ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ…ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ
ਸੰਗਰੂਰ ਦੇ ਪਿੰਡ ਭੱਘੂਵਾਲਾ ਵਿੱਚ ਰਾਹੁਲ ਗਾਂਧੀ ਦੀ ਬੁੱਧਵਾਰ ਨੂੰ ਰੈਲੀ ਹੋਈ। ਉਨ੍ਹਾਂ ਨੇ ਇਸ ਰੈਲੀ ਵਿੱਚ ਜਿੱਥੇ ਵਿਰੋਧੀਆਂ ਤੇ ਨਿਸ਼ਾਨੇ ਸਾਧੇ ਤਾਂ ਉੱਥੇ ਹੀ ਸਿੱਧੂ ਮੂਸੇਵਾਲਾ ਨਾਲ ਪਹਿਲੀ ਮੁਲਾਕਾਤ ਦਾ ਵੀ ਕਿੱਸਾ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਬਹਤ ਹੀ ਟੈਲੇਂਟੇਡ ਕਲਾਕਾਰ ਸਨ। ਉਨ੍ਹਾਂ ਨਾਲ ਹੋਈ ਪਹਿਲੀ ਮੁਲਾਕਾਤ ਉਨ੍ਹਾਂ ਨੂੰ ਅੱਜ ਵੀ ਯਾਦ ਹੈ।
ਸੰਗਰੂਰ ਦੇ ਪਿੰਡ ਭੱਘੂਵਾਲਾ ਵਿੱਚ ਰਾਹੁਲ ਗਾਂਧੀ ਦੀ ਬੁੱਧਵਾਰ ਨੂੰ ਰੈਲੀ ਹੋਈ। ਉਨ੍ਹਾਂ ਨੇ ਇਸ ਰੈਲੀ ਵਿੱਚ ਜਿੱਥੇ ਵਿਰੋਧੀਆਂ ਤੇ ਨਿਸ਼ਾਨੇ ਸਾਧੇ ਤਾਂ ਉੱਥੇ ਹੀ ਸਿੱਧੂ ਮੂਸੇਵਾਲਾ ਨਾਲ ਪਹਿਲੀ ਮੁਲਾਕਾਤ ਦਾ ਵੀ ਕਿੱਸਾ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਬਹਤ ਹੀ ਟੈਲੇਂਟੇਡ ਕਲਾਕਾਰ ਸਨ। ਉਨ੍ਹਾਂ ਨਾਲ ਹੋਈ ਪਹਿਲੀ ਮੁਲਾਕਾਤ ਉਨ੍ਹਾਂ ਨੂੰ ਅੱਜ ਵੀ ਯਾਦ ਹੈ। ਵੇਖੋ ਵੀਡੀਓ…
Published on: Nov 04, 2026 05:25 PM IST
Loading...
Unable to load recommendations.
Follow Us
