ ਚੋਣ ਦੇ ਨਤੀਜ਼ੇ ਦੇ ਵਿੱਚ, ਭਾਰਤੀ ਜਨਤਾ ਪਾਰਟੀ ਬਹੁਮਤ ਪ੍ਰਾਪਤ ਕੀਤਾ ਹੈ। ਆਮ ਆਦਮੀ ਪਾਰਟੀ ਬਹੁਮਤ ਤੋਂ ਬਹੁਤ ਪਿੱਛੇ ਰਹੀ ਗਈ ਹੈ, ਜਦੋਂ ਕਿ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਉਣ ਲਈ ਤਿਆਰ ਹੈ। ਕਾਂਗਰਸ ਪਾਰਟੀ ਦਾ ਇੱਕ ਵਾਰ ਫਿਰ ਸਫਾਇਆ ਹੋਇਆ ਹੈ। ਕਾਂਗਰਸ 2015 ਅਤੇ 2020 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇੱਕ ਵੀ ਸੀਟ ਨਹੀਂ ਜਿੱਤ ਸਕੀ ਇਸ ਵਾਰ ਵੀ ਉਹ ਇੱਕ ਸੀਟ ਨਹੀਂ ਜਿੱਤੀ।

Constituency Wise Delhi Election Result 2025 LIVE: ਕੇਜਰੀਵਾਲ ਹਾਰੇ ਤੇ ਆਤਿਸ਼ੀ ਜਿੱਤੇ, ਜਾਣੋ ਸਾਰੀਆਂ 70 ਸੀਟਾਂ ਦਾ ਅਪਡੇਟ...

ਦਿੱਲੀ ਦੀ ਕਿਹੜੀ ਸੀਟ ਤੋਂ ਕੌਣ ਜਿੱਤ ਰਿਹਾ ਹੈ, ਜਾਣੋ ਸਾਰੀਆਂ 70 ਸੀਟਾਂ ਦਾ ਅਪਡੇਟ

Follow Us On

ਦਿੱਲੀ ਵਿਧਾਨ ਸਭਾ ਚੋਣ ਦੇ ਨਤੀਜ਼ੇ ਦੇ ਵਿੱਚ, ਭਾਰਤੀ ਜਨਤਾ ਪਾਰਟੀ ਬਹੁਮਤ ਪ੍ਰਾਪਤ ਕੀਤਾ ਹੈ। ਆਮ ਆਦਮੀ ਪਾਰਟੀ ਬਹੁਮਤ ਤੋਂ ਬਹੁਤ ਪਿੱਛੇ ਰਹੀ ਗਈ ਹੈ, ਜਦੋਂ ਕਿ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਉਣ ਲਈ ਤਿਆਰ ਹੈ। ਕਾਂਗਰਸ ਪਾਰਟੀ ਦਾ ਇੱਕ ਵਾਰ ਫਿਰ ਸਫਾਇਆ ਹੋਇਆ ਹੈ। ਕਾਂਗਰਸ 2015 ਅਤੇ 2020 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇੱਕ ਵੀ ਸੀਟ ਨਹੀਂ ਜਿੱਤ ਸਕੀ ਇਸ ਵਾਰ ਵੀ ਉਹ ਇੱਕ ਸੀਟ ਨਹੀਂ ਜਿੱਤੀ।

ਦਿੱਲੀ ਵਿੱਚ ਕੁੱਲ 70 ਸੀਟਾਂ ਹਨ। ਬਹੁਮਤ ਪ੍ਰਾਪਤ ਕਰਨ ਲਈ, ਭਾਰਤੀ ਜਨਤਾ ਪਾਰਟੀ ਜਾਂ ਆਮ ਆਦਮੀ ਪਾਰਟੀ ਨੂੰ 36 ਦੇ ਅੰਕੜੇ ਤੱਕ ਪਹੁੰਚਣਾ ਸੀ। ਆਓ ਜਾਣਦੇ ਹਾਂ ਦਿੱਲੀ ਦੀਆਂ ਸਾਰੀਆਂ 70 ਸੀਟਾਂ ‘ਤੇ ਕੌਣ ਜਿੱਤਿਆ ਹੈ ਅਤੇ ਕੌਣ ਹਾਰਿਆ ਹੈ।

ਵਿਧਾਨਸਭਾ ਚੋਣਾ – ਸੀਟ ਦਰ ਸੀਟ ਨਤੀਜੇ 2025