Third Phase Voting: ਅਹਿਮਦਾਬਾਦ 'ਚ ਵੋਟ ਪਾਉਣ ਤੋਂ ਬਾਅਦ ਕੀ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ? Punjabi news - TV9 Punjabi

PM Modi Casts Vote: ਅਹਿਮਦਾਬਾਦ ‘ਚ ਵੋਟ ਪਾਉਣ ਤੋਂ ਬਾਅਦ ਕੀ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ?

Updated On: 

07 May 2024 12:03 PM

ਪੀਐਮ ਮੋਦੀ ਨੂੰ ਮਿਲਣ ਆਏ ਲੋਕਾਂ ਦਾ ਸ਼ੁਭਕਾਮਨਾਵਾਂ ਵੀ ਪੀਐਮ ਨੇ ਸਵੀਕਾਰ ਕੀਤਾ। ਪੀਐਮ ਮੋਦੀ ਨੇ ਛੋਟੇ ਬੱਚਿਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਟੋਗ੍ਰਾਫ ਦਿੱਤੇ। ਪੋਲਿੰਗ ਬੂਥ 'ਤੇ ਮੌਜੂਦ ਛੋਟੇ-ਛੋਟੇ ਬੱਚੇ ਪੀਐੱਮ ਮੋਦੀ ਦੀ ਤਸਵੀਰ ਲੈ ਕੇ ਆਏ ਸਨ, ਜਿਸ 'ਤੇ ਪੀਐੱਮ ਨੇ ਆਟੋਗ੍ਰਾਫ ਦਿੱਤਾ।

Follow Us On

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮਦਾਬਾਦ ਦੇ ਰਾਨੀਪ ਵਿੱਚ ਵੋਟ ਪਾਉਣ ਤੋਂ ਬਾਅਦ ਲੋਕਾਂ ਨਾਲ ਗੱਲਬਾਤ ਕੀਤੀ। ਪੀਐਮ ਮੋਦੀ ਨੂੰ ਮਿਲਣ ਆਏ ਲੋਕਾਂ ਦਾ ਸ਼ੁਭਕਾਮਨਾਵਾਂ ਵੀ ਪੀਐਮ ਨੇ ਸਵੀਕਾਰ ਕੀਤਾ। ਪੀਐਮ ਮੋਦੀ ਨੇ ਛੋਟੇ ਬੱਚਿਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਟੋਗ੍ਰਾਫ ਦਿੱਤੇ। ਪੋਲਿੰਗ ਬੂਥ ‘ਤੇ ਮੌਜੂਦ ਛੋਟੇ-ਛੋਟੇ ਬੱਚੇ ਪੀਐੱਮ ਮੋਦੀ ਦੀ ਤਸਵੀਰ ਲੈ ਕੇ ਆਏ ਸਨ, ਜਿਸ ‘ਤੇ ਪੀਐੱਮ ਨੇ ਆਟੋਗ੍ਰਾਫ ਦਿੱਤਾ। ਬੱਚਿਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਮਿਲ ਕੇ ਬਹੁਤ ਚੰਗਾ ਲੱਗਾ। ਅਸੀਂ ਪਹਿਲੀ ਵਾਰ ਆਏ ਸੀ ਪਰ ਮਿਲ ਨਹੀਂ ਸਕੇ। ਇਸ ਵਾਰ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਾ। ਵੀਡੀਓ ਦੇਖੋ

Tags :
Exit mobile version