ਤਲਾਕ ਹੋਇਆ ਤਾਂ ਕੁੜੀ ਵਾਲਿਆਂ ਨੇ ਢੋਲ ਵਜਾ ਕੇ ਮਣਾਈ ਖੁਸ਼ੀ, ਮੁੰਡੇ ਦੇ ਪਰਿਵਾਰ ਨੇ ਲਗਾਏ ਗੰਭੀਰ ਆਰੋਪ
ਜਲੰਧਰ ਦਾ ਫੌਜੀ ਮੁੰਡਾ ਗੌਰਵ ਅਤੇ ਮੇਰਠ ਦੀ ਕੁੜੀ ਪਰਿਣੀਤਾ ਦਾ ਤਲਾਕ ਹੋਇਆ ਤਾਂ ਕੁੜੀ ਦੇ ਮਾਪਿਆਂ ਨੇ ਢੋਲ-ਨਗਾੜੇ ਵਜਾ ਕੇ ਇਸ ਮੌਕੇ ਦੀ ਖੁਸ਼ੀ ਮਣਾਈ। ਉਨ੍ਹਾਂ ਦਾ ਕਹਿਣਾ ਹੈ ਕਿ ਕੁੜੀ ਦਾ ਇਸ ਮੁੰਡੇ ਨਾਲ ਵਿਆਹ ਕਰਵਾ ਕੇ ਉਹ ਬਹੁਤ ਪਛਤਾ ਰਹੇ ਸਨ। ਜਦਕਿ ਉੱਧਰ, ਗੌਰਵ ਦੇ ਮਾਪਿਆਂ ਦਾ ਕਹਿਣਾ ਹੈ ਕਿ ਸਾਡੇ ਪੋਤੇ ਨੂੰ ਲੈਣ ਲਈ ਇਨ੍ਹਾਂ ਨੇ ਸਾਰੀ ਸਾਜਿਸ਼ ਰਚੀ ਹੈ।
ਜਲੰਧਰ ਦਾ ਫੌਜੀ ਮੁੰਡਾ ਅਤੇ ਮੇਰਠ ਦੇ ਰਿਟਾਇਰਡ ਜੱਜ ਦੀ ਕੁੜੀ ਦਾ ਤਲਾਕ ਹੋਇਆ ਤਾਂ ਕੁੜੀ ਦੇ ਮਾਪਿਆਂ ਨੇ ਢੋਲ-ਨਗਾੜੇ ਵਜਾ ਕੇ ਇਸ ਮੌਕੇ ਦੀ ਖੁਸ਼ੀ ਮਣਾਈ। ਉਨ੍ਹਾਂ ਦਾ ਕਹਿਣਾ ਹੈ ਕਿ ਕੁੜੀ ਦਾ ਇਸ ਮੁੰਡੇ ਨਾਲ ਵਿਆਹ ਕਰਵਾ ਕੇ ਉਹ ਬਹੁਤ ਪਛਤਾ ਰਹੇ ਸਨ। ਜਦਕਿ ਉੱਧਰ, ਮੁੰਡੇ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਆਰੋਪ ਗਲਤ ਹਨ। ਸਾਡੇ ਪੋਤੇ ਨੂੰ ਲੈਣ ਲਈ ਇਨ੍ਹਾਂ ਨੇ ਸਾਰੀ ਸਾਜਿਸ਼ ਰਚੀ ਹੈ। ਉਨ੍ਹਾਂ ਨੇ ਸਾਡੇ ਤੇ ਬਹੁਤ ਗੰਭੀਰ ਆਰੋਪ ਲਗਾਏ ਹਨ। ਨਾਲ ਹੀ ਉਹ ਆਪਣੇ ਪੋਤੇ ਦੇ ਭਵਿੱਖ ਨੂੰ ਲੈ ਕੇ ਵੀ ਕਾਫੀ ਚਿਤਿੰਤ ਹਨ। ਉਨ੍ਹਾਂ ਦੀ ਨੁੰਹ ਨੇ ਕਦੇ ਵੀ ਉਨ੍ਹਾਂ ਨੂੰ ਅਪਣਾ ਨਹੀਂ ਮੰਨਿਆ। ਕੁੜੀ ਦਾ ਪਰਿਵਾਰ ਪਾਵਰਫੁੱਲ ਅਹੁਦਿਆਂ ਤੇ ਹਨ, ਇਸ ਲਈ ਸਾਡੇ ਤੇ ਦਬਾਅ ਪਾਇਆ ਹੈ।
Published on: Apr 07, 2026 07:12 PM
Follow Us
Latest Videos
ਜਲੰਧਰ 'ਚ ਨੌਜਵਾਨ ਤੇ ਕਾਤਲਾਨਾ ਹਮਲਾ; ਕੁੱਤੇ ਨੇ ਨਿਭਾਈ ਵਫ਼ਾਦਾਰੀ
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?