ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਦੀਵਾਲੀ ‘ਤੇ ਖ਼ਰੀਦਣ ਜਾ ਰਹੇ ਹੋ ਬੁੱਲੇਟ ਚਾਹੁੰਦੇ ਹੋ? ਤਾਂ ਇਸ ਆਫਰ ਨੂੰ ਜ਼ਰੂਰ ਜਾਣ ਲਵੋ

Royal Enfield Bullet 350 EMI: ਜੇਕਰ ਤੁਸੀਂ ਦੀਵਾਲੀ 'ਤੇ ਫਾਈਨਾਂਸ 'ਤੇ Royal Enfield Bullet 350 ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇੱਕ ਵਾਰ EMI 'ਤੇ ਜ਼ਰੂਰ ਗੌਰ ਕਰੋ। ਇਸ ਲੇਖ ਵਿੱਚ ਅਸੀਂ ਦੇਖਾਂਗੇ ਕਿ ਜੇਕਰ ਤੁਸੀਂ 40,000 ਰੁਪਏ ਦੀ ਡਾਊਨ ਪੇਮੈਂਟ ਦੇ ਕੇ ਇਸ ਬਾਈਕ ਨੂੰ ਖਰੀਦਦੇ ਹੋ ਤਾਂ ਕਿੰਨੀ EMI ਅਦਾ ਕਰਨੀ ਪਵੇਗੀ। ਤੁਸੀਂ ਆਪਣੇ ਬਜਟ ਦੇ ਅਨੁਸਾਰ ਡਾਊਨ ਪੇਮੈਂਟ ਨੂੰ ਵਧਾ ਜਾਂ ਘਟਾ ਸਕਦੇ ਹੋ। ਡਾਊਨ ਪੇਮੈਂਟ ਦੇ ਆਧਾਰ 'ਤੇ EMI ਰਕਮ ਵਧ ਜਾਂ ਘਟ ਸਕਦੀ ਹੈ।

ਦੀਵਾਲੀ 'ਤੇ ਖ਼ਰੀਦਣ ਜਾ ਰਹੇ ਹੋ ਬੁੱਲੇਟ ਚਾਹੁੰਦੇ ਹੋ? ਤਾਂ ਇਸ ਆਫਰ ਨੂੰ ਜ਼ਰੂਰ ਜਾਣ ਲਵੋ
Image Credit source: Royal Enfield
Follow Us
tv9-punjabi
| Updated On: 09 Nov 2023 00:12 AM IST

ਰਾਇਲ ਐਨਫੀਲਡ (Royal Enfield) ਨੇ ਹਾਲ ਹੀ ਵਿੱਚ ਨਵਾਂ ਬੁੱਲੇਟ 350 ਲਾਂਚ ਕੀਤਾ ਹੈ। ਨਵੇਂ 349 ਸੀਸੀ ਏਅਰ-ਕੂਲਡ ਇੰਜਣ ਦੀ ਪਾਵਰ ਨਾਲ ਇਸ ਨਵੇਂ ਲਾਂਚ ਮੋਟਰਸਾਈਕਲ ਨੂੰ ਬਾਜ਼ਾਰ ‘ਚ ਉਤਾਰਿਆ ਗਿਆ ਹੈ। ਇਸ ਬਾਈਕ ਨੂੰ ਰਾਇਲ ਐਨਫੀਲਡ ਦੇ ਨਵੇਂ ਪਲੇਟਫਾਰਮ ‘ਤੇ ਬਣਾਇਆ ਗਿਆ ਹੈ। ਕਈ ਖਾਸਸਿਆਤਾਂ ਕਾਰਨ ਇਹ ਸ਼ਕਤੀਸ਼ਾਲੀ ਬਾਈਕ ਤਿਉਹਾਰਾਂ ਦੇ ਸੀਜ਼ਨ ਲਈ ਇੱਕ ਵਧੀਆ ਵਿਕਲਪ ਬਣ ਸਕਦੀ ਹੈ। ਤੁਸੀਂ ਇਸ ਬਾਈਕ ਨੂੰ ਦੀਵਾਲੀ ‘ਤੇ ਆਸਾਨ EMI ਵਿਕਲਪ ਨਾਲ ਖ਼ਰੀਦ ਸਕਦੇ ਹੋ। ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਬੁੱਲਟ ਲਈ ਕਿੰਨੀ EMI ਅਦਾ ਕਰਨੀ ਪਵੇਗੀ, ਤਾਂ ਤੁਸੀਂ ਇਸ ਲੇਖ ਵਿੱਚ ਵੇਰਵੇ ਜਾਣ ਸਕਦੇ ਹੋ।

ਜੇਕਰ ਤੁਸੀਂ ਇੱਕ ਵਾਰ ਵਿੱਚ ਪੈਸੇ ਦਾ ਭੁਗਤਾਨ ਨਹੀਂ ਕਰਨਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਬਿਹਤਰ ਵਿਕਲਪ ਹੋ ਸਕਦਾ ਹੈ। ਕਈ ਵਿੱਤੀ ਕੰਪਨੀਆਂ ਤੁਹਾਨੂੰ ਵਧੀਆ ਲੋਨ ਦੀ ਪੇਸ਼ਕਸ਼ ਕਰ ਸਕਦੀਆਂ ਹਨ, ਜਿਸ ਦੀ ਮਦਦ ਨਾਲ ਤੁਸੀਂ EMI ‘ਤੇ ਨਵਾਂ ਬੁਲੇਟ ਖਰੀਦਣ ਦੇ ਯੋਗ ਹੋਵੋਗੇ। ਜੇਕਰ ਤੁਸੀਂ 40,000 ਰੁਪਏ ਦਾ ਡਾਊਨ ਪੇਮੈਂਟ ਕਰਕੇ ਰਾਇਲ ਐਨਫੀਲਡ ਬੁਲੇਟ ਖਰੀਦਦੇ ਹੋ, ਤਾਂ ਦੇਖੋ ਕਿੰਨੀ EMI ਅਦਾ ਕਰਨੀ ਪਵੇਗੀ।

