Jalandhar Seat Public Poll: AAP ਆਗੂ ਇਮਾਨਦਾਰ ਹਨ ਤਾਂ ਜੇਲ੍ਹ ਕਿਉਂ ਜਾ ਰਹੇ?

| Edited By: Ramandeep Singh

May 21, 2024 | 11:30 PM IST

ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਵੋਟਿੰਗ 7ਵੇਂ ਯਾਨੀ ਕਿ ਅੰਤਿਮ ਪੜਾਅ ਵਿੱਚ ਹੋਵੇਗੀ। ਪੰਜਾਬ ਦੀ ਜਲੰਧਰ ਸੀਟ ਇਸ ਸਮੇਂ ਸਭ ਤੋਂ ਜ਼ਿਆਦਾ ਚਰਚਾ ਦਾ ਵਿਸ਼ੇ ਬਣੀ ਹੋਈ ਹੈ। ਇਸ ਸੀਟ ਤੋਂ ਕਾਂਗਰਸ ਨੇ ਸਾਬਕਾ ਪੰਜਾਬ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਉਤਾਹਿਆ ਹੈ। ਉੱਥੇ ਹੀ ਆਪ ਛੱਡ ਭਾਜਪਾ 'ਚ ਸ਼ਾਮਲ ਹੋਏ ਰਿੰਕੂ ਸਿੰਘ ਵੀ ਉਮੀਦਵਾਰ ਹਨ। ਆਮ ਆਦਮੀ ਪਾਰਟੀ ਨੇ ਪਵਨ ਕੁਮਾਰ ਟੀਨੂੰ ਨੂੰ ਉਤਾਰਿਆ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਮੋਹਿੰਦਰ ਸਿਂਘ ਕੇਪੀ ਨੂੰ ਮੌਕਾ ਦਿੱਤਾ ਹੈ।

ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਵੋਟਿੰਗ 7ਵੇਂ ਯਾਨੀ ਕਿ ਅੰਤਿਮ ਪੜਾਅ ਵਿੱਚ ਹੋਵੇਗੀ। ਪੰਜਾਬ ਦੀ ਜਲੰਧਰ ਸੀਟ ਇਸ ਸਮੇਂ ਸਭ ਤੋਂ ਜ਼ਿਆਦਾ ਚਰਚਾ ਦਾ ਵਿਸ਼ੇ ਬਣੀ ਹੋਈ ਹੈ। ਇਸ ਸੀਟ ਤੋਂ ਕਾਂਗਰਸ ਨੇ ਸਾਬਕਾ ਪੰਜਾਬ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਉਤਾਹਿਆ ਹੈ। ਉੱਥੇ ਹੀ ਆਪ ਛੱਡ ਭਾਜਪਾ ‘ਚ ਸ਼ਾਮਲ ਹੋਏ ਰਿੰਕੂ ਸਿੰਘ ਵੀ ਉਮੀਦਵਾਰ ਹਨ। ਆਮ ਆਦਮੀ ਪਾਰਟੀ ਨੇ ਪਵਨ ਕੁਮਾਰ ਟੀਨੂੰ ਨੂੰ ਉਤਾਰਿਆ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਮੋਹਿੰਦਰ ਸਿਂਘ ਕੇਪੀ ਨੂੰ ਮੌਕਾ ਦਿੱਤਾ ਹੈ।