ਭਾਰਤ ਤੋਂ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਆਪਣੀ ਹੀ ਟੀਮ ‘ਤੇ ਭੜਕੇ ਪਾਕਿਸਤਾਨੀ, ਇੰਝ ਕੱਢਿਆ ਗੁੱਸਾ…
ਬੀਤੀ ਰਾਤ ਕੋਲੰਬੋ ਦੇ ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡੇ ਗਏ ਭਾਰਤ-ਪਾਕਿਸਤਾਨ ਵਿਚਾਲੇ ਟੀ-20 ਕ੍ਰਿਕੇਟ ਮੈਚ ਵਿੱਚ ਪਾਕਿ ਟੀਮ ਦਾ ਜੋ ਬੁਰਾ ਹਾਲ ਹੋਇਆ ਹੈ, ਉਸਨੂੰ ਲੈ ਕੇ ਪਾਕਿਸਤਾਨੀ ਗੁੱਸੇ ਵਿੱਚ ਹਨ। ਭੜਕੇ ਹੋਏ ਲੋਕ ਆਪਣੀ ਟੀਮ ਖਿਲਾਫ ਅੱਗ ਉਗਲ ਰਹੇ ਹਨ। ਗੁਆਂਢੀ ਮੁਲਕ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟੀਮ ਨੇ ਪੂਰੀ ਤਰ੍ਹਾਂ ਨਾਲ ਭਾਰਤ ਦੇ ਅੱਗੇ ਗੋਢੇ ਟੇਕ ਦਿੱਤੇ।
ਬੀਤੀ ਰਾਤ ਕੋਲੰਬੋ ਦੇ ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡੇ ਗਏ ਭਾਰਤ-ਪਾਕਿਸਤਾਨ ਵਿਚਾਲੇ ਟੀ-20 ਕ੍ਰਿਕੇਟ ਮੈਚ ਵਿੱਚ ਪਾਕਿ ਟੀਮ ਦਾ ਜੋ ਬੁਰਾ ਹਾਲ ਹੋਇਆ ਹੈ, ਉਸਨੂੰ ਲੈ ਕੇ ਪਾਕਿਸਤਾਨੀ ਗੁੱਸੇ ਵਿੱਚ ਹਨ। ਭੜਕੇ ਹੋਏ ਲੋਕ ਆਪਣੀ ਟੀਮ ਖਿਲਾਫ ਅੱਗ ਉਗਲ ਰਹੇ ਹਨ। ਗੁਆਂਢੀ ਮੁਲਕ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟੀਮ ਨੇ ਪੂਰੀ ਤਰ੍ਹਾਂ ਨਾਲ ਭਾਰਤ ਦੇ ਅੱਗੇ ਗੋਢੇ ਟੇਕ ਦਿੱਤੇ। ਲੋਕਾਂ ਦਾ ਕਹਿਣਾ ਹੈ ਕਿ ਪੂਰੀ ਦੀ ਪੂਰੀ ਟੀਮ ਨੇ ਸੰਘਰਸ਼ ਕਰਨ ਦੀ ਥਾਂ ਪਹਿਲਾਂ ਹੀ ਹਾਰ ਮੰਨ ਲਈ ਸੀ। ਪਾਕਿਸਤਾਨੀ ਲੋਕਾਂ ਦਾ ਕੀ ਕਹਿਣਾ ਹੈ……ਵੇਖੋ ਵੀਡੀਓ
Published on: Feb 16, 2026 12:33 PM IST
Follow Us
