Delhi Air Quality Update: ਦਿੱਲੀ ਨੂੰ ਪ੍ਰਦੂਸ਼ਣ ਤੋਂ ਮਿਲੀ ਥੋੜ੍ਹੀ ਰਾਹਤ , ਜਾਣੋ ਪੰਜਾਬ ਦਾ AQI…
ਜਧਾਨੀ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਬਹੁਤ ਹੀ ਮਾੜੀ ਸ਼੍ਰੇਣੀ ਵਿੱਚ ਬਣਿਆ ਹੋਇਆ ਹੈ, ਪਰ ਮੰਗਲਵਾਰ ਦੇ ਮੁਕਾਬਲੇ ਬੁੱਧਵਾਰ ਨੂੰ ਥੋੜ੍ਹੀ ਗਿਰਾਵਟ ਆਈ। ਬੁੱਧਵਾਰ ਸਵੇਰੇ 7 ਵਜੇ, ਦਿੱਲੀ ਦਾ ਔਸਤ ਏਅਰ ਕੁਆਲਿਟੀ ਇੰਡੈਕਸ (AQI) 349 ਦਰਜ ਕੀਤਾ ਗਿਆ, ਜੋ ਕਿ ਮੰਗਲਵਾਰ ਨੂੰ 412 ਸੀ।
Punjab Air Quality Update: ਰਾਜਧਾਨੀ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਬਹੁਤ ਹੀ ਮਾੜੀ ਸ਼੍ਰੇਣੀ ਵਿੱਚ ਬਣਿਆ ਹੋਇਆ ਹੈ, ਪਰ ਮੰਗਲਵਾਰ ਦੇ ਮੁਕਾਬਲੇ ਬੁੱਧਵਾਰ ਨੂੰ ਥੋੜ੍ਹੀ ਗਿਰਾਵਟ ਆਈ। ਬੁੱਧਵਾਰ ਸਵੇਰੇ 7 ਵਜੇ, ਦਿੱਲੀ ਦਾ ਔਸਤ ਏਅਰ ਕੁਆਲਿਟੀ ਇੰਡੈਕਸ (AQI) 349 ਦਰਜ ਕੀਤਾ ਗਿਆ, ਜੋ ਕਿ ਮੰਗਲਵਾਰ ਨੂੰ 412 ਸੀ। ਇਸ ਗਿਰਾਵਟ ਨਾਲ ਦਿੱਲੀ ਵਾਸੀਆਂ ਨੂੰ ਪ੍ਰਦੂਸ਼ਣ ਤੋਂ ਕੁਝ ਰਾਹਤ ਮਿਲੀ ਹੈ। ਦਿੱਲੀ ਦੇ ਕਈ ਇਲਾਕਿਆਂ ਵਿੱਚ AQI ਵੀ 400 ਤੋਂ ਹੇਠਾਂ ਆ ਗਿਆ ਹੈ। ਅਲੀਪੁਰ ਵਿੱਚ 333, ਆਨੰਦ ਵਿਹਾਰ ਵਿੱਚ 374, ਅਸ਼ੋਕ ਵਿਹਾਰ ਵਿੱਚ 362, ਆਯਾ ਨਗਰ ਵਿੱਚ 271, ਬਵਾਨਾ ਵਿੱਚ 352, ਬੁਰਾੜੀ ਵਿੱਚ 320 ਅਤੇ ਚਾਂਦਨੀ ਚੌਕ ਵਿੱਚ 382 ਦਰਜ ਕੀਤੀ ਗਿਆ। ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਦਿੱਲੀ ਨਾਲੋ ਹਾਲਾਤ ਕਾਫੀ ਚੰਗੇ ਹਨ। ਬੁੱਧਵਾਰ ਨੂੰ ਇੱਥੇ ਦਾ AQI 150-175 ਹੀ ਦਰਜ ਕੀਤਾ ਜਾ ਰਿਹਾ ਹੈ।
Published on: Dec 24, 2025 04:04 PM
Latest Videos
Lohri Celebration : ਪੰਜਾਬ ਯੂਨੀਵਰਸਿਟੀ ਵਿੱਚ ਧੂੰਮਧਾਮ ਨਾਲ ਮਨਾਇਆ ਗਿਆ ਲੋਹੜੀ ਦਾ ਤਿਊਹਾਰ
Lohri 2026: ਕਿਧਰੇ ਗਿੱਧਾ ਤਾਂ ਕਿਧਰੇ ਭੰਗੜਾ...ਪੰਜਾਬ ਵਿੱਚ ਲੋਹੜੀ ਦੀ ਧੂੰਮ ਦੀਆਂ ਵੇਖੋ ਤਸਵੀਰਾਂ
ਰੋਹਿਤ ਗੋਦਾਰਾ-ਗੋਲਡੀ ਬਰਾੜ ਗੈਂਗ ਦੇ ਗੁਰਗਾ ਵਿੱਕੀ ਗ੍ਰਿਫ਼ਤਾਰ, 18 ਮਾਮਲਿਆਂ ਵਿੱਚ ਹੈ ਮੁਲਜਮ
ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਦੀ ਡਰੋਨ ਸਾਜ਼ਿਸ਼ ਨਾਕਾਮ, ਵਧਾਈ ਗਈ ਸਰਹੱਦੀ ਸੁਰੱਖਿਆ