ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਭਾਰਤ ‘ਚ ਪੈਦਾ ਹੋਏ ਮਨੀਸ਼ ਤਿਵਾਰੀ ਨੂੰ ”ਫ੍ਰੀਡਮ ਆਫ਼ ਦ ਸਿਟੀ ਆਫ਼ ਲੰਦਨ” ਟਾਇਟਲ ਨਾਲ ਨਵਾਜ਼ਿਆ

1237 ਵਿੱਚ ਸ਼ੁਰੂ ਹੋਇਆ ਦੱਸਿਆ ਜਾਂਦਾ ਇਹ ਆਹਲਾ ਟਾਇਟਲ ਸਦੀਆਂ ਪੁਰਾਨੀ ਰਵਾਇਤ ਦਾ ਹਿੱਸਾ ਹੈ ਜੋ ਅੱਜ ਤੱਕ ਚਲਦੀ ਆ ਰਹੀ ਹੈ। ''ਫ੍ਰੀਡਮ ਆਫ਼ ਦ ਸਿਟੀ ਆਫ਼ ਲੰਦਨ' ਟਾਇਟਲ ਪ੍ਰਾਪਤ ਕਰਨ ਵਾਲਿਆਂ ਵਿੱਚ ਕਵੀਨ ਐਲਿਜ਼ਬੇਥ-2, ਫਲੌਰੈਂਸ ਨਾਈਂਟਿੰਗੇਲ ਵਰਗੀਆਂ ਇਤਿਹਾਸਿਕ ਸ਼ਖ਼ਸੀਅਤਾਂ ਤੋਂ ਇਲਾਵਾ ਸਟੀਫ਼ਨ ਹਾਕਿੰਗ, ਨੈਲਸਨ ਮੰਡੇਲਾ ਅਤੇ ਅਭਿਨੇਤਾ ਮੋਰਗਨ ਫ੍ਰੀਮੈਨ ਸ਼ਾਮਿਲ ਹਨ

ਭਾਰਤ ‘ਚ ਪੈਦਾ ਹੋਏ ਮਨੀਸ਼ ਤਿਵਾਰੀ ਨੂੰ ”ਫ੍ਰੀਡਮ ਆਫ਼ ਦ ਸਿਟੀ ਆਫ਼ ਲੰਦਨ” ਟਾਇਟਲ ਨਾਲ ਨਵਾਜ਼ਿਆ
ਭਾਰਤ ‘ਚ ਪੈਦਾ ਹੋਏ ਮਨੀਸ਼ ਤਿਵਾਰੀ ਨੂੰ ”ਫ੍ਰੀਡਮ ਆਫ਼ ਦ ਸਿਟੀ ਆਫ਼ ਲੰਦਨ” ਟਾਇਟਲ ਨਾਲ ਨਵਾਜ਼ਿਆ
Follow Us
tv9-punjabi
| Published: 25 Jan 2023 06:00 AM

ਭਾਰਤ ਵਿੱਚ ਪੈਦਾ ਹੋਏ ‘ਐਡਵਰਟਾਈਜ਼ਿੰਗ ਐਂਡ ਮਾਰਕੀਟਿੰਗ’ ਖੇਤਰ ਦੇ ਬਾਦਸ਼ਾਹ ਮਨੀਸ਼ ਤਿਵਾਰੀ ਨੂੰ ਉਹਨਾਂ ਦੀਆਂ ਸ਼ਾਨਦਾਰ ਉਪਲੱਬਧੀਆਂ ਲਈ ਉਹਨਾਂ ਨੂੰ ਸਨਮਾਨਿਤ ਕਰਨ ਵਾਸਤੇ ਮੰਨੇ-ਪਰਵੰਨੇ ”ਫ੍ਰੀਡਮ ਆਫ਼ ਦ ਸਿਟੀ ਆਫ਼ ਲੰਦਨ ਟਾਇਟਲ” ਨਾਲ ਨਵਾਜ਼ਿਆ ਗਿਆ ਹੈ। ਮਨੀਸ਼ ਤਿਵਾਰੀ ਦਰਅਸਲ ”Here and Now 365” ਨਾਂ ਦੀ ਇੱਕ ‘ਐਡਵਰਟਾਈਜ਼ਿੰਗ ਐਂਡ ਮਾਰਕੀਟਿੰਗ’ ਏਜੰਸੀ ਦੇ ਸੰਸਥਾਪਕ ਅਤੇ ਚੇਅਰਮੈਨ ਹਨ ਜੋ ਉੱਥੇ ਯੂਕੇ ਅਤੇ ਯੂਰੋਪ ਵਿਚ ਅਲਗ-ਅਲਗ ਸਮੁਦਾਇਆਂ ਦੀ ਭਲਾਈ ਵਾਸਤੇ ਕੰਮ ਕਰਦੇ ਹਨ।

