ਟੈਕਸ ਸਲੈਬਾਂ ‘ਚ ਕੀਤਾ ਗਿਆ ਬਦਲਾਅ, ਰਿਪੋਰਟ ‘ਚ ਵੇਖੋ, ਕਿੰਨੀ ਆਮਦਨ ਵਾਲਿਆਂ ਨੂੰ ਕਿੰਨੀ ਮਿਲੀ ਰਿਆਇਤ

Updated On: 02 Feb 2023 13:56:PM

ਅੱਜ ਵਿੱਤ ਮੰਤਰੀ ਨਿਰਮਲ ਸੀਤਾਰਾਮੰਨ ਨੇ ਮੋਦੀ ਸਰਕਾਰ ਦਾ ਆਖਰੀ ਬਜਟ ਪੇਸ਼ ਕੀਤਾ। ਬਜਟ ਤੋਂ ਪਹਿਲਾਂ ਹੀ ਮੱਧਮ ਵਰਗੀ ਲੋਕਾਂ ਦੀ ਨਜ਼ਰ ਇਸ ਉਤੇ ਬਣੀ ਹੋਈ ਸੀ ਕਿ ਟੈਕਸ ਵਿਚ ਕਿਸ ਤਾਰਨ ਦੀ ਰਿਆਤ ਕੀਤੀ ਜਾਵੇਗੀ। ਇਹਨਾਂ ਲੋਕਾਂ ਦੀ ਖੁਸ਼ੀ ਦਾ ਓਦੋਂ ਠਿਕਾਣਾ ਨਹੀਂ ਰਿਹਾ ਜਦੋਂ ਵਿੱਤ ਮੰਤਰੀ ਨੇ ਨਵੀਆਂ ਟੈਕਸ ਦਰਾਂ ਦਾ ਐਲਾਨ ਕੀਤਾ। ਹੁਣ 7 ਲੱਖ ਰੁਪਏ ਦੀ ਸਾਲਾਨਾ ਆਮਦਨੀ ਉੱਤੇ ਨਹੀਂ ਲਗੇਗਾ ਟੈਕਸ ਪਹਿਲਾਂ ਇਹ ਦਰ ਸੀ 5 ਲੱਖ ਰੁਪਏ ਰਿਪੋਰਟ ‘ਚ ਵੇਖੋ, ਕਿੰਨੀ ਆਮਦਨ ਵਾਲਿਆਂ ਨੂੰ ਕਿੰਨੀ ਮਿਲੀ ਰਿਆਇਤ…

Follow Us On

Published: 01 Feb 2023 17:45:PM