AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਬਾਜ਼ਾਰ ਦੀ ਅਸਥਿਰਤਾ ਲਾਲ ਝੰਡੀ ਨਹੀ… ਸਮਾਰਟ ਨਿਵੇਸ਼ਕਾਂ ਲਈ ਗ੍ਰੀਨ ਸਿਗਨਲ ਹੈ”

ਦੁਵੱਲੇ ਵਪਾਰ ਸਮਝੌਤੇ BTA ਦੇ ਆਲੇ ਦੁਆਲੇ ਚੱਲ ਰਹੀਆਂ ਚਰਚਾਵਾਂ ਅਤੇ ਭਾਰਤ ਦੀ ਮਜਬੂਤ ਘਰੇਲੂ ਮੰਗ ਕਾਰਨ 26% ਟੈਰਿਫ ਨੂੰ ਜਜਬ ਕਰਨ ਦੀ ਸਮਰੱਥਾ ਆਸ਼ਾਵਾਦ ਨੂੰ ਹੁਲਾਰਾ ਦੇ ਰਹੀ ਹੈ। ਸਤੰਬਰ 2024 ਵਿੱਚ ਸ਼ੁਰੂ ਹੋਏ ਡਾਉਨਸਾਈਕਲ ਤੋਂ ਬਾਅਦ ਹਾਲ ਹੀ ਵਿੱਚ ਕੀਤੇ ਗਏ ਸੁਧਾਰਾਂ ਨੇ ਇੱਕ ਇਨਸੂਲੇਸ਼ਨ ਵਜੋਂ ਕੰਮ ਕੀਤਾ ਹੈ, ਜਿਸ ਵਿੱਚ ਭਾਤਰੀ ਬਾਜਾਰਾਂ ਨੇ ਆਪਣੇ ਮੁਕਾਲੇਬਾਜਾਂ ਨੂੰ ਤੇਜੀ ਨਾਲ ਪਛਾੜ ਦਿਤਾ ਹੈ।

ਬਾਜ਼ਾਰ ਦੀ ਅਸਥਿਰਤਾ ਲਾਲ ਝੰਡੀ ਨਹੀ... ਸਮਾਰਟ ਨਿਵੇਸ਼ਕਾਂ ਲਈ ਗ੍ਰੀਨ ਸਿਗਨਲ ਹੈ
Sorbh Gupta, Senior Fund Manager Equity, Bajaj FinServ AMC
tv9-punjabi
| Updated On: 28 Apr 2025 17:07 PM IST
Share

ਮੌਜੂਦਾ ਵੇਲ੍ਹੇ ਵਿੱਚ ਚੱਲ ਰਹੀ ਵਿਸ਼ਵਿਆਵਪੀ ਅਨਿਸ਼ਚਿਤਤਾ ਦੇ ਵਿਚਕਾਰ, ਪ੍ਰਚੂਨ ਨਿਵੇਸ਼ਕ ਕਾਫੀ ਪਰੇਸ਼ਾਨ ਹਨ। ਪ੍ਰਮੁੱਖ ਸੂਚਕਾਕਾਂ ਵਿੱਚ ਅਸਥਿਰਤਾ ਨੇ ਘਬਰਾਹਟ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਭਾਰਤ-ਪਾਕਿਸਤਾਨ ਵਿਚਾਲੇ ਬਣੇ ਤਣਾਅ ਵਾਲੇ ਹਾਲਾਤਾਂ ਕਰਕੇ ਬਜ਼ਾਰ ਵਿੱਚ ਇਸ ਵੇਲ੍ਹੇ ਕਾਫੀ ਉਤਾਰ-ਚੜਾਅ ਵਾਲੀ ਸਥਿਤੀ ਬਣੀ ਹੋਈ ਹੈ। ਇਹ ਤੇਜ ਗਿਰਾਵਟ ਨਿਵੇਸ਼ਕਾਂ ਦੇ ਪੱਖਪਾਤ ਨੂੰ ਮਜਬੂਤ ਕਰਦੀ ਹੈ। ਖਾਸ ਕਰਕੇ ਬਾਜਾਰਾਂ ਵਿੱਚ ਗਿਰਾਵਟ ਆਉਣ ਤੇ ਸਭ ਤੋਂ ਭੈੜੀ ਉਮੀਦ ਕਰਨ ਦੀ ਪ੍ਰਵਿਰਤੀ… ਜਿਸਦਾ ਨਤੀਜਾ ਅਕਸਰ ਜਲਦਬਾਜੀ ਵਿੱਚ ਲਏ ਜਾਣ ਵਾਲੇ ਫੈਸਲੇ ਕਰਕੇ ਨੁਕਸਾਨ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ।

