Nepal Flood Update: ਉਜੜੇ ਲੋਕ, ਲਾਪਤਾ ਪਰਿਵਾਰ, ਕਿਵੇਂ ਚੱਲ ਰਹੇ ਰਾਹਤ ਕਾਰਜ? …ਦੇਖੋ ਗ੍ਰਾਉਂਡ ਰਿਪੋਰਟ
ਨੇਪਾਲ ਵਿੱਚ ਭਿਆਨਕ ਹੜ੍ਹਾਂ ਅਤੇ ਲੈਂਡ ਸਲਾਈਡ ਨਾਲ ਬਹੁਤ ਸਾਰੇ ਇਲਾਕੇ ਮਲਬੇ ਵਿੱਚ ਬਦਲ ਗਏ ਹਨ। ਡਰੋਨ ਤਸਵੀਰਾਂ ਰਿਹਾਇਸ਼ੀ ਖੇਤਰਾਂ ਵਿੱਚ ਹੋਈ ਤਬਾਹੀ ਸਾਫ ਨਜਰ ਆ ਰਹੀ ਹੈ। ਰਸੁਵਾਗੜੀ ਤੋਂ ਦੇਵੀਘਾਟ ਤੱਕ ਭਾਰੀ ਨੁਕਸਾਨ ਹੋਇਆ ਹੈ, ਬਹੁਤ ਸਾਰੇ ਘਰ ਅਤੇ ਪੁਲ ਵਹਿ ਗਏ ਹਨ। ਹਜ਼ਾਰਾਂ ਲੋਕਾਂ ਦੇ ਲਾਪਤਾ ਹੋਣ ਦੀ ਰਿਪੋਰਟ ਹੈ।
ਨੇਪਾਲ ਵਿੱਚ ਭਿਆਨਕ ਹੜ੍ਹਾਂ ਅਤੇ ਲੈਂਡ ਸਲਾਈਡ ਨਾਲ ਬਹੁਤ ਸਾਰੇ ਇਲਾਕੇ ਮਲਬੇ ਵਿੱਚ ਬਦਲ ਗਏ ਹਨ। ਡਰੋਨ ਤਸਵੀਰਾਂ ਰਿਹਾਇਸ਼ੀ ਖੇਤਰਾਂ ਵਿੱਚ ਹੋਈ ਤਬਾਹੀ ਸਾਫ ਨਜਰ ਆ ਰਹੀ ਹੈ। ਰਸੁਵਾਗੜੀ ਤੋਂ ਦੇਵੀਘਾਟ ਤੱਕ ਭਾਰੀ ਨੁਕਸਾਨ ਹੋਇਆ ਹੈ, ਬਹੁਤ ਸਾਰੇ ਘਰ ਅਤੇ ਪੁਲ ਵਹਿ ਗਏ ਹਨ। ਹਜ਼ਾਰਾਂ ਲੋਕਾਂ ਦੇ ਲਾਪਤਾ ਹੋਣ ਦੀ ਰਿਪੋਰਟ ਹੈ। ਅਜਿਹੇ ਵਿੱਚ ਰਾਹਤ ਅਤੇ ਬਚਾਅ ਕਾਰਜ ਬਹੁਤ ਹੀ ਘੱਟ ਪੈ ਰਹੇ ਹਨ। ਹਾਲਾਂਕਿ ਬਚਾਅ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ। ਜਿੱਥੇ ਪੁਲ ਵਹਿ ਗਏ ਹਨ, ਉੱਥੇ ਹੁਣ ਕੇਬਲ ਟ੍ਰਾਲੀ ਲਗਾ ਕੇ ਮੁਸੀਬਤ ਵਿੱਚ ਫਸੇ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੇਖੋ ਗ੍ਰਾਉਂਡ ਰਿਪੋਰਟ…
Published on: Sep 01, 2026 01:47 PM IST
Loading...
Unable to load recommendations.
Follow Us
