Nepal Flood: ਨੇਪਾਲ ‘ਚ ਮਹਾਵਿਨਾਸ਼: ਤ੍ਰਿਸ਼ੂਲੀ ਟਨਲ ਵਿੱਚ ਜਿੰਦਗੀ ਬਚਾਉਣ ਦੀ ਜੰਗ

| Edited By: Kusum Chopra

Aug 31, 2026 | 12:30 PM IST

ਨੇਪਾਲ ਵਿੱਚ ਆਏ ਭਿਆਨਕ ਹੜ੍ਹਾਂ ਕਾਰਨ ਹੁਣ ਤੱਕ 900 ਤੋਂ ਵੱਧ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ​​ਚੁੱਕੀ ਹੈ, ਜਦੋਂ ਕਿ ਹਾਲੇ ਵੀ ਹਜਾਰਾਂ ਲੋਕ ਲਾਪਤਾ ਹਨ। ਨੁਵਾਕੋਟ ਵਿੱਚ ਤ੍ਰਿਸ਼ੂਲੀ ਪਣ-ਬਿਜਲੀ ਪ੍ਰੋਜੈਕਟ ਦੀ ਸੁਰੰਗ ਵਿੱਚ 100 ਤੋਂ ਵੱਧ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ।

Nepal Flood Death Toll: ਨੇਪਾਲ ਵਿੱਚ ਆਏ ਭਿਆਨਕ ਹੜ੍ਹਾਂ ਕਾਰਨ ਹੁਣ ਤੱਕ 900 ਤੋਂ ਵੱਧ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ​​ਚੁੱਕੀ ਹੈ, ਜਦੋਂ ਕਿ ਹਾਲੇ ਵੀ ਹਜਾਰਾਂ ਲੋਕ ਲਾਪਤਾ ਹਨ। ਨੁਵਾਕੋਟ ਵਿੱਚ ਤ੍ਰਿਸ਼ੂਲੀ ਪਣ-ਬਿਜਲੀ ਪ੍ਰੋਜੈਕਟ ਦੀ ਸੁਰੰਗ ਵਿੱਚ 100 ਤੋਂ ਵੱਧ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਬਚਾਅ ਟੀਮਾਂ ਸੁਰੰਗ ਵਿੱਚ ਆਕਸੀਜਨ ਪਹੁੰਚਾਉਣ ਲਈ ਪਾਈਪਾਂ ਅਤੇ ਉੱਚ-ਤਕਨੀਕੀ ਕੈਮਰਿਆਂ ਦੀ ਵਰਤੋਂ ਕਰ ਰਹੀਆਂ ਹਨ। ਲਗਾਤਾਰ ਮੀਂਹ ਅਤੇ ਵਧਦੇ ਪਾਣੀ ਦੇ ਪੱਧਰ ਬਚਾਅ ਕਾਰਜਾਂ ਲਈ ਚੁਣੌਤੀਆਂ ਪੈਦਾ ਕਰਦੇ ਹਨ। ਮਲਬੇ ਵਿੱਚੋਂ ਲਾਸ਼ਾਂ ਕੱਢੀਆਂ ਜਾ ਰਹੀਆਂ ਹਨ, ਜਦੋਂ ਕਿ ਇੱਕ ਚਾਰ ਸਾਲ ਦੀ ਬੱਚੀ ਸਮੇਤ ਕੁਝ ਲੋਕਾਂ ਦੇ ਸੁਰੱਖਿਅਤ ਬਾਹਰ ਨਿਕਲਣ ਨਾਲ ਉਮੀਦ ਕਾਇਮ ਹੈ। ਬਚਾਅ ਟੀਮ ਦੀ ਮੁਹਿੰ ਲਗਾਤਾਰ ਜਾਰੀ ਹੈ।

Loading...
Unable to load recommendations.
Follow Us