Lok Sabha Elections: ਪਟਿਆਲਾ ‘ਚ ਜਨਤਾ ਕਿਸ ਨੂੰ ਦੇਵੇਗੀ ਸਮਰਥਨ? ਕੌਣ ਜਿੱਤੇਗਾ ਤੇ ਕੌਣ ਹਾਰੇਗਾ?
ਪਟਿਆਲਾ, ਡਾ. ਬਲਬੀਰ ਸਿੰਘ ਉਮੀਦਵਾਰ, ਧਰਮਵੀਰ ਗਾਂਧੀ,ਪ੍ਰਨੀਤ ਕੌਰ, Patiala lok sabha election result, Patiala election result 2022, Patiala 2024 election candidates list, Patiala election result vote, count, Patiala chunav result 2024, Patiala election date 2024
ਇਸ ਵਾਰ ਪਟਿਆਲਾ ‘ਤੇ ਸਾਰਿਆਂ ਦੀ ਨਜ਼ਰਾਂ ਹਨ। ਕਿਉਂਕੀ ਇਹ ਵਾਰ ਇੱਥੇ ਕਾਫੀ ਟੱਕਰ ਦਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਕਾਂਗਰਸ ਪਾਰਟੀ ਤੋਂ ਮੌਜੂਦਾ ਸਾਂਸਦ ਪ੍ਰਨੀਤ ਕੌਰ ਨੇ ਕਾਂਗਰਸ ਦਾ ਸਾਥ ਛੱਡ ਕੇ ਭਾਜਪਾ ਦਾ ਹੱਥ ਫੜ ਲਿਆ ਹੈ ਅਤੇ ਇਸ ਵਾਰ ਉਹ ਭਾਜਪਾ ਦੀ ਟਿਕਟ ਤੋਂ ਚੋਣ ਲੜ ਰਹੇ ਹਨ। ਕਾਂਗਰਸ ਤੋਂ ਧਰਮਵੀਰ ਗਾਂਧੀ ਜਦ ਕਿ ਆਮ ਆਦਮੀ ਪਾਰਟੀ ਤੋਂ ਡਾ. ਬਲਬੀਰ ਸਿੰਘ ਉਮੀਦਵਾਰ ਹਨ। ਇਸ ਵਾਰ ਲੋਕਾਂ ਨੇ ਕਿਸ ਉਮੀਦਵਾਰ ਨੂੰ ਜਿਤਾਉਣਾ ਹੈ ਇਸ ਪਤਾ ਕਰਨ ਲਈ ਸਾਡੀ ਟੀਮ ਨੇ ਪਟਿਆਲਾ ਦੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਜਨਤਾ ਦਾ ਇਸ ਵਾਰ ਕੀ ਮੂਡ ਹੈ ਇਸ ਤੁਹਾਨੂੰ ਇਸ ਵੀਡੀਓ ਤੋਂ ਪਤਾ ਚੱਲੇਗਾ। ਵੀਡੀਓ ਦੇਖੋ
Published on: May 23, 2024 11:59 AM
Latest Videos