ਪੈਟਰੋਲ ਦਾ ਲੰਗਰ…500 ਦੇ ਨੋਟਾਂ ਦਾ ਲੰਗਰ… McDonald ਬਰਗਰ ਦਾ ਲੰਗਰ…. ਕੌਣ ਹੈ ਇਹ ਸ਼ਖਸ… ਕਿਉਂ ਕਰਦਾ ਹੈ ਇਹ ਕੰਮ? ਵੇਖੋ VIDEO
ਖਾਣੇ ਦਾ ਲੰਗਰ ਤਾਂ ਅਸੀਂ ਸਾਰਿਆਂ ਨੇ ਸੁਣਿਆ ਹੈ ਪਰ ਕੀ ਤੁਸੀਂ ਨੋਟਾਂ ਅਤੇ ