ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਲੁਧਿਆਣਾ ਨਗਰ ਨਿਗਮ ਦੇ 7 ਅਧਿਕਾਰੀਆਂ ‘ਤੇ ਮਾਮਲਾ ਦਰਜ, 12 ਨੂੰ ਨੋਟਿਸ, 1.75 ਕਰੋੜ ਦੇ ਗਬਨ ਦਾ ਮਾਮਲਾ

ਇੰਸਪੈਕਟਰ ਅਤੇ ਨਿਗਮ ਕਰਮਚਾਰੀਆਂ ਤੇ ਬੋਗਸ ਬੈਂਕ ਦੇ ਖਾਤਿਆਂ ਚੋਂ 1.75 ਕਰੋੜ ਰੁਪਏ ਟ੍ਰਾਂਸਫਰ ਕਰਨ ਦੇ ਆਰੋਪ ਲੱਗੇ। ਨਾਲ ਹੀ 44 ਕਰਮਚਾਰੀਆਂ 'ਤੇ ਸਟੈਂਪ ਪੇਪਰ ਦੇ ਜਾਲੀ ਬਿੱਲ ਪਾਸ ਕੀਤੇ ਗਏ ਗਏ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਨਿਗਮ ਨੇ 7 ਮੁਲਜ਼ਮ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ।

ਲੁਧਿਆਣਾ ਨਗਰ ਨਿਗਮ ਦੇ 7 ਅਧਿਕਾਰੀਆਂ ‘ਤੇ ਮਾਮਲਾ ਦਰਜ, 12 ਨੂੰ ਨੋਟਿਸ, 1.75 ਕਰੋੜ ਦੇ ਗਬਨ ਦਾ ਮਾਮਲਾ
(ਸੰਕੇਤਕ ਤਸਵੀਰ)
Follow Us
rajinder-arora-ludhiana
| Updated On: 07 Jan 2024 09:11 AM

ਲੁਧਿਆਣਾ (Ludhiana) ਨਗਰ ਨਿਗਮ ਦੇ ਸੈਂਟਰੀ ਇੰਸਪੈਕਟਰ ਸਮੇਤ 7 ਕਰਮਚਾਰੀਆਂ ‘ਤੇ ਦੇਰ ਰਾਤ ਪੁਲਿਸ ਨੇ ਧੋਖਾਧੜੀ ਤਹਿਤ ਮਾਮਲਾ ਦਰਜ ਕੀਤਾ ਹੈ ਇਹ ਮਾਮਲਾ ਥਾਣਾ ਡਿਵੀਜ਼ਨ ਨੰਬਰ 7 ‘ਚ ਦਰਜ ਕੀਤਾ ਹੈ। ਇੰਸਪੈਕਟਰ ਅਤੇ ਨਿਗਮ ਕਰਮਚਾਰੀਆਂ ਤੇ ਬੋਗਸ ਬੈਂਕ ਦੇ ਖਾਤਿਆਂ ਚੋਂ 1.75 ਕਰੋੜ ਰੁਪਏ ਟ੍ਰਾਂਸਫਰ ਕਰਨ ਦੇ ਆਰੋਪ ਲੱਗੇ। ਨਾਲ ਹੀ 44 ਕਰਮਚਾਰੀਆਂ ‘ਤੇ ਸਟੈਂਪ ਪੇਪਰ ਦੇ ਜਾਲੀ ਬਿੱਲ ਪਾਸ ਕੀਤੇ ਗਏ ਗਏ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਨਿਗਮ ਨੇ 7 ਮੁਲਜ਼ਮ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। 12 ਬਾਕੀ ਸਾਥੀਆਂ ਦੇ ਖਿਲਾਫ ਨੋਟਿਸ ਜਾਰੀ ਕੀਤਾ ਹੈ।

ਲੁਧਿਆਣਾ ਦੇ ਨਗਰ ਨਿਗਮ ਘੋਟਾਲਾ ਮਾਮਲੇ ਦੇ ਵਿੱਚ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 5 ਪੁਲਿਸ ਨੇ ਸੱਤ ਆਰੋਪੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ ਉਧਰ ਇਸ ਮਾਮਲੇ ਸਬੰਧੀ ਏਡੀਸੀਪੀ ਸੁਮੀਰ ਵਰਮਾ ਨੇ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਕਿਹਾ ਕਿ ਇਸ ਮਾਮਲੇ ਵਿੱਚ ਨਗਰ ਨਿਗਮ ਕਮਿਸ਼ਨਰ ਨੂੰ ਸ਼ਾਮਿਲ ਤਫਤੀਸ਼ ਕਰਕੇ ਸਾਰੇ ਡਾਕੂਮੈਂਟ ਮੰਗੇ ਜਾਣਗੇ ਉਹਨਾਂ ਕਿਹਾ ਕਿ ਵੱਖ-ਵੱਖ ਧਰਾਵਾਂ ਤਹਿਤ ਸੱਤ ਖਿਲਾਫ ਮਾਮਲਾ ਦਰਜ ਕੀਤਾ ਹੈ ਅਤੇ 44 ਹੋਰ ਲੋਕਾਂ ਨੂੰ ਨਾਮਜਦ ਕੀਤਾ ਗਿਆ। ਜਿਨਾਂ ਦੇ ਅਕਾਊਂਟ ਵਿੱਚ ਪੈਸੇ ਟ੍ਰਾਂਸਫਰ ਹੋਏ ਸਨ।