ਵਿਸ਼ਵਵਿਆਪੀ ਵਪਾਰ ਤਣਾਅ ਵਿੱਚ ਤਾਜਾ ਘਟਨਾਵਾਂ ਜਿਸ ਵਿੱਚ ਵਧਦੀਆਂ ਟੈਰਿਫ ਦਰਾਂ ਅਤੇ ਟਰੇਡ ਵਾਰ ਦੇ ਵਧਦੇ ਡਰ ਸ਼ਾਮਲ ਹਨ… ਨੇ ਭਾਰਤੀ ਬਾਜ਼ਾਰਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। 7 ਅਪ੍ਰੈਲ 2025 ਤੱਕ ਨਿਟੀ 50 2.92% ਡਿੱਗ ਕੇ 22,236.60 ਤੇ ਪਹੁੰਚ ਗਿਆ…ਜਦਦਿ ਸੈਸੇਂਕ 4,000 ਅੰਕ ਡਿੱਗ ਕੇ 73,937.90 ਤੇ ਬੰਦ ਹੋਇਆ। ਕੁਝ ਹੀ ਪਲਾਂ ਵਿੱਚ ਨਿਵੇਸ਼ਕਾਂ ਨੇ ਲਗਭਗ 20 ਲੱਖ ਕੋਰੜ ਗੁਆ ਦਿੱਤੇ। ਇੱਥੇ ਇਹ ਸਮਝਣ ਯੋਗ ਹੈ ਕਿ ਇਹ ਸਥਿਤੀ ਚਿੰਤਾਜਨਕ ਜਰੂਰ ਹੈ ਪਰ ਪੂਰੀ ਤਰ੍ਹਾਂ ਅਸਾਧਾਰਨ ਨਹੀਂ ਹੈ।

ਸ਼ਾਂਤੀ ਨਾਲ ਚੰਗੇ ਸਮੇਂ ਦੀ ਉਡੀਕ ਕਰਨਾ ਹੀ ਸਹੀ ਫੈਸਲਾ

ਇਤਿਹਾਕਸ ਤੌਰ ਤੇ ਅਜਿਹੇ ਅੰਕੜੇ ਡਰ ਪੈਦਾ ਕਰਦੇ ਹਨ। ਜਿਸ ਨਾਲ ਵਿਆਪਕ ਨਿਕਾਸੀ ਹੁੰਦੀ ਹੈ। ਬਦਕਿਸਮਤੀ ਨਾਲ ਇਹ ਵੱਡੇ ਪੱਧਰ ਤੇ ਨਿਕਾਸੀ ਅਕਸਰ ਅਜਿਹੇ ਸਮੇਂ ਹੁੰਦੀ ਹੈ ਜਦੋਂ ਲੰਬੇ ਸਮੇਂ ਦੇ ਨਿਵੇਸ਼ਕਾਂ ਨੂੰ ਵੱਡਾ ਨੁਕਸਾਨ ਝੱਲਣਾ ਪੈਂਦਾ। ਨਕਾਰਾਤਮਕ ਹਾਲਾਤਾਂ ਵਿੱਚ ਵੀ ਮਜਬੂਤ ਬਣੇ ਰਹਿਣਾ ਅਤੇ ਸ਼ਾਂਤੀ ਨਾਲ ਚੰਗੇ ਸਮੇਂ ਦੀ ਉਡੀਕ ਕਰਨਾ ਜਾਂ ਹੋਰ ਪਾਸੇ ਨਿਵੇਸ਼ ਕਰਨਾ (SIP ਦੀ ਗਿਣਤੀ ਵਧਾਉਣਾ) ਵਰਗ੍ਹੇ ਕਦਮ ਮਾਰਕੀਟ ਸੁਧਾਰ ਆਦਰਸ਼ ਐਂਟਰੀ ਪੁਆਇੰਟ ਪ੍ਰਦਾਨ ਕਰ ਸਕਦੇ ਹਨ- ਖਾਸ ਕਰਕੇ SIP ਵਰਗੀਆਂ ਅਨੁਸ਼ਾਸਿਤ ਰਣਨੀਤੀਆਂ ਲਈ।

