Sajluj Removed From OTT: ਮੈਂ ਪਹਿਲਾਂ ਹੀ ਡਾਊਨਲੋਡ ਕਰਨ ਦਾ ਕੀਤਾ ਸੀ ਇਸ਼ਾਰਾ, ਦਿਲਜੀਤ ਹੋਏ LIVE
ਦਿਲਜੀਤ ਦੋਸਾਂਝ ਦੀ ਫਿਲਮ 'ਸਤਲੁਜ', 3 ਜੁਲਾਈ ਨੂੰ ਰਿਲੀਜ਼ ਹੋਈ ਪਰ ਐਤਵਾਰ ਦੀ ਸ਼ਾਮ ਆਉਂਦੇ ਤੱਕ ਇਸ ਫਿਲਮ ਨੂੰ ਓਟੀਟੀ ਪਲੈਟਫਾਰਮ ਜੀ5 ਤੋਂ ਹਟਾ ਦਿੱਤਾ ਗਿਆ। ਜੀ5 ਨੇ ਕਿਹਾ ਹੈ ਕਿ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ, ਫਿਲਮ ਅਗਲੇ ਨੋਟਿਸ ਤੱਕ ਉਪਲੱਬਧ ਨਹੀਂ ਹੋਵੇਗੀ।
ਦਿਲਜੀਤ ਦੋਸਾਂਝ ਦੀ ਫਿਲਮ ‘ਸਤਲੁਜ’, 3 ਜੁਲਾਈ ਨੂੰ ਰਿਲੀਜ਼ ਹੋਈ ਪਰ ਐਤਵਾਰ ਦੀ ਸ਼ਾਮ ਆਉਂਦੇ ਤੱਕ ਇਸ ਫਿਲਮ ਨੂੰ ਓਟੀਟੀ ਪਲੈਟਫਾਰਮ ਜੀ5 ਤੋਂ ਹਟਾ ਦਿੱਤਾ ਗਿਆ। ਜੀ5 ਨੇ ਕਿਹਾ ਹੈ ਕਿ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ, ਫਿਲਮ ਅਗਲੇ ਨੋਟਿਸ ਤੱਕ ਉਪਲੱਬਧ ਨਹੀਂ ਹੋਵੇਗੀ। ਫਿਲਮ ਦੇ ਮੁੱਖ ਅਦਾਕਾਰ ਦਿਲਜੀਤ ਦੋਸਾਂਝ ਨੇ ਵੀ ਫਿਲਮ ਹਟਾਏ ਜਾਣ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਹੀ ਖ਼ਦਸ਼ਾ ਸੀ ਕਿ ਫਿਲਮ ਹਟਾਈ ਜਾ ਸਕਦੀ ਹੈ, ਇਸ ਲਈ ਉਨ੍ਹਾਂ ਨੇ ਇਸ ਵੱਲ ਇਸ਼ਾਰਾ ਵੀ ਕੀਤਾ ਸੀ।
Loading...
Unable to load recommendations.
Follow Us