‘ਹੋਰ ਖੁਲਾਸਿਆਂ ਦੀ ਉਮੀਦ’

ਇਸ ਪੂਰੇ ਮਾਮਲੇ ਤੇ ਐਮਐਲਏ ਗੁਰਪ੍ਰੀਤ ਗੋਗੀ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਨੇ ਇਸ ਮਾਮਲੇ ‘ਚ ਵੱਡੇ ਖੁਲਾਸੇ ਹੋਣ ਦੀ ਉਮੀਦ ਜਤਾਈ ਹੈ। ਉਨ੍ਹਾਂ ਦੱਸਿਆ ਕਿ ਸੈਨਿਟਰੀ ਇੰਸਪੈਕਟਰ ਸਮੇਤ 7 ਕਰਮਚਾਰੀਆਂ ‘ਤੇ ਧੋਖਾਧੜੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਚ ਇੰਸਪੈਕਟਰ ਅਤੇ ਨਿਗਮ ਕਰਮਚਾਰੀਆਂ ‘ਤੇ ਬੋਗਸ ਬੈਂਕ ਦੇ ਖਾਤਿਆਂ ਚੋਂ 1.75 ਕਰੋੜ ਰੁਪਏ ਟ੍ਰਾਂਸਫਰ ਕਰਨ ਦੇ ਇਲਜ਼ਾਮ ਹਨ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ 44 ਕਰਮਚਾਰੀਆਂ ‘ਤੇ ਸਟੈਂਪ ਪੇਪਰ ਦੇ ਜਾਲੀ ਬਿੱਲ ਪਾਸ ਕੀਤੇ ਗਏ ਗਏ। ਦੱਸ ਦਈਏ ਕਿ ਨਿਗਮ ਨੇ 7 ਆਰੋਪੀ ਕਰਮਚਾਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ। ਉਨ੍ਹਾਂ 12 ਬਾਕੀ ਸਾਥੀਆਂ ਦੇ ਖਿਲਾਫ ਨੋਟਿਸ ਜਾਰੀ ਕੀਤਾ ਹੈ ਇਸ ਦੌਰਾਨ ਥਾਣਾ ਡਿਵੀਜ਼ਨ 7 ‘ਚ ਮਾਮਲਾ ਵੀ ਦਰਜ ਕੀਤਾ ਗਿਆ।