ਮਨੀਸ਼ ਤਿਵਾਰੀ ਵੱਲੋਂ ਆਪਣੀ ਇੱਕ ‘LinkedIn’ ਪੋਸਟ ਵਿੱਚ ਲਿਖਿਆ ਗਿਆ, ਗਿਲਡਹਾਲ ਵਿੱਚ ”ਫ੍ਰੀਡਮ ਆਫ਼ ਦ ਸਿਟੀ ਆਫ਼ ਲੰਦਨ” ਟਾਇਟਲ ਨਾਲ ਨਵਾਜ਼ੇ ਜਾਣ ਮਗਰੋਂ ਮੈਂ ਆਪਣੇ ਆਪ ਤੇ ਫ਼ਖਰ ਕਰ ਰਿਹਾਂ। ਮੈਂ ਹੁਣ ਮਿਸਟਰ ਵਿੰਸਟਨ ਚਰਚਿਲ, ਮਿਸੇਜ ਮਾਰਗਰੇਟ ਥੈਚਰ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਵਰਗੀਆਂ ਵੱਡੀਆਂ ਅਤੇ
ਇਤਿਹਾਸਕ ਹਸਤੀਆਂ ਤੋਂ ਇਲਾਵਾ ਮਿਸਟਰ ਜਾਨ ਕੈਰੀ ਅਤੇ ਮੌਜੂਦਾ ਹੈਰੀ ਕੇਨ ਵਰਗੇ ਵੱਡੇ ਸਟੇਟਸਮੇਨ ਨਾਲ ਆਪਣਾ ਨਾਂ ਲਏ ਜਾਣ ਨੂੰ ਵੇਖਦੇ ਹੋਏ ਆਪਣੇ ਆਪ ਤੇ ਬੜਾ ਫ਼ਖਰ ਮਹਿਸੂਸ ਕਰ ਰਿਹਾ ਹਾਂ।

ਇੱਕ ਬਿਆਨ ਦੇ ਮੁਤਾਬਿਕ, 1237 ਵਿੱਚ ਸ਼ੁਰੂ ਹੋਇਆ ਦੱਸਿਆ ਜਾਂਦਾ ਇਹ ਟਾਇਟਲ ਨਾਲ ਨਵਾਜੇ ਜਾਣ ਦੀ ਸਦੀਆਂ ਪੁਰਾਨੀ ਰਵਾਇਤ ਅੱਜ ਤੱਕ ਚੱਲ ਰਹੀ ਹੈ। ਇਹ ”ਫ੍ਰੀਡਮ ਆਫ਼ ਦ ਸਿਟੀ ਆਫ਼ ਲੰਦਨ’ ਟਾਇਟਲ ਦਿੱਤੇ ਜਾਣ ਦਾ ਸਮਾਰੋਹ ਚੈਂਬਰਲੇਨ ਕੋਰਟ ਵਿੱਚ ਹੁੰਦਾ ਹੈ ਅਤੇ ਆਮ ਤੌਰ ਤੇ ਇਸ ਦਾ ਸੰਚਾਲਨ ਕੋਰਟ ਦੇ ਕਲਰਕ ਜਾਂ ਉਹਨਾਂ ਦੇ ਅਸਿਸਟੈਂਟ ਵੱਲੋਂ ਕੀਤਾ ਜਾਂਦਾ ਹੈ।

ਮਨੀਸ਼ ਤਿਵਾਰੀ ਨੂੰ ਇਸ ਟਾਇਟਲ ਨਾਲ ਨਵਾਜੇ ਜਾਣ ਲਈ ਉਹਨਾਂ ਨੂੰ ”Declaration of a Freeman” ਨੂੰ ਪੜ੍ਹਨ ਵਾਸਤੇ ਸੱਦਿਆ ਗਿਆ ਸੀ, ਜਿੱਥੇ ਉਨ੍ਹਾਂ ਨੇ ”Freeman’s Declaration Book” ਤੇ ਆਪਣੇ ਦਸਤਖ਼ਤ ਕੀਤੇ। ਇਸ ਮੌਕੇ ਤੇ ਉਨ੍ਹਾਂ ਨੂੰ ਇਹ ਟਾਈਟਲ ਪ੍ਰਾਪਤ ਕਰਨ ਵਾਲੇ ”Rules for the Conduct of Life” ਦੀ ਇੱਕ ਪ੍ਰਤੀ ਨਾਲ ਟਾਈਟਲ ਪ੍ਰਾਪਤ ਕਰਨ ਵਾਲੇ ਦੇ ਨਾਂ ਸਹਿਤ ”Copy of Freedom” ਨਾਲ ਨਾਵਵਾਜਿਆ ਗਿਆ।