ਅਸਥਿਰ ਸਮੇਂ ਦੌਰਾਨ SIP ਇਕ ਸਮਾਰਟ ਟੂਲ ਹੋ ਸਕਦੀ ਹੈ। ਇੱਕ ਨਿਸ਼ਚਿਤ ਰਕਮ ਦਾ ਨਿਯਮਿਤ ਤੌਰ ਤੇ ਨਿਵੇਸ਼ ਕਰਕੇ, ਨਿਵੇਸ਼ਕ ਸਮੇਂ ਦੇ ਨਾਲ ਆਪਣੀ ਖਰੀਦ ਲਾਗਤ ਦਾ ਔਸਤ ਕੱਢ ਸਕਦੇ ਹਨ। ਇਹ ਇੱਕ ਅਜਿਹੀ ਪਲਾਨਿੰਗ ਹੈ….ਜਿਸਨੂੰ ਰੁਪਏ ਦੀ ਲਾਗਤ ਔਸਤ ਕਿਹਾ ਜਾਂਦਾ ਹੈ। ਇਹ ਬਾਜ਼ਾਰ ਦੀ ਨਿਸ਼ਚਿਤਤਾ ਦੇ ਖਦਸ਼ੇ ਨੂੰ ਦੂਰ ਕਰਦਾ ਹੈ ਅਤੇ ਲੰਬੇ ਸਮੇਂ ਦੇ ਨਿਵੇਸ਼ ਦੀ ਆਦਤ ਨੂੰ ਉਤਸ਼ਾਹਿਤ ਕਰਦਾ ਹੈ, ਜੋ ਸਮੇਂ ਦੇ ਨਾਲ ਜੋਖਲ ਨੂੰ ਘਟਾਉਣ ਅਤੇ ਜਿਆਦਾ ਮੁਨਾਫਾ ਦੇਣ ਵਿੱਚ ਮਦਦ ਕਰ ਸਕਦਾ ਹੈ।

ਸਕਾਰਾਤਮਕ ਬਦਲਾਅ ਦੀ ਉਮੀਦ ਵਿੱਚ ਹਨ ਨਿਵੇਸ਼ਕ

ਅਮਰੀਕਾ ਦੇ ਟੈਰਿਫ ਵਾਧੇ ਕਾਰਨ ਪੈਦਾ ਹੋਈ ਭੱਬਲ-ਭੂਸੇ ਵਾਲੀ ਸਥਿਤੀ ਦੇ ਬਾਵਜੂਦ ਭਾਰਤੀ ਨਿਵੇਸ਼ਕ ਅਜੇ ਵੀ ਇਕ ਸਕਾਰਾਤਮਕ ਬਦਲਾਅ ਦੀ ਉਮੀਦ ਵਿੱਚ ਹਨ। ਉਚ ਮੁਦਰਸਫੀਤੀ, ਅਮਰੀਕਾ ਵਿੱਚ ਨਿਵੇਸ਼ ਦੀ ਝਿਜਕ, ਵਿਸ਼ਵਆਿਪੀ ਸਪਲਾਈ ਲੜੀ ਵਿੱਚ ਤਬਦੀਲੀਆ ਅਤੇ ਮੰਦੀ ਦੀ ਸੰਭਾਵਨਾ ਕੰਪਨੀਆਂ ਨੂੰ ਭਾਰਤ ਵਰਗੀਆਂ ਵਧੇਰੇ ਸਥਿਰ ਖਪਤ ਅਧਾਰਤ ਅਸਰਵਿਵਸਥਾਵਾ ਦੀ ਖੋਜ ਕਰਨ ਲਈ ਮਜਬੂਰ ਕਰ ਰਹੀਆਂ ਹਨ। ਦੱਵੱਲੇ ਵਪਾਰ ਸਮਝੌਤੇ BTA ਦੇ ਆਲੇ ਦੁਆਲੇ ਚੱਲ ਰਹੀਆਂ ਚਰਚਾਵਾਂ ਅਤੇ ਭਾਰਤ ਦੀ ਆਰਥਿਕਤਾ ਨੂੰ ਮਜਬੂਤ ਕਰ ਰਹੀਆਂ ਹਨ।

ਦੁਵੱਲੇ ਵਪਾਰ ਸਮਝੌਤੇ BTA ਦੇ ਆਲੇ ਦੁਆਲੇ ਚੱਲ ਰਹੀਆਂ ਚਰਚਾਵਾਂ ਅਤੇ ਭਾਰਤ ਦੀ ਮਜਬੂਤ ਘਰੇਲੂ ਮੰਗ ਕਾਰਨ 26% ਟੈਰਿਫ ਨੂੰ ਜਜਬ ਕਰਨ ਦੀ ਸਮਰੱਥਾ ਆਸ਼ਾਵਾਦ ਨੂੰ ਹੁਲਾਰਾ ਦੇ ਰਹੀ ਹੈ। ਸਤੰਬਰ 2024 ਵਿੱਚ ਸ਼ੁਰੂ ਹੋਏ ਡਾਉਨਸਾਈਕਲ ਤੋਂ ਬਾਅਦ ਹਾਲ ਹੀ ਵਿੱਚ ਕੀਤੇ ਗਏ ਸੁਧਾਰਾਂ ਨੇ ਇੱਕ ਇਨਸੂਲੇਸ਼ਨ ਵਜੋਂ ਕੰਮ ਕੀਤਾ ਹੈ, ਜਿਸ ਵਿੱਚ ਭਾਤਰੀ ਬਾਜਾਰਾਂ ਨੇ ਆਪਣੇ ਮੁਕਾਲੇਬਾਜਾਂ ਨੂੰ ਤੇਜੀ ਨਾਲ ਪਛਾੜ ਦਿਤਾ ਹੈ।

ਗੋਲਡਨ ਵਿੰਡੋ ਆਫਰ ਕਰ ਸਕਦਾ ਹੈ ਇਹ ਸਮਾਂ

ਇੱਕ ਨਿਵੇਸ਼ਕ ਦੇ ਦ੍ਰਿਸ਼ਟੀਕੋਣ ਤੋਂ ਇਹ ਸਮਾਂ ਗੋਲਡਨ ਵਿੰਡੋ ਆਫਰ ਕਰ ਸਕਦਾ ਹੈ। ਮਜਬੂਤ ਬੁਨਿਆਦੀ ਸਿਧਾਂਤਾਂ ਵਾਲੀਆਂ ਕਈ ਕੰਪਨੀਆਂ ਮਜਬੂਤ ਬੈਲੇਂਸ ਸ਼ੀਟਾਂ, ਸਿਹਤਮੰਦ ਨਕਦ ਪ੍ਰਵਾਹ ਅਤੇ ਆਕਰਸ਼ਕ ਰਿਟਰਨ ਅਨੁਪਾਤ ਵਰਤਮਾਨ ਵਿੱਚ ਔਸਤ ਤੋਂ ਘੱਟ ਤੇ ਵਪਾਰ ਕਰ ਰਹੀਆਂ ਹਨ। ਇਹ ਸਥਿਤੀਆਂ ਬਹੁਤ ਘੱਟ ਸਮੇਂ ਤੱਕ ਰਹਿੰਦੀਆਂ ਹਨ ਅਤੇ ਅਕਸਰ ਬਾਜ਼ਾਰ ਦੇ ਉਤਾਰ ਚੜਾਅ ਦਾ ਕਾਰਨ ਬਣਦੀਆਂ ਹਨ, ਪਰ ਛੇਤੀ ਹੀ ਇਹ ਅਸ਼ਿਚਤਿਤਾ ਵਾਲੀ ਸਥਿਤੀ ਖਤਮ ਹੋ ਜਾਂਦੀ ਹੈ।

FMCG ਅਤੇ ਖਪਤ ਵਰਗੇ ਖੇਤਰ ਪਹਿਲਾ ਹੀ ਰਿਕਵਰੀ ਵਿੱਚ ਅਗਵਾਈ ਦੇ ਸੰਕੇਤ ਦਿਖਾ ਰਹੇ ਹਨ। NBFC ਨਿਵੇਸ਼ਕਾਂ ਦੇ ਰਾਡਾਰ ਤੇ ਹੈ। ਵਿਸ਼ਵਵਿਆਪੀ ਉਥਲ ਪੁਥਲ ਦੌਰਾਨ ਭਾਰਤੀ ਇਕੁਇਟੀ ਵਿੱਚ ਨਿਵੇਸ਼ ਕਰਨ ਨਾਲ ਇਸਨੂੰ ਪਿਛਲੇ ਸਮੇਂ ਵਿੱਚ ਨਿਵੇਸ਼ਕਾਂ ਦਾ ਸਮਰਥਨ ਹਾਸਿਲ ਹੋਇਆ ਹੈ ਅਤੇ ਇਹ ਸਮਾਂ ਵੀ ਵੱਖਰਾ ਨਹੀ ਹੈ। ਇਸ ਲਈ ਇੱਕ ਚੰਗੀ ਤਰ੍ਹਾਂ ਵਿਭਿੰਨ ਪੋਰਟਫੋਲੀਓ ਅਤੇ ਇਕ ਲਾਂਗ-ਟਰਮ (5-10 ਸਾਲ) ਵਾਲੇ ਵਿਵਨੇਸ਼ਕਾਂ ਲਈ ਸ਼ਾਂਤੀ ਬਣਾਏ ਰੱਖਣਾ ਹੀ ਸਭਤੋਂ ਸਹੀ ਉਪਾਅ ਹੈ। ਇਹ ਸੰਪਰਕ ਵਧਾਉਣ-ਅਤੇ ਅਗਲੀ ਵਿਕਾਸ ਲਹਿਰ ਤੇ ਸਵਾਰ ਹੋਣ ਦਾ ਸਹੀ ਸਮਾਂ ਹੋ ਸਕਦਾ ਹੈ।

