ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਦੋਂ ਹੋਵੇਗਾ ਅਤੇ ਕਿੰਨੇ ਪੜਾਵਾਂ ਵਿੱਚ ਹੋਵੇਗੀ ਵੋਟਿੰਗ? ਜਾਣੋ…
ਚੋਣ ਕਮਿਸ਼ਨ 6 ਤੋਂ 7 ਪੜਾਵਾਂ ਵਿੱਚ ਵੋਟਿੰਗ ਕਰਵਾ ਸਕਦਾ ਹੈ। ਪਹਿਲੇ ਪੜਾਅ ਦੀਆਂ ਚੋਣਾਂ 18 ਤੋਂ 20 ਅਪ੍ਰੈਲ ਦਰਮਿਆਨ ਹੋ ਸਕਦੀਆਂ ਹਨ। ਨਤੀਜੇ ਵੀ ਮਈ ਦੇ ਆਖਰੀ ਹਫਤੇ ਐਲਾਨੇ ਜਾ ਸਕਦੇ ਹਨ। ਜੇਕਰ 2019 ਦੀਆਂ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਸੱਤ ਪੜਾਵਾਂ ਵਿੱਚ ਵੋਟਿੰਗ ਹੋਈ ਸੀ ਅਤੇ 23 ਮਈ ਨੂੰ ਨਤੀਜੇ ਐਲਾਨੇ ਗਏ ਸਨ।
ਚੋਣ ਕਮਿਸ਼ਨ ਭਲਕੇ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਸਕਦਾ ਹੈ। ਜਾਣਕਾਰੀ ਮੁਤਾਬਕ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੱਲ੍ਹ ਦੁਪਹਿਰ 3 ਵਜੇ ਕੀਤਾ ਜਾ ਸਕਦਾ ਹੈ। ਚੋਣ ਕਮਿਸ਼ਨ 6 ਤੋਂ 7 ਪੜਾਵਾਂ ਵਿੱਚ ਲੋਕ ਸਭਾ ਚੋਣਾਂ ਕਰਵਾ ਸਕਦਾ ਹੈ। ਪਹਿਲੇ ਪੜਾਅ ਦੀਆਂ ਚੋਣਾਂ 18 ਤੋਂ 20 ਅਪ੍ਰੈਲ ਦਰਮਿਆਨ ਹੋ ਸਕਦੀਆਂ ਹਨ। ਨਤੀਜੇ ਮਈ ਦੇ ਆਖਰੀ ਹਫਤੇ ਆ ਸਕਦੇ ਹਨ। ਜੇਕਰ 2019 ਦੀਆਂ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਸੱਤ ਪੜਾਵਾਂ ਵਿੱਚ ਵੋਟਿੰਗ ਹੋਈ ਸੀ ਅਤੇ 23 ਮਈ ਨੂੰ ਨਤੀਜੇ ਐਲਾਨੇ ਗਏ ਸਨ। ਵੀਡੀਓ ਦੇਖੋ
Published on: Mar 15, 2024 10:25 PM