Putin India Visit: ਪੁਤਿਨ ਦੇ ਨਾਲ ਆ ਰਹੀ ਅੱਧੀ ਕੈਬਨਿਟ … ਪਾਕਿਸਤਾਨ ਤੋਂ ਲੈ ਕੇ ਅਮਰੀਕਾ ਤੱਕ ਦੀ ਵਧੀ ਟੈਨਸ਼ਨ!
ਇਸ ਦੌਰੇ ਦਾ ਉਦੇਸ਼ ਰੂਸ-ਭਾਰਤ ਸਬੰਧਾਂ ਨੂੰ ਇੱਕ ਨਵੇਂ, ਇਤਿਹਾਸਕ ਪੱਧਰ 'ਤੇ ਉੱਚਾ ਚੁੱਕਣਾ ਹੈ। ਮੌਜੂਦਾ ਵਿਸ਼ਵਵਿਆਪੀ ਸਥਿਤੀ ਅਤੇ ਰੂਸ 'ਤੇ ਲਗਾਈਆਂ ਗਈਆਂ ਪੱਛਮੀ ਪਾਬੰਦੀਆਂ ਨੂੰ ਦੇਖਦੇ ਹੋਏ, ਇਹ ਦੌਰਾ ਬਹੁਤ ਜਿਆਦਾ ਮਹੱਤਵ ਰੱਖਦਾ ਹੈ।
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇੱਕ ਵੱਡੇ ਵਫ਼ਦ ਨਾਲ ਭਾਰਤ ਦੇ ਦੌਰੇ ਤੇ ਆ ਰਹੇ ਹਨ। ਇਸ ਦੌਰੇ ਦਾ ਉਦੇਸ਼ ਰੂਸ-ਭਾਰਤ ਸਬੰਧਾਂ ਨੂੰ ਇੱਕ ਨਵੇਂ, ਇਤਿਹਾਸਕ ਪੱਧਰ ‘ਤੇ ਉੱਚਾ ਚੁੱਕਣਾ ਹੈ। ਮੌਜੂਦਾ ਵਿਸ਼ਵਵਿਆਪੀ ਸਥਿਤੀ ਅਤੇ ਰੂਸ ‘ਤੇ ਲਗਾਈਆਂ ਗਈਆਂ ਪੱਛਮੀ ਪਾਬੰਦੀਆਂ ਨੂੰ ਦੇਖਦੇ ਹੋਏ, ਇਹ ਦੌਰਾ ਬਹੁਤ ਜਿਆਦਾ ਮਹੱਤਵ ਰੱਖਦਾ ਹੈ। ਪੁਤਿਨ ਦੇ ਨਾਲ ਸੱਤ ਮੁੱਖ ਮੰਤਰੀ ਵੀ ਭਾਰਤ ਆ ਰਹੇ ਹਨ, ਜਿਨ੍ਹਾਂ ਵਿੱਚ ਰੱਖਿਆ ਮੰਤਰੀ ਆਂਦਰੇਈ ਬੋਲੋਸੋਾਵ, ਖੇਤੀਬਾੜੀ ਮੰਤਰੀ ਓਕਸਾਨਾ ਲੂਤ, ਸਿਹਤ ਮੰਤਰੀ ਮਿਖਾਇਲ ਮੁਰਾਸ਼ਕੋ, ਆਵਾਜਾਈ ਮੰਤਰੀ ਆਂਦਰੇਈ ਨਿਕਿਤਿਨ, ਆਰਥਿਕ ਵਿਕਾਸ ਮੰਤਰੀ ਮੈਕਸਿਮ, ਵਿੱਤ ਮੰਤਰੀ ਐਂਤੋਨ ਸਿਲੁਆਨੋਵ ਅਤੇ ਗ੍ਰਹਿ ਮੰਤਰੀ ਵਲਾਦੀਮੀਰ ਕੋਲੋਕੋਲਤਸੇਵ ਸਮੇਤ ਸੱਤ ਮੰਤਰੀ ਸ਼ਾਮਲ ਹਨ। ਦੇਖੋ ਵੀਡੀਓ
Published on: Dec 04, 2025 01:51 PM IST