ਲੇਖਕ:- ਸੋਰਭ ਗੁਪਤਾ ਸੀਨੀਅਰ ਫੰਡ ਮੈਨੇਜਰ ਇਕੁਇਟੀਜ਼ ਬਜਾਜ ਫਿਨਸਰਵ ਏਐਮਸੀ

Follow Us
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ......
PM Modi Breaks Nehru Record: PM ਮੋਦੀ ਨੇ ਤੋੜਿਆ ਨਹਿਰੂ ਦਾ ਰਿਕਾਰਡ , ਬਣੇ ਭਾਰਤ ਦੇ ਸਭ ਤੋਂ ਲੰਬੇ ਸਮੇਂ ਕਾਰਜਕਾਲ ਵਾਲੇ ਪ੍ਰਧਾਨ ਮੰਤਰੀ
PM Modi Breaks Nehru Record: PM ਮੋਦੀ ਨੇ ਤੋੜਿਆ ਨਹਿਰੂ ਦਾ ਰਿਕਾਰਡ , ਬਣੇ ਭਾਰਤ ਦੇ ਸਭ ਤੋਂ ਲੰਬੇ ਸਮੇਂ ਕਾਰਜਕਾਲ ਵਾਲੇ ਪ੍ਰਧਾਨ ਮੰਤਰੀ...
Lawrence Bishnoi ਦਾ ਜਾਨੀ ਦੁਸ਼ਮਨ Shehzad Bhatti ਭਾਰਤ ਵਿੱਚ ਬਣਾ ਰਿਹਾ ਗੈਂਗ, Special Cell ਦਾ ਵੱਡਾ ਖੁਲਾਸਾ
Lawrence Bishnoi ਦਾ ਜਾਨੀ ਦੁਸ਼ਮਨ Shehzad Bhatti ਭਾਰਤ ਵਿੱਚ ਬਣਾ ਰਿਹਾ ਗੈਂਗ, Special Cell ਦਾ ਵੱਡਾ ਖੁਲਾਸਾ...
Weather Update: ਉੱਤਰੀ ਭਾਰਤ ਵਿੱਚ ਝੁਲਸਾਉਣ ਲੱਗੀ ਗਰਮੀ! ਇਸ ਦਿਨ ਆਵੇਗਾ Monsoon
Weather Update: ਉੱਤਰੀ ਭਾਰਤ ਵਿੱਚ ਝੁਲਸਾਉਣ ਲੱਗੀ ਗਰਮੀ! ਇਸ ਦਿਨ ਆਵੇਗਾ Monsoon...
Zojila Tunnel: ਸ਼੍ਰੀਨਗਰ-ਲੇਹ ਰੂਟ 'ਤੇ ਆਲ ਵੈਦਰ ਕੁਨੈਕਟਿਵਿਟੀ ਦਾ ਨਵਾਂ ਅਧਿਆਇ
Zojila Tunnel: ਸ਼੍ਰੀਨਗਰ-ਲੇਹ ਰੂਟ 'ਤੇ ਆਲ ਵੈਦਰ ਕੁਨੈਕਟਿਵਿਟੀ ਦਾ ਨਵਾਂ ਅਧਿਆਇ...
ਨਾਇਬ ਸੈਣੀ ਦਾ ਧੁਰੀ ਰੈਲੀ, ਇੰਡੀਆ ਗਠਜੋੜ ਦੀ ਮੀਟਿੰਗ, ਸੀਐਮ ਦਾ ਤਿੱਖਾ ਪਲਟਵਾਰ
ਨਾਇਬ ਸੈਣੀ ਦਾ ਧੁਰੀ ਰੈਲੀ, ਇੰਡੀਆ ਗਠਜੋੜ ਦੀ ਮੀਟਿੰਗ, ਸੀਐਮ ਦਾ ਤਿੱਖਾ ਪਲਟਵਾਰ...
Monsoon Update: : ਕੇਰਲਮ ਵਿੱਚ ਮਾਨਸੂਨ ਦੀ ਦਸਤਕ, IMD ਦਾ ਅਲਰਟ, ਪੂਰੇ ਸੀਜ਼ਨ ਦੌਰਾਨ ਆਮ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ
Monsoon Update: : ਕੇਰਲਮ ਵਿੱਚ ਮਾਨਸੂਨ ਦੀ ਦਸਤਕ, IMD ਦਾ ਅਲਰਟ, ਪੂਰੇ ਸੀਜ਼ਨ ਦੌਰਾਨ ਆਮ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ...
'AAP' ਦਾ 'ਮਿਸ਼ਨ ਪੰਜਾਬ ਕਲੀਨ' ਲਾਂਚ, ਨਗਰ ਨਿਗਮ ਅਧਿਕਾਰੀਕਰਵਾਉਣਗੇ ਸਫਾਈ; ਮੰਤਰੀ VC ਰਾਹੀਂ ਲੈਣਗੇ ਹਾਜ਼ਰੀ
'AAP' ਦਾ 'ਮਿਸ਼ਨ ਪੰਜਾਬ ਕਲੀਨ' ਲਾਂਚ, ਨਗਰ ਨਿਗਮ ਅਧਿਕਾਰੀਕਰਵਾਉਣਗੇ ਸਫਾਈ; ਮੰਤਰੀ VC ਰਾਹੀਂ ਲੈਣਗੇ ਹਾਜ਼ਰੀ...