AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

100 Days of 2023: ਇਸ ਸਾਲ ਆਏ ਇਨ੍ਹਾਂ ਕੰਪਨੀਆਂ ਦੇ IPO, ਕਈ ਹੋਏ ਮਾਲਾ-ਮਾਲ, ਕਈ ਕੰਗਾਲ

IPO Investment: ਇਸ ਸਾਲ ਵੀ ਕੰਪਨੀਆਂ ਨੇ ਪਹਿਲੇ 100 ਦਿਨਾਂ 'ਚ ਆਪਣੇ ਆਈ.ਪੀ.ਓ. ਲੈ ਕੇ ਆਈ। ਆਓ ਜਾਣਦੇ ਹਾਂ ਉਨ੍ਹਾਂ ਦੇ ਵੇਰਵੇ।

100 Days of 2023: ਇਸ ਸਾਲ ਆਏ ਇਨ੍ਹਾਂ ਕੰਪਨੀਆਂ ਦੇ IPO, ਕਈ ਹੋਏ ਮਾਲਾ-ਮਾਲ, ਕਈ ਕੰਗਾਲ
ਇਸ ਸਾਲ ਵੀ ਕੰਪਨੀਆਂ ਪਹਿਲੇ 100 ਦਿਨਾਂ ‘ਚ ਆਪਣੇ ਆਈ.ਪੀ.ਓ. ਲੈ ਕੇ ਆਈ। (Image Credit Source: Representational Image)
tv9-punjabi
| Published: 09 Apr 2023 09:07 AM IST
Share
100 Days of 2023: ਸਾਲ 2023 ਤੋਂ ਸ਼ੁਰੂ ਹੋਏ ਕਰੀਬ 100 ਦਿਨ ਪੂਰੇ ਹੋ ਗਏ ਹਨ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇਸ਼ ਦੇ ਵਪਾਰਕ ਖੇਤਰ ਵਿੱਚ ਵੀ ਕਈ ਮਹੱਤਵਪੂਰਨ ਘਟਨਾਵਾਂ ਵਾਪਰੀਆਂ ਹਨ। ਕਿਸੇ ਕੰਪਨੀ ਦੀ ਆਪਣੀ ਸ਼ੁਰੂਆਤੀ ਜਨਤਕ ਪੇਸ਼ਕਸ਼ ਭਾਵ IPO ਲਿਆਉਣਾ ਨਿਵੇਸ਼ਕਾਂ ਲਈ ਕਮਾਈ ਦਾ ਵਧੀਆ ਮੌਕਾ ਹੈ। ਇਸ ਸਾਲ ਵੀ ਕੰਪਨੀਆਂ ਨੇ ਪਹਿਲੇ 100 ਦਿਨਾਂ ‘ਚ ਆਪਣੇ ਆਈ.ਪੀ.ਓ. ਲੈ ਕੇ ਆਈ। ਆਓ ਜਾਣਦੇ ਹਾਂ ਉਨ੍ਹਾਂ ਦੇ ਵੇਰਵੇ।

ਜਨਵਰੀ ‘ਚ ਇਹ ਕੰਪਨੀ ਲੈ ਕੇ ਆਈ IPO

ਸਾਲ ਦੇ ਪਹਿਲੇ ਮਹੀਨੇ ਯਾਨੀ ਜਨਵਰੀ ਵਿੱਚ ਸਾਹ ਪੋਲੀਮਰਸ ਆਈਪੀਓ (Sah Polymers IPO) ਲੈ ਕੇ ਆਈ ਸੀ। ਬੀਐਸਈ (Bombay Stock Exchange) ਦੀ ਵੈੱਬਸਾਈਟ ਦੇ ਅਨੁਸਾਰ, ਕੰਪਨੀ ਦਾ ਆਈਪੀਓ 12 ਜਨਵਰੀ, 2023 ਨੂੰ ਸਟਾਕ ਮਾਰਕੀਟ ਵਿੱਚ ਸੂਚੀਬੱਧ ਕੀਤਾ ਗਿਆ ਸੀ। ਸ਼ੇਅਰ ਬਾਜ਼ਾਰ ਨਾਲ ਜੁੜੇ ਮਾਹਿਰਾਂ ਮੁਤਾਬਕ ਸਾਹ ਪਾਲੀਮਰਜ਼ ਦੇ ਆਈਪੀਓ ਦੀ ਉੱਚ ਕੀਮਤ ਦੇ ਬਾਵਜੂਦ ਵੀ ਉਮੀਦ ਤੋਂ ਬਿਹਤਰ Response ਮਿਲਿਆ। ਸ਼ੇਅਰ ਬਾਜ਼ਾਰ (Share Bazar) ‘ਚ ਕੰਪਨੀ ਦੀ ਸ਼ੁਰੂਆਤ ਚੰਗੀ ਰਹੀ। ਕੰਪਨੀ ਦਾ Fundamental ਵੀ ਸ਼ਾਨਦਾਰ ਹਨ। UnlistedArena.com ਦੇ ਸੰਸਥਾਪਕ ਅਭੈ ਦੋਸ਼ੀ ਦਾ ਕਹਿਣਾ ਹੈ ਕਿ Sah Polymer ਦੇ ਆਈਪੀਓ ਨੂੰ ਉੱਚ ਕੀਮਤ ਦੇ ਬਾਵਜੂਦ ਨਿਵੇਸ਼ਕਾਂ ਤੋਂ ਵਧੀਆ Response ਮਿਲਿਆ ਹੈ। ਸਾਹ ਪਾਲੀਮਰਸ ਦੇਸ਼ ਵਿੱਚ ਪਲਾਸਟਿਕ ਬੈਗ ਬਣਾਉਣ ਵਿੱਚ ਲੱਗੀ ਹੋਈ ਹੈ। ਇਸ ਦੀ ਵਰਤੋਂ ਖੇਤੀ ਕੀਟਨਾਸ਼ਕਾਂ, ਦਵਾਈ, ਸੀਮਿੰਟ, ਰਸਾਇਣਕ, ਖਾਦਾਂ, ਭੋਜਨ ਉਤਪਾਦਾਂ, ਕੱਪੜੇ, ਟਾਈਲਾਂ ਅਤੇ ਸਟੀਲ ਉਦਯੋਗਾਂ ਵਿੱਚ ਕੀਤੀ ਜਾਂਦੀ ਹੈ। ਇਸ ਦਾ ਕਾਰੋਬਾਰ ਅਫਰੀਕਾ, ਮੱਧ ਪੂਰਬ, ਯੂਰਪ, ਅਮਰੀਕਾ, ਆਸਟ੍ਰੇਲੀਆ ਅਤੇ ਕੈਰੇਬੀਅਨ ਸਮੇਤ ਦੇਸ਼ ਦੇ ਕੁੱਲ 7 ਰਾਜਾਂ ਵਿੱਚ ਹੈ। ਇਸ ਆਈਪੀਓ ਦੀ ਜਨਤਕ ਪੇਸ਼ਕਸ਼ ਕੀਮਤ 415-436 ਰੁਪਏ ਪ੍ਰਤੀ ਸ਼ੇਅਰ ਰੱਖੀ ਗਈ ਸੀ।

Avalon Technology ਵੀ ਲੈ ਕੇ ਆਈ IPO

ਇਸ ਦੇ ਨਾਲ ਹੀ ਐਵਲੋਨ ਟੈਕਨਾਲੋਜੀ ਅਪ੍ਰੈਲ ‘ਚ ਆਈਪੀਓ ਲੈ ਕੇ ਆਈ ਸੀ। ਕੰਪਨੀ IPO ਤੋਂ ਇਕੱਠੇ ਕੀਤੇ ਪੈਸੇ ਦੀ ਵਰਤੋਂ ਕਰਜ਼ੇ ਦੀ ਅਦਾਇਗੀ ਕਰਨ, ਕਾਰਜਸ਼ੀਲ ਪੂੰਜੀ ਲਈ ਫੰਡ ਜੁਟਾਉਣ ਅਤੇ ਆਮ ਕਾਰਪੋਰੇਟ ਲੋੜਾਂ ਨੂੰ ਪੂਰਾ ਕਰਨ ਲਈ ਕਰੇਗੀ। ਇਸ IPO ਦੀ ਜਨਤਕ ਪੇਸ਼ਕਸ਼ ਕੀਮਤ 415-436 ਰੁਪਏ ਪ੍ਰਤੀ ਸ਼ੇਅਰ ਹੈ। ਇਸ ‘ਚ ਨਿਵੇਸ਼ ਕਰਨ ਲਈ ਤੁਹਾਡੇ ਕੋਲ ਸਿਰਫ 6 ਅਪ੍ਰੈਲ ਤੱਕ ਦਾ ਸਮਾਂ ਸੀ। ਜੇਕਰ ਤੁਸੀਂ ਇਸ ਦੌਰਾਨ ਇਸ ਨੂੰ ਖਰੀਦ ਲੈਂਦੇ, ਤਾਂ ਤੁਸੀਂ ਇਸ ਤੋਂ ਚੰਗੀ ਕਮਾਈ ਕਰ ਸਕਦੇ ਹੋ। Avalon Technology ਨੇ ਇਸ IPO ਰਾਹੀਂ 865 ਕਰੋੜ ਰੁਪਏ ਜੁਟਾਏ ਹਨ। Choice Broking ਮੁਤਾਬਕ ਇਸ IPO ਵਿੱਚ ਨਿਵੇਸ਼ ਕਰਨਾ ਇੱਕ ਲਾਭਦਾਇਕ ਸੌਦਾ ਸੀ। ਇਸ ਦੇ ਨਾਲ ਹੀ ਰਿਲਾਇੰਸ ਸਕਿਓਰਿਟੀਜ਼ ਨੇ ਵੀ ਇਸ IPO ‘ਚ ਨਿਵੇਸ਼ ਕਰਨ ਦੀ ਸਹੀ ਸਲਾਹ ਦੱਸੀ ਸੀ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...