Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ

| Edited By: Kusum Chopra

| Oct 16, 2026 | 11:52 AM IST

Maa Katyayani Katha Aarti: ਸ਼ਾਰਦੀਆ ਨਰਾਤਿਆਂ ਦਾ ਅੱਜ ਸ਼ੁੱਕਰਵਾਰ, 16 ਅਕਤੂਬਰ ਨੂੰ ਛੇਵਾਂ ਦਿਨ ਹੈ, ਜੋ ਮਾਂ ਦੁਰਗਾ ਦੇ ਛੇਵੇਂ ਸਰੂਪ ਮਾਂ ਕਾਤਿਆਯਨੀ ਨੂੰ ਸਮਰਪਿਤ ਹੈ। ਮਾਨਤਾ ਹੈ ਕਿ ਮਾਂ ਦੀ ਕਥਾ ਸੁਣਨ ਅਤੇ ਪੜ੍ਹਨ ਨਾਲ ਸ਼ਰਧਾਲੂਆਂ ਨੂੰ ਉਨ੍ਹਾਂ ਦੀ ਮਹਿਮਾ ਬਾਰੇ ਜਾਣਕਾਰੀ ਮਿਲਦੀ ਹੈ ਅਤੇ ਮਨ ਵਿੱਚ ਸ਼ਰਧਾ 'ਤੇ ਭਗਤੀ ਦੀ ਭਾਵਨਾ ਵਧਦੀ ਹੈ।

Maa Katyayani Katha Aarti: ਸ਼ਾਰਦੀਆ ਨਰਾਤਿਆਂ ਦਾ ਅੱਜ ਸ਼ੁੱਕਰਵਾਰ, 16 ਅਕਤੂਬਰ ਨੂੰ ਛੇਵਾਂ ਦਿਨ ਹੈ, ਜੋ ਮਾਂ ਦੁਰਗਾ ਦੇ ਛੇਵੇਂ ਸਰੂਪ ਮਾਂ ਕਾਤਿਆਯਨੀ ਨੂੰ ਸਮਰਪਿਤ ਹੈ। ਮਾਨਤਾ ਹੈ ਕਿ ਮਾਂ ਦੀ ਕਥਾ ਸੁਣਨ ਅਤੇ ਪੜ੍ਹਨ ਨਾਲ ਸ਼ਰਧਾਲੂਆਂ ਨੂੰ ਉਨ੍ਹਾਂ ਦੀ ਮਹਿਮਾ ਬਾਰੇ ਜਾਣਕਾਰੀ ਮਿਲਦੀ ਹੈ ਅਤੇ ਮਨ ਵਿੱਚ ਸ਼ਰਧਾ ‘ਤੇ ਭਗਤੀ ਦੀ ਭਾਵਨਾ ਵਧਦੀ ਹੈ। ਉੱਥੇ ਹੀ, ਪੂਜਾ ਦੇ ਅੰਤ ਵਿੱਚ ਆਰਤੀ ਕਰਕੇ ਮਾਂ ਪ੍ਰਤੀ ਆਪਣੀ ਆਸਥਾ ਪ੍ਰਗਟ ਕੀਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਸੱਚੇ ਮਨ ਨਾਲ ਮਾਂ ਕਾਤਿਆਯਨੀ ਦੀ ਅਰਾਧਨਾ ਕਰਨ ਨਾਲ ਸ਼ਰਧਾਲੂਆਂ ਦੇ ਦੁੱਖ ਦੂਰ ਹੁੰਦੇ ਹਨ ਅਤੇ ਉਨ੍ਹਾਂ ਨੂੰ ਸੁੱਖ-ਸਮ੍ਰਿੱਧੀ ਦਾ ਆਸ਼ੀਰਵਾਦ ਮਿਲਦਾ ਹੈ। ਅਜਿਹੇ ਵਿੱਚ ਆਓ ਜਾਣਦੇ ਹਾਂ ਮਾਂ ਕਾਤਿਆਯਨੀ ਦੀ ਪੌਰਾਣਿਕ ਕਥਾ ਅਤੇ ਉਨ੍ਹਾਂ ਦੀ ਆਰਤੀ।

Published on: Oct 16, 2026 11:51 AM IST
Loading...
Unable to load recommendations.
Follow Us