ਮਨੀਸ਼ ਤਿਵਾਰੀ ਵੱਲੋਂ ਆਪਣੀ ‘LinkedIn’ ਪੋਸਟ ਵਿੱਚ ਲਿਖਿਆ ਗਿਆ, ਲੰਦਨ ਸ਼ਹਿਰ ਵਿਚ ਹੀ ਮੈਨੂੰ ਮੇਰਾ ਸਭ ਤੋਂ ਪਹਿਲਾਂ ਕਲਾਇੰਟ ਲੱਭਿਆ ਸੀ ਅਤੇ ਮੈਂ ਹੁਣ ਇਸ ਸ਼ਾਨਦਾਰ ਪਰੰਪਰਾ ਦਾ ਹਿੱਸਾ ਬਣਨ ਤੋਂ ਬਾਅਦ ਆਪਣੇ ਆਪ ਤੇ ਫ਼ਖਰ ਕਰ ਰਿਹਾ ਹਾਂ। ਉਨ੍ਹਾਂ ਨੇ ਅੱਗੇ ਲਿਖਿਆ, ਡਿਕਲੇਰੇਸ਼ਨ ਬੁੱਕ ਵਿੱਚ ਆਪਣੇ ਦਸਤਖਤ ਕਰਦੇ ਸਮੇਂ ਉਥੇ ਪੰਡਿਤ ਜਵਾਹਰ ਲਾਲ ਨਹਿਰੂ ਦੇ ਦਰਖਤ ਦੇਖੇ ਤਾਂ ਮੈਨੂੰ ਬੜਾ ਚੰਗਾ ਲੱਗਿਆ।

ਇੰਜੀਨੀਅਰਿੰਗ ਦੀ ਡਿਗਰੀ ਧਾਰਕ ਮਨੀਸ਼ ਤਿਵਾਰੀ ਥਿਏਟਰਾਂ ਵਿੱਚ ਕੰਮ ਕਰਨ ਵਾਸਤੇ ਮੁੰਬਈ ਜਾਣ ਤੋਂ ਪਹਿਲਾਂ ਅਹਿਮਦਾਬਾਦ ਦੇ ਇੱਕ ਐਡਵਰਟਾਈਜ਼ਿੰਗ ਸਕੂਲ ਵਿੱਚ ਪੜ੍ਹਾਈ ਕਰਨ ਗਏ ਸੀ।

