ਹੱਦਬੰਦੀ ਬਿੱਲ ‘ਤੇ ਵਿਰੋਧੀ ਧਿਰ ਦੀ ਨਵੀਂ ਰਣਨੀਤੀ, ਕਾਂਗਰਸ ਦੀ DMK ਨਾਲ ਗੱਲਬਾਤ, ਅਖਿਲੇਸ਼ ਨੇ ਜਤਾਈ ਚਿੰਤਾ

| Edited By: Kusum Chopra

| Nov 27, 2026 | 11:38 AM IST

ਹੱਦਬੰਦੀ ਯਾਨੀ ਪਰਿਸੀਮਨ ਬਿੱਲ ਨੂੰ ਲੈ ਕੇ ਵਿਰੋਧੀ ਧਿਰ ਨੇ ਆਪਣੀ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਐਤਵਾਰ ਜਾਂ ਸੋਮਵਾਰ ਨੂੰ ਇੰਡੀਆ ਬਲਾਕ ਦੇ ਫਲੋਰ ਲੀਡਰਾਂ ਨਾਲ ਇੱਕ ਮਹੱਤਵਪੂਰਨ ਮੀਟਿੰਗ ਹੋਣ ਦੀ ਉਮੀਦ ਹੈ, ਜਿੱਥੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਸਾਰੇ ਮੈਂਬਰਾਂ ਨਾਲ ਚਰਚਾ ਕਰਨਗੇ।

ਹੱਦਬੰਦੀ ਯਾਨੀ ਪਰਿਸੀਮਨ ਬਿੱਲ ਨੂੰ ਲੈ ਕੇ ਵਿਰੋਧੀ ਧਿਰ ਨੇ ਆਪਣੀ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਐਤਵਾਰ ਜਾਂ ਸੋਮਵਾਰ ਨੂੰ ਇੰਡੀਆ ਬਲਾਕ ਦੇ ਫਲੋਰ ਲੀਡਰਾਂ ਨਾਲ ਇੱਕ ਮਹੱਤਵਪੂਰਨ ਮੀਟਿੰਗ ਹੋਣ ਦੀ ਉਮੀਦ ਹੈ, ਜਿੱਥੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਸਾਰੇ ਮੈਂਬਰਾਂ ਨਾਲ ਚਰਚਾ ਕਰਨਗੇ। ਇਸ ਮੀਟਿੰਗ ਦਾ ਮੁੱਖ ਉਦੇਸ਼ ਹੱਦਬੰਦੀ ਬਿੱਲ ਦੇ ਖਿਲਾਫ਼ ਸੰਯੁਕਤ ਮੋਰਚਾ ਬਣਾਉਣਾ ਹੈ। ਕਾਂਗਰਸ ਖਾਸ ਤੌਰ ‘ਤੇ ਡੀਐਮਕੇ ਨੂੰ ਆਪਣੇ ਨਾਲ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਇਸ ਮੁੱਦੇ ‘ਤੇ ਪਾਰਟੀ ਦਾ ਰੁਖ਼ ਬਹੁਤ ਹੀ ਅਹਿਮ ਮੰਨਿਆ ਜਾ ਰਿਹਾ ਹੈ। ਦੇਖੋ ਵੀਡੀਓ…

Published on: Nov 27, 2026 11:37 AM IST
Loading...
Unable to load recommendations.
Follow Us