ਚੰਡੀਗੜ੍ਹ ਵਿੱਚ ਭਾਰਤ ਦੀ ਜਿੱਤ ਲਈ ਪੂਜਾ-ਹਵਨ, ਕੀ ਭਾਰਤ ਨਿਊਜ਼ੀਲੈਂਡ ਨੂੰ ਹਰਾ ਕੇ ਚੈਂਪੀਅਨ ਬਣੇਗਾ?
ਚੰਡੀਗੜ੍ਹ ਵਿੱਚ ਭਾਰਤ ਦੀ ਜਿੱਤ ਲਈ ਪੂਜਾ-ਹਵਨ, ਕੀ ਭਾਰਤ ਨਿਊਜ਼ੀਲੈਂਡ ਨੂੰ ਹਰਾ ਕੇ ਚੈਂਪੀਅਨ ਬਣੇਗਾ?...
BJP ਆਗੂ Fatehjung Bajwa ਨੇ ਬੰਦੀ ਸਿੱਖਾਂ ਬਾਰੇ ਕੀਤਾ ਵੱਡਾ ਐਲਾਨ, ਦੇਖੋ ਕੀ ਕਿਹਾ?
BJP ਆਗੂ  Fatehjung Bajwa ਨੇ ਬੰਦੀ ਸਿੱਖਾਂ ਬਾਰੇ ਕੀਤਾ ਵੱਡਾ ਐਲਾਨ, ਦੇਖੋ ਕੀ ਕਿਹਾ?...
ਪੰਜਾਬ ਵਿੱਚ ਨਸ਼ਾ ਤਸਕਰਾਂ ਵਿਰੁੱਧ ਮੁਹਿੰਮ ਤੇਜ਼, ਵਾਹਨਾਂ ਦੀ ਕੀਤੀ ਗਈ ਜਾਂਚ
ਪੰਜਾਬ ਵਿੱਚ ਨਸ਼ਾ ਤਸਕਰਾਂ ਵਿਰੁੱਧ ਮੁਹਿੰਮ ਤੇਜ਼, ਵਾਹਨਾਂ ਦੀ ਕੀਤੀ ਗਈ ਜਾਂਚ...
ISI ਅਤੇ ਪੰਨੂ ਦੇ ਇਸ਼ਾਰੇ 'ਤੇ ਕੁੰਭ ਵਿੱਚ ਹੋਣ ਵਾਲਾ ਸੀ ਅੱਤਵਾਦੀ ਹਮਲਾ
ISI ਅਤੇ ਪੰਨੂ ਦੇ ਇਸ਼ਾਰੇ 'ਤੇ ਕੁੰਭ ਵਿੱਚ ਹੋਣ ਵਾਲਾ ਸੀ ਅੱਤਵਾਦੀ ਹਮਲਾ...
ਕੀ ਖੜਗੇ ਅਤੇ ਰਾਹੁਲ ਪੰਜਾਬ ਬਾਰੇ ਕੋਈ ਲੈਣਗੇ ਵੱਡਾ ਫੈਸਲਾ ?
ਕੀ ਖੜਗੇ ਅਤੇ ਰਾਹੁਲ ਪੰਜਾਬ ਬਾਰੇ ਕੋਈ ਲੈਣਗੇ ਵੱਡਾ ਫੈਸਲਾ ?...
ਚੰਡੀਗੜ੍ਹ ਪ੍ਰਸ਼ਾਸਨ ਨੇ ਨਹੀਂ ਦਿੱਤੀ ਧਰਨੇ ਦੀ ਇਜ਼ਾਜਤ, ਹਾਈ ਅਲਰਟ 'ਤੇ ਪ੍ਰਸ਼ਾਸਨ
ਚੰਡੀਗੜ੍ਹ ਪ੍ਰਸ਼ਾਸਨ ਨੇ ਨਹੀਂ ਦਿੱਤੀ ਧਰਨੇ ਦੀ ਇਜ਼ਾਜਤ, ਹਾਈ ਅਲਰਟ 'ਤੇ ਪ੍ਰਸ਼ਾਸਨ...
'ਮੁਰਦੇ ਨੂੰ ਜ਼ਿੰਦਾ ਕਰਨ' ਦਾ ਦਾਅਵਾ ਕਰਨ ਵਾਲੇ ਪਾਦਰੀ ਬਜਿੰਦਰ ਸਿੰਘ ਦਾ ਇਹ ਬਿਆਨ ਤੁਹਾਨੂੰ ਕਰ ਦੇਵੇਗਾ ਹੈਰਾਨ !
'ਮੁਰਦੇ ਨੂੰ ਜ਼ਿੰਦਾ ਕਰਨ' ਦਾ ਦਾਅਵਾ ਕਰਨ ਵਾਲੇ ਪਾਦਰੀ ਬਜਿੰਦਰ ਸਿੰਘ ਦਾ ਇਹ ਬਿਆਨ ਤੁਹਾਨੂੰ ਕਰ ਦੇਵੇਗਾ ਹੈਰਾਨ !...
ਧੀ ਨੂੰ ਮਿਲੀ ਫਾਂਸੀ ਤੋਂ ਬਾਅਦ ਸ਼ਹਿਜ਼ਾਦੀ ਦੇ ਪਿਤਾ ਬੋਲੇ- ਸ਼ਾਇਦ ਦਰਦ ਨਹੀਂ ਸਮਝ ਸਕੇ
ਧੀ ਨੂੰ ਮਿਲੀ ਫਾਂਸੀ ਤੋਂ ਬਾਅਦ ਸ਼ਹਿਜ਼ਾਦੀ ਦੇ ਪਿਤਾ ਬੋਲੇ-  ਸ਼ਾਇਦ ਦਰਦ ਨਹੀਂ ਸਮਝ ਸਕੇ...
Himani Murder Case: ਹਿਮਾਨੀ ਦਾ Boy Friend ਹੀ ਨਿਕਲਿਆ ਕਾਤਲ, ਕਿਹਾ- ਬਲੈਕਮੇਲ ਤੋਂ ਸੀ ਪਰੇਸ਼ਾਨ
Himani Murder Case: ਹਿਮਾਨੀ ਦਾ Boy Friend ਹੀ ਨਿਕਲਿਆ ਕਾਤਲ, ਕਿਹਾ- ਬਲੈਕਮੇਲ ਤੋਂ ਸੀ ਪਰੇਸ਼ਾਨ...