AAP ਨੇ ਨਸ਼ਿਆਂ ਖਿਲਾਫ ਚੁੱਕਿਆ ਵੱਡਾ ਕਦਮ… ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲੇ 164% ਵਧੇ, TV9 ਭਾਰਤਵਰਸ਼ ਦੇ ‘ਸਿਹਤ ਸੰਵਾਦ’ ‘ਤੇ ਬੋਲੇ ਡਾ. ਬਲਬੀਰ ਸਿੰਘ

| Edited By: Kusum Chopra

| Sep 07, 2026 | 12:53 PM IST

ਭਗਵੰਤ ਮਾਨ ਸਰਕਾਰ ਦੀ "ਨਸ਼ਿਆਂ ਵਿਰੁੱਧ ਜੰਗ" ਮੁਹਿੰਮ ਦੇ ਤਹਿਤ, ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰਾਂ ਵਿੱਚ ਦਾਖਲ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲੇ 2024 ਵਿੱਚ 9,577 ਤੋਂ ਵੱਧ ਕੇ 2025 ਵਿੱਚ 25,290 ਹੋ ਗਏ, ਜੋ ਕਿ 164 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੈ।

ਭਗਵੰਤ ਮਾਨ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਤਹਿਤ, ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰਾਂ ਵਿੱਚ ਦਾਖਲ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲੇ 2024 ਵਿੱਚ 9,577 ਤੋਂ ਵੱਧ ਕੇ 2025 ਵਿੱਚ 25,290 ਹੋ ਗਏ, ਜੋ ਕਿ 164 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੈ। ਇਹ ਰੁਝਾਨ 2026 ਵਿੱਚ ਵੀ ਜਾਰੀ ਰਿਹਾ, ਜੁਲਾਈ ਤੱਕ 14,000 ਤੋਂ ਵੱਧ ਲੋਕਾਂ ਨੇ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲਾ ਲਿਆ। ਇਹ ਜਾਣਕਾਰੀ ਡਾ. ਬਲਬੀਰ ਸਿੰਘ ਨੇ ਟੀਵੀ9 ਦੇ ਖਾਸ ਪ੍ਰੋਗਰਾਮ ਸਿਹਤ ਸੰਵਾਦ ਵਿੱਚ ਦਿੱਤੀ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਆਪ ਸਰਕਾਰ ਨੇ ਕ੍ਰਾਸ ਬਾਰਡਰ ਤੋਂ ਆ ਰਹੇ ਨਸ਼ੇ ਤੇ ਕਿਵੇਂ ਠੱਲ੍ਹ ਪਾਈ ਗਈ। ਵੇਖੋ ਵੀਡੀਓ…

Published on: Sep 07, 2026 12:46 PM IST
Loading...
Unable to load recommendations.
Follow Us