ਪੰਜਾਬਬਜਟ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

Byju’s Loan: ਬਾਈਜੂ ਨੇ ਰਿਣਦਾਤਿਆਂ ਨਾਲ ਵਿਵਾਦ ਤੋਂ ਬਾਅਦ 1.2 ਅਰਬ ਡਾਲਰ ਦੇ ਕਰਜ਼ੇ ਦੀ ਅਦਾਇਗੀ ਰੋਕੀ, ਬਣੀ ਟਕਰਾਅ ਦੀ ਸਥਿਤੀ

Byju's Loan: ਕੰਪਨੀ ਨੇ 1.2 ਬਿਲੀਅਨ ਡਾਲਰ ਟਰਮ ਲੋਨ ਬੀ ਦਾ ਹਵਾਲਾ ਦਿੰਦੇ ਹੋਏ ਕਿਹਾ, "ਇਹ ਦੇਖਦੇ ਹੋਏ ਕਿ ਡੇਲਾਵੇਅਰ ਅਤੇ ਨਿਊਯਾਰਕ ਦੋਵਾਂ ਵਿੱਚ ਕਾਨੂੰਨੀ ਕਾਰਵਾਈ ਚੱਲ ਰਹੀ ਹੈ, ਇਹ ਸਪੱਸ਼ਟ ਹੈ ਕਿ ਪੂਰਾ TLB ਵਿਵਾਦਿਤ ਹੈ। ਜਦੋਂ ਤੱਕ ਕੋਰਟ ਵਿੱਚ ਵਿਵਾਦ ਦੈ ਫੈਸਲਾ ਨਹੀਂ ਹੋ ਜਾਂਦਾ, ਉਦੋਂ ਤੱਕ ਉਹ TLB ਰਿਣਦਾਤਾਵਾਂ ਨੂੰ ਮੁੜ ਭੁਗਤਾਨ ਨਹੀਂ ਕਰੇਗਾ ਅਤੇ ਨਾਲ ਹੀ ਕਿਸੇ ਤਰ੍ਹਾਂ ਦਾ ਵਿਆਜ ਵੀ ਨਹੀਂ ਦਿੱਤਾ ਜਾਵੇਗਾ।

Byju’s Loan: ਬਾਈਜੂ ਨੇ ਰਿਣਦਾਤਿਆਂ ਨਾਲ ਵਿਵਾਦ ਤੋਂ ਬਾਅਦ 1.2 ਅਰਬ ਡਾਲਰ ਦੇ ਕਰਜ਼ੇ ਦੀ ਅਦਾਇਗੀ ਰੋਕੀ, ਬਣੀ ਟਕਰਾਅ ਦੀ ਸਥਿਤੀ
ਬਾਈਜੂ ਨੇ ਫੋਨ ਕਾਲ ‘ਤੇ ਸ਼ੁਰੂ ਕੀਤੀ ਛਾਂਟੀ, ਸੰਕਟ ‘ਚ ਬਿਨਾਂ ਨੋਟਿਸ ਪੀਰੀਅਡ ਦੇ ਮੁਲਾਜ਼ਮਾਂ ਨੂੰ ਬਾਹਰ ਦਾ ਰਸਤਾ ਦਿਖਾਇਆ
Follow Us
kusum-chopra
| Updated On: 10 Nov 2023 11:50 AM

Byju’s Loan: ਕੰਪਨੀ ਨੇ 1.2 ਅਰਬ ਡਾਲਰ ਟਰਮ ਲੋਨ ਬੀ ਦਾ ਹਵਾਲਾ ਦਿੰਦੇ ਹੋਏ, ਕਿਹਾ, “ਇਹ ਦੇਖਦੇ ਹੋਏ ਕਿ ਡੇਲਾਵੇਅਰ ਅਤੇ ਨਿਊਯਾਰਕ ਦੋਵਾਂ ਵਿੱਚ ਕਾਨੂੰਨੀ ਕਾਰਵਾਈਆਂ ਚੱਲ ਰਹੀਆਂ ਹਨ, ਇਹ ਸਪੱਸ਼ਟ ਹੈ ਕਿ ਸਾਰਾ TLB ਵਿਵਾਦਿਤ ਹੈ। ਅਦਾਲਤ ਵਿੱਚ ਵਿਵਾਦ ਦਾ ਫੈਸਲਾ ਹੋਣ ਤੱਕ ਜੇਕਰ ਡਿਫਾਲਟ ਨਹੀਂ ਕੀਤਾ ਗਿਆ ਹੈ, ਉਹ TLB ਰਿਣਦਾਤਿਆਂ ਨੂੰ ਮੁੜ ਅਦਾਇਗੀ ਨਹੀਂ ਕਰੇਗਾ ਅਤੇ ਨਾਲ ਹੀ ਕਿਸੇ ਵੀ ਤਰ੍ਹਾਂ ਦੇ ਵਿਆਜ ਵੀ ਨਹੀਂ ਕੀਤਾ ਜਾਵੇਗਾ।

ਐਜੂਕੇਸ਼ਨ ਸਟਾਰਟਅੱਪ ਬਾਈਜੂ ਨੇ ਰਿਣਦਾਤਾਵਾਂ ਨਾਲ ਵਿਵਾਦ ਤੋਂ ਬਾਅਦ ਆਪਣੇ1.2 ਬਿਲੀਅਨ ਡਾਲਰ ਕਰਜ਼ੇ ਦਾ ਅੱਗੇ ਭੁਗਤਾਨ ਨਾ ਕਰਨ ਦਾ ਫੈਸਲਾ ਕੀਤਾ ਹੈ। ਇਸ ਨਾਲ ਟਕਰਾਅ ਵਾਲੀ ਸਥਿਤੀ ਪੈਦਾ ਹੋ ਗਈ ਹੈ ਜੋ ਭਾਰਤ ਦੇ ਸਭ ਤੋਂ ਵੱਧ ਉਡਾਣ ਭਰਨ ਵਾਲੇ ਸਟਾਰਟਅੱਪਾਂ ਵਿੱਚੋਂ ਇੱਕ ਦੇ ਭਵਿੱਖ ਨੂੰ ਖ਼ਤਰੇ ਵਿੱਚ ਪਾ ਸਕਦਾ ਹੈ।

ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਅਨੁਸਾਰ, ਬਾਈਜੂ ਨੇ ਸੋਮਵਾਰ ਨੂੰ 40 ਮਿਲੀਅਨ ਡਾਲਰ ਦਾ ਵਿਆਜ ਨਹੀਂ ਦਿੱਤਾ। ਕੰਪਨੀ ਨੇ 6 ਜੂਨ ਨੂੰ ਇਕ ਬਿਆਨ ‘ਚ ਕਿਹਾ ਕਿ ਉਸ ਨੇ ਨਿਊਯਾਰਕ ਸੁਪਰੀਮ ਕੋਰਟ ‘ਚ ਕਰਜ਼ੇ ਦੇ ਸਬੰਧ ‘ਚ ਸ਼ਿਕਾਇਤ ਦਰਜ ਕਰਵਾਈ ਹੈ।

ਆਨਲਾਈਨ ਟਿਊਟਰਿੰਗ ਬੂਮ ਦੇ ਘਟਣ ਤੋਂ ਬਾਅਦ ਵਿਗੜੀ ਵਿੱਦੀ ਹਾਲਤ

ਮਹਾਂਮਾਰੀ ਦੇ ਵਿਚਕਾਰ ਆਨਲਾਈਨ ਟਿਊਟਰਿੰਗ ਬੂਮ ਦੇ ਘਟਣ ਤੋਂ ਬਾਅਦ ਅਤੇ ਉਸਦੀ ਵਿੱਤੀ ਹਾਲਤ ਵਿਗੜਨ ਤੋਂ ਬਾਅਦ ਬਾਈਜੂ ਆਪਣੇ ਕਰਜ਼ੇ ਦਾ ਪੁਨਰਗਠਨ ਕਰਨ ਲਈ ਰਿਣਦਾਤਾਵਾਂ ਨਾਲ ਇੱਕ ਸੌਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਛੇਤੀ ਮੁੜ ਅਦਾਇਗੀ ਦੀ ਮੰਗ ਕਰਨ ਵਾਲੇ ਲੈਣਦਾਰਾਂ ਨੇ ਲੰਬੇ ਸਮੇਂ ਤੋਂ ਚੱਲ ਰਹੀ ਗੱਲਬਾਤ ਨੂੰ ਰੱਦ ਕਰ ਦਿੱਤਾ।

ਸੂਤਰਾਂ ਨੇ ਨਿੱਜੀ ਮਾਮਲਾ ਹੋਣ ਕਾਰਨ ਨਾਂ ਨਾ ਦੱਸਣ ਦੀ ਸ਼ਰਤ ‘ਤੇ ਦੱਸਿਆ ਕਿ 5 ਜੂਨ ਨੂੰ ਨਿਊਯਾਰਕ ‘ਚ ਸ਼ਾਮ 6 ਵਜੇ ਤੱਕ ਭੁਗਤਾਨ ਨਹੀਂ ਕੀਤਾ ਗਿਆ ਸੀ। ਸੂਤਰਾਂ ਨੇ ਕਿਹਾ ਕਿ ਕੁਝ ਰਿਣਦਾਤਾ ਸੰਭਾਵਿਤ ਭੁਗਤਾਨ ਡਿਫਾਲਟਸ ਨੂੰ ਹੱਲ ਕਰਨ ਲਈ ਵਿਕਲਪਾਂ ‘ਤੇ ਵਿਚਾਰ ਕਰ ਰਹੇ ਹਨ।

ਸਾਬਕਾ ਸਿੱਖਿਅਕ ਬਾਈਜੂ ਰਵੀਂਦਰਨ ਦੀ ਅਗਵਾਈ ਵਾਲੀ ਕੰਪਨੀ ਵਿੱਤੀ ਖਾਤਿਆਂ ਦੀ ਫਾਈਲਿੰਗ ਦੀ ਸਮਾਂ ਸੀਮਾ ਤੋਂ ਖੁੰਝ ਗਈ ਸੀ। ਵਿਦੇਸ਼ੀ ਮੁਦਰਾ ਨੀਤੀਆਂ ਦੀ ਉਲੰਘਣਾ ਦੀ ਜਾਂਚ ਕਰਨ ਵਾਲੀ ਭਾਰਤੀ ਏਜੰਸੀ ਦੁਆਰਾ ਇਸਦੇ ਦਫਤਰਾਂ ਦੀ ਜਾਂਚ ਕੀਤੀ ਗਈ ਸੀ।

ਫੁੱਟ-ਫੁੱਟ ਕੇ ਰੋਈ! ਦੋਸ਼ਾਂ ਤੋਂ ਪਰੇਸ਼ਾਨ ਹਰਸ਼ਾ ਰਿਸ਼ਾਰਿਆ ਨੇ ਕੀਤਾ ਵੱਡਾ ਐਲਾਨ
ਫੁੱਟ-ਫੁੱਟ ਕੇ ਰੋਈ! ਦੋਸ਼ਾਂ ਤੋਂ ਪਰੇਸ਼ਾਨ ਹਰਸ਼ਾ ਰਿਸ਼ਾਰਿਆ ਨੇ ਕੀਤਾ ਵੱਡਾ ਐਲਾਨ...
ਅਰਵਿੰਦ ਕੇਜਰੀਵਾਲ ਦੀ ਕਾਰ 'ਤੇ ਸੁੱਟੇ ਗਏ ਪੱਥਰ! ਦੇਖੋ ਵੀਡੀਓ
ਅਰਵਿੰਦ ਕੇਜਰੀਵਾਲ ਦੀ ਕਾਰ 'ਤੇ  ਸੁੱਟੇ ਗਏ ਪੱਥਰ! ਦੇਖੋ ਵੀਡੀਓ...
ਸੈਫ ਅਲੀ ਖਾਨ ਦੇ ਘਰ ਇਸ ਤਰ੍ਹਾਂ ਵੜਿਆ ਹਮਲਾਵਰ, ਨਵਾਂ CCTV ਵੀਡੀਓ ਆਇਆ ਸਾਹਮਣੇ
ਸੈਫ ਅਲੀ ਖਾਨ ਦੇ ਘਰ ਇਸ ਤਰ੍ਹਾਂ ਵੜਿਆ ਹਮਲਾਵਰ, ਨਵਾਂ CCTV ਵੀਡੀਓ ਆਇਆ ਸਾਹਮਣੇ...
ਕੰਗਨਾ ਰਣੌਤ ਦੀ 'ਐਮਰਜੈਂਸੀ' ਨੂੰ ਪੰਜਾਬ 'ਚ ਪਹਿਲੇ ਦਿਨ ਹੀ ਰੋਕਿਆ ਗਿਆ, ਸੜਕਾਂ 'ਤੇ ਉਤਰੀ SGPC
ਕੰਗਨਾ ਰਣੌਤ ਦੀ 'ਐਮਰਜੈਂਸੀ' ਨੂੰ ਪੰਜਾਬ 'ਚ ਪਹਿਲੇ ਦਿਨ ਹੀ ਰੋਕਿਆ ਗਿਆ,  ਸੜਕਾਂ 'ਤੇ ਉਤਰੀ SGPC...
ਕੀ ਬਾਲੀਵੁੱਡ ਅਪਰਾਧੀਆਂ ਦੇ ਨਿਸ਼ਾਨੇ 'ਤੇ ਹੈ? ਜਾਣੋ ਪ੍ਰਿਯੰਕਾ ਚਤੁਰਵੇਦੀ ਦਾ ਜਵਾਬ
ਕੀ ਬਾਲੀਵੁੱਡ ਅਪਰਾਧੀਆਂ ਦੇ ਨਿਸ਼ਾਨੇ 'ਤੇ ਹੈ? ਜਾਣੋ ਪ੍ਰਿਯੰਕਾ ਚਤੁਰਵੇਦੀ ਦਾ ਜਵਾਬ...
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਵਿਰਾਸਤੀ ਹੋਟਲ ਦਾ ਉਦਘਾਟਨ ਕੀਤਾ, ਜਾਣੋ ਕੀ ਕਿਹਾ?
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਵਿਰਾਸਤੀ ਹੋਟਲ ਦਾ ਉਦਘਾਟਨ ਕੀਤਾ, ਜਾਣੋ ਕੀ ਕਿਹਾ?...
Interview: ਕਿੰਜਲ ਅਜਮੇਰਾ ਨੇ ਕਿੰਨੇ ਘੰਟੇ ਪੜ੍ਹਾਈ ਕਰਕੇ CA ਪ੍ਰੀਖਿਆ ਵਿੱਚ ਕੀਤਾ ਟਾਪ
Interview:  ਕਿੰਜਲ ਅਜਮੇਰਾ ਨੇ  ਕਿੰਨੇ ਘੰਟੇ ਪੜ੍ਹਾਈ ਕਰਕੇ CA ਪ੍ਰੀਖਿਆ ਵਿੱਚ ਕੀਤਾ ਟਾਪ...
ਆਸਟ੍ਰੇਲੀਆ ਤੋਂ ਹਾਰ ਤੋਂ ਬਾਅਦ ਕੱਟੀ ਜਾਵੇਗੀ ਰੋਹਿਤ ਅਤੇ ਕੋਹਲੀ ਦੀ ਤਨਖਾਹ , BCCI ਮੀਟਿੰਗ ਵਿੱਚ ਕਿਉਂ ਹੋਇਆ ਗੁੱਸੇ ?
ਆਸਟ੍ਰੇਲੀਆ ਤੋਂ ਹਾਰ ਤੋਂ ਬਾਅਦ ਕੱਟੀ ਜਾਵੇਗੀ ਰੋਹਿਤ ਅਤੇ ਕੋਹਲੀ ਦੀ ਤਨਖਾਹ , BCCI ਮੀਟਿੰਗ ਵਿੱਚ ਕਿਉਂ ਹੋਇਆ ਗੁੱਸੇ ?...
ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ ਇੱਕ Anchor ਬਣ ਗਈ ਸਾਧਵੀ?
ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ  ਇੱਕ Anchor ਬਣ ਗਈ ਸਾਧਵੀ?...