ਰਾਇਲ ਐਨਫੀਲਡ ਬੁੱਲੇਟ 350: ਕੀਮਤ

ਭਾਰਤ ‘ਚ ਨਵੀਂ ਬੁੱਲੇਟ ਦੀ ਐਕਸ-ਸ਼ੋਰੂਮ ਕੀਮਤ 1.73 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਦੇ ਸਭ ਤੋਂ ਮਹਿੰਗੇ ਵੇਰੀਐਂਟ ਬਲੈਕ ਗੋਲਡ ਦੀ ਐਕਸ-ਸ਼ੋਰੂਮ ਕੀਮਤ 2.15 ਲੱਖ ਰੁਪਏ ਹੈ। ਆਨ-ਰੋਡ ਕੀਮਤ ਦੀ ਗੱਲ ਕਰੀਏ ਤਾਂ ਮਿਲਟਰੀ ਵੇਰੀਐਂਟ ਦੀ ਆਨ-ਰੋਡ ਕੀਮਤ ਲਗਭਗ 1.99 ਲੱਖ ਰੁਪਏ ਹੋਵੇਗੀ। ਦੂਜੇ ਪਾਸੇ ਸਟੈਂਡਰਡ ਦੀ ਆਨ-ਰੋਡ ਕੀਮਤ ਲਗਭਗ 2.24 ਲੱਖ ਰੁਪਏ ਅਤੇ ਬਲੈਕ ਗੋਲਡ ਦੀ ਕੀਮਤ 2.44 ਲੱਖ ਰੁਪਏ ਹੋ ਸਕਦੀ ਹੈ।

ਰਾਇਲ ਐਨਫੀਲਡ ਬੁੱਲੇਟ 350: EMI

EMI ਜਾਣਨ ਲਈ, ਅਸੀਂ ਆਨ-ਰੋਡ ਕੀਮਤ ਨੂੰ ਦੇਖਿਆ ਹੈ। ਇੱਥੇ ਅਸੀਂ ਕਰਜ਼ੇ ਦੀ ਮੁੜ ਅਦਾਇਗੀ ਲਈ ਸਮਾਂ ਸੀਮਾ 3 ਸਾਲ ਰੱਖ ਰਹੇ ਹਾਂ। ਇਸ ਤੋਂ ਇਲਾਵਾ 10 ਫੀਸਦੀ ਵਿਆਜ ਦਰ ਮੰਨ ਲਓ। ਹੁਣ ਦੇਖੋ 40,000 ਰੁਪਏ ਦਾ ਡਾਊਨ ਪੇਮੈਂਟ ਕਰਨ ਨਾਲ ਕਿੰਨੀ EMI ਬਣਦੀ ਹੈ।

ਮਿਲਟਰੀ: 5,120 ਰੁਪਏ ਪ੍ਰਤੀ ਮਹੀਨਾ EMI ਸਟੈਂਡਰਡ: 5,959 ਰੁਪਏ ਪ੍ਰਤੀ ਮਹੀਨਾ EMI ਬਲੈਕ ਗੋਲਡ: 6,604 ਰੁਪਏ ਪ੍ਰਤੀ ਮਹੀਨਾ EMI

ਇਨ੍ਹਾਂ ਗੱਲਾਂ ਦਾ ਧਿਆਨ ਰੱਖੋ

ਧਿਆਨ ਵਿੱਚ ਰੱਖੋ ਕਿ ਤੁਸੀਂ ਆਪਣੀ ਸਹੂਲਤ ਦੇ ਅਨੁਸਾਰ ਲੋਨ ਦੀ ਸਮਾਂ ਸੀਮਾ ਤੈਅ ਕਰ ਸਕਦੇ ਹੋ। ਇਸ ਤੋਂ ਇਲਾਵਾ ਵਿਆਜ ਦਰ ਵੀ ਬੈਂਕ ਤੋਂ ਬੈਂਕ ਵੱਖ-ਵੱਖ ਹੋ ਸਕਦੀ ਹੈ। ਤੁਸੀਂ ਆਪਣੇ ਬਜਟ ਦੇ ਅਨੁਸਾਰ ਡਾਊਨ ਪੇਮੈਂਟ ਨੂੰ ਵਧਾ ਜਾਂ ਘਟਾ ਸਕਦੇ ਹੋ। ਡਾਊਨ ਪੇਮੈਂਟ ਦੇ ਆਧਾਰ ‘ਤੇ EMI ਰਕਮ ਵਧ ਜਾਂ ਘਟ ਸਕਦੀ ਹੈ।

Amritsar: ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ, ਸਰਕਾਰ ਦੀ ਅਪੀਲ - ਸ਼ਾਂਤੀ ਬਣਾਈ ਰੱਖੋ
Amritsar: ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ, ਸਰਕਾਰ ਦੀ ਅਪੀਲ - ਸ਼ਾਂਤੀ ਬਣਾਈ ਰੱਖੋ...
ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ
ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ...
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ...
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO...
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ...
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ...
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ...
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?...
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?...