ਪਾਕਿਸਤਾਨ ਦੀ ਹਾਰ ਦਾ ਚੰਡੀਗੜ੍ਹ ਦੇ ਡੀਏਵੀ ਕਾਲਜ ਦੇ ਵਿਦਿਆਰਥੀਆਂ ਨੇ ਕਿਵੇਂ ਮਣਾਇਆ ਜਸ਼ਨ? ਵੇਖੋ VIDEO
ਭਾਰਤ-ਪਾਕਿਸਤਾਨ ਵਿਚਾਲੇ ਬੀਤੀ ਰਾਤ ਖੇਡੇ ਗਏ ਕ੍ਰਿਕੇਟ ਮੈਚ ਵਿੱਚ ਗੁਆਂਢੀ ਮੁਲਕ ਦੀ ਟੀਮ ਦਾ ਜੋ ਹਾਲ ਹੋਇਆ, ਉਸਨੂੰ ਲੈ ਕੇ ਪਾਕਿਸਤਾਨੀ ਤਾਂ ਸਦਮੇ ਵਿੱਚ ਹੈ ਹੀ ਨੇ , ਪਰ ਭਾਰਤੀ ਲੋਕ ਵੀ ਕਾਫੀ ਹੈਰਾਨ ਹਨ, ਕਿਉਂਕਿ ਹਰ ਕਿਸੇ ਨੂੰ ਇਹੀ ਉਮੀਦ ਸੀ ਕਿ ਪਾਕਿਸਤਾਨੀ ਟੀਮ ਭਾਰਤੀ ਟੀਮ ਨੂੰ ਸਖਤ ਟੱਕਰ ਦੇਵੇਗੀ ਅਤੇ ਬਹੁਤ ਦੀ ਦਿਲਚਸਪ ਮੁਕਾਬਲਾ ਵੇਖਣ ਨੂੰ ਮਿਲੇਗਾ।
ਭਾਰਤ-ਪਾਕਿਸਤਾਨ ਵਿਚਾਲੇ ਬੀਤੀ ਰਾਤ ਖੇਡੇ ਗਏ ਕ੍ਰਿਕੇਟ ਮੈਚ ਵਿੱਚ ਗੁਆਂਢੀ ਮੁਲਕ ਦੀ ਟੀਮ ਦਾ ਜੋ ਹਾਲ ਹੋਇਆ, ਉਸਨੂੰ ਲੈ ਕੇ ਪਾਕਿਸਤਾਨੀ ਤਾਂ ਸਦਮੇ ਵਿੱਚ ਹੈ ਹੀ ਨੇ , ਪਰ ਭਾਰਤੀ ਲੋਕ ਵੀ ਕਾਫੀ ਹੈਰਾਨ ਹਨ, ਕਿਉਂਕਿ ਹਰ ਕਿਸੇ ਨੂੰ ਇਹੀ ਉਮੀਦ ਸੀ ਕਿ ਪਾਕਿਸਤਾਨੀ ਟੀਮ ਭਾਰਤੀ ਟੀਮ ਨੂੰ ਸਖਤ ਟੱਕਰ ਦੇਵੇਗੀ ਅਤੇ ਬਹੁਤ ਦੀ ਦਿਲਚਸਪ ਮੁਕਾਬਲਾ ਵੇਖਣ ਨੂੰ ਮਿਲੇਗਾ। ਪਰ ਇੱਕ ਅਨਟ੍ਰੇਂਡ ਟੀਮ ਵਾਂਗ ਢਹਿ ਢੇਰੀ ਹੋਏ ਪਾਕਿਸਤਾਨ ਦੀ ਹਾਰ ਦਾ ਸੈਲੇਬ੍ਰੇਸ਼ਨ ਹੁਣ ਪੁਰੇ ਦੇਸ਼ ਵਿੱਚ ਮਣਾਇਆ ਜਾ ਰਿਹਾ ਹੈ। ਟੀਵੀ9ਪੰਜਾਬੀ ਦੀ ਟੀਮ ਨੇ ਚੰਡੀਗੜ੍ਹ ਦੇ ਡੀਏਵੀ ਕਾਲਜ ਦੇ ਵਿਦਿਆਰਥੀਆਂ ਨਾਲ ਇਸ ਬਾਰੇ ਗੱਲਬਾਤ ਕੀਤੀ। ਉਨ੍ਹਾਂ ਦਾ ਕੀ ਕਹਿਣਾ ਸੀ…ਵੇਖੋ ਵੀਡੀਓ
Published on: Feb 16, 2026 01:23 PM IST
Loading...
Unable to load recommendations.
Follow Us
