Starship Rocket: ਦੁਨੀਆ ਦਾ ਸਭ ਤੋਂ ਵੱਡਾ ਰਾਕੇਟ ਲਾਂਚ ਹੁੰਦੇ ਹੀ ਹੋਇਆ ਬਲਾਸਟ, ਹਵਾ ‘ਚ ਉੱਡੇ ਚੀਥੜੇ
Ellon Musk ਦੀ ਕੰਪਨੀ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਰਾਕੇਟ ਸਟਾਰਸ਼ਿਪ ਲਾਂਚ ਹੋਣ ਦੇ ਕੁਝ ਸਮੇਂ ਬਾਅਦ ਹੀ ਹਵਾ ਚ ਬਲਾਸਟ ਹੋ ਗਿਆ ਹੈ।
ਐਲੋਨ ਮਸਕ ਦੀ ਸਪੇਸ ਰਿਸਰਚ ਕੰਪਨੀ ਸਪੇਸ ਐਕਸ ਦਾ ਸਟਾਰਸ਼ਿਪ ਰਾਕੇਟ ਲਾਂਚ ਹੋਣ ਦੇ ਨਾਲ ਹੀ ਬਲਾਸਟ ਹੋ ਗਿਆ। ਸਟਾਰਸ਼ਿਪ ਰਾਕੇਟ ਦੇ ਹਵਾ ਵਿੱਚ ਹੀ ਚੀਥੜੇ ਉੱਡ ਗਏ। ਇਸ ਰਾਕੇਟ ਨੂੰ ਲਾਂਚ ਕਰਨ ਦੀ ਇਹ ਪਹਿਲੀ ਕੋਸ਼ਿਸ਼ ਸੀ। ਕੰਪਨੀ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਸਟਾਰਸ਼ਿਪ ਦੇ ਨਾਲ ਉਹ ਹੋਇਆ ਹੈ, ਜਿਸਨੂੰ ਇਹ ਰੈਪਿਡ ਅਲਪਲਾਂਡ ਡਿਸਸੈਂਬਲੀ ਕਹਿੰਦੇ ਹਨ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ :