ਕੀ ਇਮਰਾਨ ਖਾਨ ਨੇ ਧੋਖੇ ਨਾਲ ਕੀਤਾ ਵਿਆਹ, ਬੁਸ਼ਰਾ ਬੀਬੀ ਦੇ ਸਾਬਕਾ ਪਤੀ ਨੇ ਕਿਉਂ ਲਗਾਏ ਇਹ ਇਲਜ਼ਾਮ

Updated On: 

26 Nov 2023 18:50 PM

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਸ ਵਿਰੁੱਧ ਕੇਸ ਕਿਸੇ ਹੋਰ ਨੇ ਨਹੀਂ ਸਗੋਂ ਬੁਸ਼ਰਾ ਬੀਬੀ ਦੇ ਸਾਬਕਾ ਪਤੀ ਖਾਵਰ ਫਰੀਦ ਮੇਨਕਾ ਨੇ 25 ਨਵੰਬਰ ਨੂੰ ਦਾਇਰ ਕੀਤਾ ਹੈ। ਫਰੀਦ ਮੇਨਕਾ ਨੇ ਇਮਰਾਨ ਅਤੇ ਬੁਸ਼ਰਾ 'ਤੇ ਧੋਖੇ ਨਾਲ ਵਿਆਹ ਕਰਵਾਉਣ ਦਾ ਦੋਸ਼ ਲਗਾਇਆ ਹੈ। ਜਿਸ ਦੇ ਖਿਲਾਫ ਉਸ ਨੇ ਅਦਾਲਤ ਤੱਕ ਪਹੁੰਚ ਕੀਤੀ ਹੈ।

ਕੀ ਇਮਰਾਨ ਖਾਨ ਨੇ ਧੋਖੇ ਨਾਲ ਕੀਤਾ ਵਿਆਹ, ਬੁਸ਼ਰਾ ਬੀਬੀ ਦੇ ਸਾਬਕਾ ਪਤੀ ਨੇ ਕਿਉਂ ਲਗਾਏ ਇਹ ਇਲਜ਼ਾਮ
Follow Us On

ਵਰਲਡ ਨਿਊਜ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਸ ਵਿਰੁੱਧ ਕੇਸ ਕਿਸੇ ਹੋਰ ਨੇ ਨਹੀਂ ਸਗੋਂ ਬੁਸ਼ਰਾ ਬੀਬੀ ਦੇ ਸਾਬਕਾ ਪਤੀ ਖਾਵਰ ਫਰੀਦ ਮੇਨਕਾ ਨੇ 25 ਨਵੰਬਰ ਨੂੰ ਦਾਇਰ ਕੀਤਾ ਹੈ। ਫਰੀਦ ਮੇਨਕਾ ਨੇ ਇਮਰਾਨ ਅਤੇ ਬੁਸ਼ਰਾ ‘ਤੇ ਧੋਖੇ ਨਾਲ ਵਿਆਹ ਕਰਵਾਉਣ ਦਾ ਦੋਸ਼ ਲਗਾਇਆ ਹੈ। ਜਿਸ ਦੇ ਖਿਲਾਫ ਉਸ ਨੇ ਅਦਾਲਤ ਤੱਕ ਪਹੁੰਚ ਕੀਤੀ ਹੈ।

ਖਬਰ ਅਪਡੇਟ ਹੋ ਰਹੀ ਹੈ