Mata Vaishno Devi Yatra: ਵੈਸ਼ਨੋ ਦੇਵੀ ‘ਚ ਟੁੱਟੇ ਸਾਰੇ ਰਿਕਾਰਡ, ਭਾਰੀ ਗਿਣਤੀ ‘ਚ ਪਹੁੰਚ ਰਹੇ ਸ਼ਰਧਾਲੂ
ਮਾਂ ਵੈਸ਼ਨੋ ਦੇਵੀ ਦੇ ਦੁਆਰ ਤੇ ਪਹੁੰਚਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। 22 ਜੂਨ ਤੱਕ 50 ਲੱਖ ਤੋਂ ਵੱਧ ਸ਼ਰਧਾਲੂ ਮਾਤਾ ਦੇ ਦਰਬਾਰ ਵਿੱਚ ਹਾਜਿਰੀ ਲਗਵਾ ਚੁੱਕੇ ਹਨ। ਇਹ ਆਪਣੇ ਆਪ ਵਿੱਚ ਬਹੁਤ ਵੱਡਾ ਅੰਕੜਾ ਹੈ। ਕਿਉਂਕਿ ਪਿਛਲੇ ਸਾਲ 22 ਜੂਨ ਤੱਕ ਸਿਰਫ 39 ਲੱਖ ਸ਼ਰਧਾਲੂ ਦਰਬਾਰ ਤੇ ਪਹੁੰਚੇ ਸਨ।
ਮਾਂ ਵੈਸ਼ਨੋ ਦੇਵੀ ਦੇ ਦੁਆਰ ਤੇ ਪਹੁੰਚਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। 22 ਜੂਨ ਤੱਕ 50 ਲੱਖ ਤੋਂ ਵੱਧ ਸ਼ਰਧਾਲੂ ਮਾਤਾ ਦੇ ਦਰਬਾਰ ਵਿੱਚ ਹਾਜਿਰੀ ਲਗਵਾ ਚੁੱਕੇ ਹਨ। ਇਹ ਆਪਣੇ ਆਪ ਵਿੱਚ ਬਹੁਤ ਵੱਡਾ ਅੰਕੜਾ ਹੈ। ਕਿਉਂਕਿ ਪਿਛਲੇ ਸਾਲ 22 ਜੂਨ ਤੱਕ ਸਿਰਫ 39 ਲੱਖ ਸ਼ਰਧਾਲੂ ਦਰਬਾਰ ਤੇ ਪਹੁੰਚੇ ਸਨ। ਸ਼ਰਧਾਲੂਆਂ ਦੀ ਵੱਧਦੀ ਗਿਣਤੀ ਨੂੰ ਲੈ ਕੇ ਸ਼੍ਰਾਈਨ ਬੋਰਡ ਵੀ ਪੂਰੀ ਤਰ੍ਹਾਂ ਐਕਟਿਵ ਹੈ। ਲੋਕਾਂ ਨੂੰ ਹਰ ਸਹੂਲਤ ਮੁਹਇਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੇਖੋ ਵੀਡੀਓ….
Published on: Jun 25, 2026 02:02 PM IST
Follow Us
