ਮੁੰਬਈ ਵਿੱਚ ਤਿਆਰ ਹੋਈ 39 ਕਰੋੜ ਦੀ ਸ਼ਾਹੀ ਸਾੜੀ,ਹੀਰੇ-ਸੋਨੇ ਦਾ ਰੱਜ ਕੇ ਹੋਇਆ ਇਸੇਤਮਾਲ
ਮੁੰਬਈ ਵਿੱਚ 39 ਕਰੋੜ ਰੁਪਏ ਦੀ ਇੱਕ ਅਸਾਧਾਰਨ ਸਾੜੀ ਦੀ ਘੁੰਡ ਚੁਕਾਈ ਕੀਤੀ ਗਈ ਹੈ। ਇਸ ਸਾੜੀ ਨੂੰ ਡਿਜ਼ਾਈਨਰ ਰੋਹਿਤ ਵਿਸ਼ਾਲ ਦੁਆਰਾ ਡਿਜ਼ਾਈਨ ਕੀਤੀ ਗਈ ਸੀ। ਇਸ ਸਾੜੀ ਵਿੱਚ 33 ਕਰੋੜ ਰੁਪਏ ਦੇ ਹੀਰੇ ਅਤੇ 2 ਕਿਲੋਗ੍ਰਾਮ ਸੋਨਾ ਵਰਤਿਆ ਗਿਆ ਸੀ।
ਮੁੰਬਈ ਵਿੱਚ 39 ਕਰੋੜ ਰੁਪਏ ਦੀ ਇੱਕ ਅਸਾਧਾਰਨ ਸਾੜੀ ਦੀ ਘੁੰਡ ਚੁਕਾਈ ਕੀਤੀ ਗਈ ਹੈ। ਇਸ ਸਾੜੀ ਨੂੰ ਡਿਜ਼ਾਈਨਰ ਰੋਹਿਤ ਵਿਸ਼ਾਲ ਦੁਆਰਾ ਡਿਜ਼ਾਈਨ ਕੀਤੀ ਗਈ ਸੀ। ਇਸ ਸਾੜੀ ਵਿੱਚ 33 ਕਰੋੜ ਰੁਪਏ ਦੇ ਹੀਰੇ ਅਤੇ 2 ਕਿਲੋਗ੍ਰਾਮ ਸੋਨਾ ਵਰਤਿਆ ਗਿਆ ਸੀ। ਰੋਹਿਤ ਵਿਸ਼ਾਲ ਦੇ ਅਨੁਸਾਰ, ਇਹ ਸਾੜੀ ਬਾਬਾ ਸਾਹਿਬ ਡਾ. ਭੀਮ ਰਾਓ ਰਾਮਜੀ ਅੰਬੇਡਕਰ ਦੀ ਪਤਨੀ ਮਾਤਾ ਰਮਾਬਾਈ ਅੰਬੇਡਕਰ ਨੂੰ ਸਮਰਪਿਤ ਹੈ। ਮਾਤਾ ਰਮਾਬਾਈ ਦੇ ਬਲੀਦਾਨ ਅਤੇ ਸੰਘਰਸ਼ ਨੂੰ ਸ਼ਰਧਾਂਜਲੀ ਦਿੰਦੇ ਹੋਏ, ਉਨ੍ਹਾਂ ਨੇ ਇਸ ਸਾੜੀ ਵਿੱਚ 33 ਕਰੋੜ ਹੀਰੇ ਜੜੇ ਹਨ, ਜੋ ਕਿ 33 ਕਰੋੜ ਦੇਵਤਿਆਂ ਦੀ ਵਿਭਿੰਨਤਾ ਦਾ ਵੀ ਪ੍ਰਤੀਕ ਹੈ। ਇਸ ਸਾੜੀ ਨੂੰ ਬਣਾਉਣ ਵਿੱਚ ਤਿੰਨ ਮਹੀਨੇ ਲੱਗੇ। ਸੋਨੇ ਦੀ ਪਰਤ ਨੂੰ ਚਾਰ ਘੰਟਿਆਂ ਵਿੱਚ ਲਾਈਵ ਲਗਾਇਆ ਗਿਆ ਤਾਂ ਜੋ ਲੋਕ ਇਸ ਪ੍ਰਕਿਰਿਆ ਨੂੰ ਦੇਖ ਸਕਣ।
Published on: Feb 09, 2026 12:59 PM
Follow Us
Latest Videos
ਤਰਨਤਾਰਨ ਵਿੱਚ ਸਰਪੰਚ ਦੇ ਪਤੀ 'ਤੇ ਫਾਈਰਿੰਗ: ਮੁਲਜ਼ਮਾ ਦੀ ਹੋਈ ਪਛਾਣ, ਚਲਾਈਆਂ ਸਨ 4 ਗੋਲੀਆਂ
ਪੰਜਾਬ ਕਾਂਗਰਸ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਦੱਸਿਆ ਬੇਬੁਨਿਆਦ, ਪਰਗਟ ਸਿੰਘ ਦਾ ਹਮਲਾ
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਹਰਿਮੰਦਰ ਸਾਹਿਬ 'ਚ ਅਲੌਕਿਕ ਆਤਿਸ਼ਬਾਜ਼ੀ
ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਗੱਠਜੋੜ ਵਾਪਸੀ; ਕੀ ਬਦਲਣਗੇ 2027 ਦੇ ਚੋਣ ਸਮੀਕਰਣ?