ਰਮੇਸ਼ ਬਿਧੂੜੀ ਦੇ ਬਿਆਨ ‘ਤੇ ਰੋ ਪਏ ਦਿੱਲੀ CM ਆਤਿਸ਼ੀ

| Edited By: Kusum Chopra

| Jan 06, 2025 | 5:53 PM

ਭਾਜਪਾ ਨੇਤਾ ਰਮੇਸ਼ ਬਿਧੂੜੀ ਦੇ ਬਿਆਨ 'ਤੇ ਦਿੱਲੀ ਦੇ ਸੀਐਮ ਆਤਿਸ਼ੀ ਰੋ ਪਏ। ਉਨ੍ਹਾਂ ਕਿਹਾ ਕਿ ਮੇਰੇ ਪਿਤਾ 80 ਸਾਲ ਦੇ ਹੋ ਗਏ ਹਨ। ਉਨ੍ਹਾਂ ਨੇ ਹਜ਼ਾਰਾਂ ਬੱਚਿਆਂ ਨੂੰ ਪੜ੍ਹਾਇਆ ਹੈ। ਉਹ ਇੰਨਾ ਬਿਮਾਰ ਰਹਿੰਦੇ ਹਨ ਕਿ ਉਹ ਬਿਨਾਂ ਸਹਾਰੇ ਤੁਰ ਵੀ ਨਹੀਂ ਸਕਦੇ। ਰਮੇਸ਼ ਬਿਧੂੜੀ ਨੂੰ ਆਪਣੇ ਕੰਮ 'ਤੇ ਵੋਟਾਂ ਮੰਗਣੀਆਂ ਚਾਹੀਦੀਆਂ ਹਨ। ਮੇਰੇ ਪਾਪਾ ਨੂੰ ਗਾਲ੍ਹਾਂ ਕੱਢ ਕੇ ਵੋਟਾਂ ਨਾ ਮੰਗਣ।

ਭਾਜਪਾ ਨੇਤਾ ਰਮੇਸ਼ ਬਿਧੂੜੀ ਦੇ ਬਿਆਨ ‘ਤੇ ਦਿੱਲੀ ਦੇ ਸੀਐਮ ਆਤਿਸ਼ੀ ਰੋ ਪਏ। ਉਨ੍ਹਾਂ ਕਿਹਾ ਕਿ ਮੇਰੇ ਪਿਤਾ 80 ਸਾਲ ਦੇ ਹੋ ਗਏ ਹਨ। ਉਨ੍ਹਾਂ ਨੇ ਹਜ਼ਾਰਾਂ ਬੱਚਿਆਂ ਨੂੰ ਪੜ੍ਹਾਇਆ ਹੈ। ਉਹ ਇੰਨੇ ਬਿਮਾਰ ਰਹਿੰਦੇ ਹਨ ਕਿ ਉਹ ਬਿਨਾਂ ਸਹਾਰੇ ਤੁਰ ਵੀ ਨਹੀਂ ਸਕਦੇ। ਰਮੇਸ਼ ਬਿਧੂੜੀ ਨੂੰ ਆਪਣੇ ਕੰਮ ‘ਤੇ ਵੋਟਾਂ ਮੰਗਣੀਆਂ ਚਾਹੀਦੀਆਂ ਹਨ…ਮੇਰੇ ਪਿਤਾ ਜੀ ਨੂੰ ਗਾਲ੍ਹਾਂ ਕੱਢ ਕੇ ਨਹੀਂ । ਦੇਸ਼ ਦੀ ਸਿਆਸਤ ਖ਼ਰਾਬ ਪੱਧਰ ‘ਤੇ ਪਹੁੰਚ ਚੁੱਕੀ ਹੈ। ਬਿਧੂੜੀ ਦੱਸਣ ਕਿ 10 ਸਾਲਾਂ ‘ਚ ਲੋਕਾਂ ਲਈ ਕੀ ਕੀਤਾ? ਬਿਧੂੜੀ ਨੇ ਕਿਹਾ ਸੀ ਕਿ ਆਤਿਸ਼ੀ ਮਾਰਲੇਨਾ ਤੋਂ ਸਿੰਘ ਬਣ ਗਈ। ਉਨ੍ਹਾਂ ਨੇ ਆਪਣਾ ਬਾਪ ਬਦਲ ਲਿਆ।

Published on: Jan 06, 2025 05:51 PM