Shubhanshu Shukla Return: ਸ਼ੁਭਾਂਸ਼ੂ ਦੇ ਪੁਲਾੜ ਤੋਂ ਧਰਤੀ 'ਤੇ ਵਾਪਸ ਆਉਣ ਦਾ ਪਹਿਲਾ ਵੀਡੀਓ, ਸਪੇਸ 'ਚ ਬਿਤਾਏ 18 ਦਿਨ
Shubhanshu Shukla Return: ਸ਼ੁਭਾਂਸ਼ੂ ਦੇ ਪੁਲਾੜ ਤੋਂ ਧਰਤੀ 'ਤੇ ਵਾਪਸ ਆਉਣ ਦਾ ਪਹਿਲਾ ਵੀਡੀਓ, ਸਪੇਸ 'ਚ ਬਿਤਾਏ 18 ਦਿਨ...
ਭਗਵੰਤ ਮਾਨ ਦੀ ਕੈਬਨਿਟ ਨੇ ਪੰਜਾਬ 'ਚ ਬੇਅਦਬੀ ਕਾਨੂੰਨ ਨੂੰ ਦਿੱਤੀ ਮਨਜ਼ੂਰੀ!
ਭਗਵੰਤ ਮਾਨ ਦੀ ਕੈਬਨਿਟ ਨੇ ਪੰਜਾਬ 'ਚ ਬੇਅਦਬੀ ਕਾਨੂੰਨ ਨੂੰ ਦਿੱਤੀ ਮਨਜ਼ੂਰੀ!...
ਪੰਜਾਬ ਵਿਧਾਨ ਸਭਾ ਵਿੱਚ ਬੇਅਦਬੀ ਵਿਰੁੱਧ ਕਾਨੂੰਨ, ਕੀ ਹੈ ਪੂਰਾ ਮਾਮਲਾ?
ਪੰਜਾਬ ਵਿਧਾਨ ਸਭਾ ਵਿੱਚ ਬੇਅਦਬੀ ਵਿਰੁੱਧ ਕਾਨੂੰਨ, ਕੀ ਹੈ ਪੂਰਾ ਮਾਮਲਾ?...
AAP ਆਗੂਆਂ ਖਿਲਾਫ ਸਿਆਸੀ ਬਦਲਾਖੋਰੀ ਕਾਰਨ ਦਰਜ ਕਰਵਾਈ FIR- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
AAP ਆਗੂਆਂ ਖਿਲਾਫ ਸਿਆਸੀ ਬਦਲਾਖੋਰੀ ਕਾਰਨ ਦਰਜ ਕਰਵਾਈ FIR- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ...
ਗੁਰੂਗ੍ਰਾਮ ਵਿੱਚ ਅੰਤਰਰਾਸ਼ਟਰੀ ਟੈਨਿਸ ਖਿਡਾਰਨ ਰਾਧਿਕਾ ਯਾਦਵ ਦਾ ਪਿਤਾ ਨੇ ਕਿਉਂ ਕੀਤਾ ਕਤਲ?
ਗੁਰੂਗ੍ਰਾਮ ਵਿੱਚ ਅੰਤਰਰਾਸ਼ਟਰੀ ਟੈਨਿਸ ਖਿਡਾਰਨ ਰਾਧਿਕਾ ਯਾਦਵ ਦਾ ਪਿਤਾ ਨੇ ਕਿਉਂ ਕੀਤਾ ਕਤਲ?...
ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਕੈਫੇ ਵਿੱਚ ਹੋਈ ਗੋਲੀਬਾਰੀ, ਹਰਜੀਤ ਸਿੰਘ ਲਾਡੀ ਨੇ ਲਈ ਜ਼ਿੰਮੇਵਾਰੀ
ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਕੈਫੇ ਵਿੱਚ ਹੋਈ ਗੋਲੀਬਾਰੀ, ਹਰਜੀਤ ਸਿੰਘ ਲਾਡੀ ਨੇ ਲਈ ਜ਼ਿੰਮੇਵਾਰੀ...
Indian GDP Growth: ਭਾਰਤ ਦੀ Economic Growth ਮਜ਼ਬੂਤ, ਕ੍ਰਿਸਿਲ ਦਾ ਅਨੁਮਾਨ 6.5%
Indian GDP Growth: ਭਾਰਤ ਦੀ Economic Growth ਮਜ਼ਬੂਤ, ਕ੍ਰਿਸਿਲ ਦਾ ਅਨੁਮਾਨ 6.5%...
ਪੰਜਾਬ ਵਿਧਾਨ ਸਭਾ ਦਾ Special Session, ਬੇਅਦਬੀ ਨੂੰ ਲੈ ਕੇ ਕਾਨੂੰਨ ਲਿਆ ਸਕਦੀ ਹੈ AAP ਸਰਕਾਰ !
ਪੰਜਾਬ ਵਿਧਾਨ ਸਭਾ ਦਾ Special Session, ਬੇਅਦਬੀ ਨੂੰ ਲੈ ਕੇ ਕਾਨੂੰਨ ਲਿਆ ਸਕਦੀ ਹੈ AAP ਸਰਕਾਰ !...
ਬਾਈਕ ਸਵਾਰ ਦੋ ਵਿਅਕਤੀਆਂ ਨੇ ਡਿਵਾਈਡਰ ਤੇ ਬੋਰੀ 'ਚ ਸੁੱਟੀ ਲਾਸ਼, ਲੋਕਾਂ ਨੇ ਬਣਾਈ ਵੀਡੀਓ
ਬਾਈਕ ਸਵਾਰ ਦੋ ਵਿਅਕਤੀਆਂ ਨੇ ਡਿਵਾਈਡਰ ਤੇ ਬੋਰੀ 'ਚ ਸੁੱਟੀ ਲਾਸ਼, ਲੋਕਾਂ ਨੇ ਬਣਾਈ ਵੀਡੀਓ...