TV9 Festival of India 2025: TV9 ਫੈਸਟੀਵਲ ਵਿੱਚ ਦਰਸ਼ਨ ਕਰਨ ਲਈ ਪਹੁੰਚੇ SP Singh Baghel!

| Edited By: Kusum Chopra

| Sep 29, 2025 | 5:23 PM IST

ਇਸ ਸਮਾਗਮ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ 250 ਤੋਂ ਵੱਧ ਸਟਾਲ ਹਨ, ਜੋ ਵੱਖ-ਵੱਖ ਉਤਪਾਦਾਂ ਅਤੇ ਕਲਾਕ੍ਰਿਤੀਆਂ ਨੂੰ ਪ੍ਰਦਰਸ਼ਿਤ ਕਰ ਰਹੇ ਹਨ। ਇਹ ਸਮਾਗਮ 2 ਅਕਤੂਬਰ ਤੱਕ ਜਾਰੀ ਰਹੇਗਾ ਅਤੇ ਪ੍ਰਵੇਸ਼ ਮੁਫ਼ਤ ਹੈ।

ਦਿੱਲੀ ਦੇ ਮੇਜਰ ਧਿਆਨ ਚੰਦ ਸਟੇਡੀਅਮ ਵਿੱਚ ਆਯੋਜਿਤ ਟੀਵੀ9 ਫੈਸਟੀਵਲ ਆਫ਼ ਇੰਡੀਆ 2025 ਦੇ ਦੂਜੇ ਦਿਨ, ਸੀਨੀਅਰ ਨੇਤਾ ਐਸਪੀ ਸਿੰਘ ਬਘੇਲ ਨੇ ਦੁਰਗਾ ਪੂਜਾ ਦੇ ਦਰਸ਼ਨ ਕੀਤੇ। ਇਹ ਸ਼ਾਨਦਾਰ ਸਮਾਗਮ ਭਾਰਤੀ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਸਮਰਪਿਤ ਹੈ। ਇਸ ਸਮਾਗਮ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ ਆਏ ਲੋਕਾਂ ਵੱਲੋਂ 250 ਤੋਂ ਵੱਧ ਸਟਾਲ ਲੱਗਾਏ ਗਏ ਹਨ, ਜੋ ਵੱਖ-ਵੱਖ ਉਤਪਾਦਾਂ ਅਤੇ ਕਲਾਕ੍ਰਿਤੀਆਂ ਨੂੰ ਪ੍ਰਦਰਸ਼ਿਤ ਕਰ ਰਹੇ ਹਨ। ਇਹ ਸਮਾਗਮ 2 ਅਕਤੂਬਰ ਤੱਕ ਜਾਰੀ ਰਹੇਗਾ ਅਤੇ ਇਸ ਵਿੱਚ ਪ੍ਰਵੇਸ਼ ਮੁਫ਼ਤ ਹੈ। ਕੇਂਦਰੀ ਮੰਤਰੀ ਪੀਯੂਸ਼ ਗੋਇਲ ਅਤੇ ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ ਵਰਗੀਆਂ ਪ੍ਰਮੁੱਖ ਹਸਤੀਆਂ ਨੇ ਵੀ ਕੱਲ੍ਹ ਸ਼ਿਰਕਤ ਕੀਤੀ ਸੀ। ਦੇਖੋ ਵੀਡੀਓ

Published on: Sep 29, 2025 05:02 PM IST