Bihar Election 2025 Results: ਬਿਹਾਰ ਚੋਣ ਦੇ ਸ਼ੁਰੂਆਤੀ ਰੁਝਾਨਾਂ ਵਿੱਚ NDA ਅੱਗੇ, ਮਹਾਂਗਠਜੋੜ ਪਿੱਛੇ

| Edited By: Kusum Chopra

| Nov 14, 2025 | 9:29 AM IST

ਬਿਹਾਰ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਬੈਲਟ ਪੇਪਰ ਦੀ ਗਿਣਤੀ ਤੋਂ ਬਾਅਦ, ਹੁਣ ਈਵੀਐਮ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਸ਼ੁਰੂਆਤੀ ਰੁਝਾਨ ਦਰਸਾਉਂਦੇ ਹਨ ਕਿ ਐਨਡੀਏ ਨੇ ਮਹਾਂਗਠਜੋੜ ਉੱਤੇ ਲੀਡ ਲੈ ਲਈ ਹੈ।

Bihar Election 2025 Results: 2025 ਬਿਹਾਰ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਬੈਲਟ ਪੇਪਰ ਦੀ ਗਿਣਤੀ ਤੋਂ ਬਾਅਦ, ਹੁਣ ਈਵੀਐਮ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਸ਼ੁਰੂਆਤੀ ਰੁਝਾਨ ਦਰਸਾਉਂਦੇ ਹਨ ਕਿ ਐਨਡੀਏ ਨੇ ਮਹਾਂਗਠਜੋੜ ਉੱਤੇ ਲੀਡ ਲੈ ਲਈ ਹੈ।

Published on: Nov 14, 2025 09:28 AM IST