UP: BJP ਦੇ ਖ਼ਰਾਬ ਪ੍ਰਦਰਸ਼ਨ ਨੂੰ ਲੈ ਕੇ ਸੀਐਮ ਯੋਗੀ ਦੀ ਵੱਡੀ ਮੀਟਿੰਗ, ਦੋਵੇਂ ਡਿਪਟੀ ਸੀਐਮ ਵੀ ਮੌਜੂਦ Punjabi news - TV9 Punjabi

UP: BJP ਦੇ ਖ਼ਰਾਬ ਪ੍ਰਦਰਸ਼ਨ ਨੂੰ ਲੈ ਕੇ ਸੀਐਮ ਯੋਗੀ ਦੀ ਵੱਡੀ ਮੀਟਿੰਗ, ਦੋਵੇਂ ਡਿਪਟੀ ਸੀਐਮ ਵੀ ਮੌਜੂਦ

Updated On: 

04 Jun 2024 20:16 PM

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਆਪਣੇ ਨਿਵਾਸ 'ਤੇ ਵੱਡੀ ਮੀਟਿੰਗ ਬੁਲਾਈ ਹੈ। ਇਸ ਬੈਠਕ 'ਚ ਸੂਬੇ ਦੇ ਦੋਵੇਂ ਉਪ ਮੁੱਖ ਮੰਤਰੀਆਂ ਦੇ ਨਾਲ-ਨਾਲ ਯੂਪੀ ਭਾਜਪਾ ਪ੍ਰਧਾਨ ਵੀ ਮੌਜੂਦ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਮੀਟਿੰਗ ਘੱਟ ਫਰਕ ਨਾਲ ਸੀਟਾਂ ਦੀ ਸਮੀਖਿਆ ਕਰਨ ਲਈ ਬੁਲਾਈ ਗਈ ਹੈ।

Follow Us On

UP Lok Sabha Election 2024 Results: ਉੱਤਰ ਪ੍ਰਦੇਸ਼ ਵਿੱਚ ਹੁਣ ਤੱਕ ਦੇ ਨਤੀਜਿਆਂ ਅਨੁਸਾਰ, ਭਾਜਪਾ ਨੂੰ 33 ਸੀਟਾਂ, ਕਾਂਗਰਸ ਨੂੰ 6, ਆਰਐਲਡੀ ਨੂੰ 2, ਅਪਨਾ ਦਲ (ਐਸ) ਅਤੇ ਆਜ਼ਾਦ ਸਮਾਜ ਪਾਰਟੀ ਨੂੰ ਇੱਕ-ਇੱਕ ਸੀਟ ਮਿਲੀ ਹੈ, ਜਦੋਂ ਕਿ ਸਮਾਜਵਾਦੀ ਪਾਰਟੀ ਨੂੰ ਸਭ ਤੋਂ ਵੱਡੀ ਪਾਰਟੀ ਬਣੀ ਹੈ। ਪਾਰਟੀ ਦੀਆਂ 37 ਸੀਟਾਂ ਹਨ। ਇਸ ਦੌਰਾਨ ਭਾਜਪਾ ਦੇ ਮਾੜੇ ਪ੍ਰਦਰਸ਼ਨ ਦੇ ਮੱਦੇਨਜ਼ਰ ਸੀਐਮ ਯੋਗੀ ਦੀ ਰਿਹਾਇਸ਼ ‘ਤੇ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਬੈਠਕ ਚੱਲ ਰਹੀ ਹੈ। ਜਾਣੋ ਮੀਟਿੰਗ ‘ਚ ਕਿਹੜੇ-ਕਿਹੜੇ ਮੁੱਦਿਆਂ ‘ਤੇ ਚਰਚਾ ਹੋ ਰਹੀ ਹੈ। ਵੀਡੀਓ ਦੇਖੋ

Tags :
Exit mobile version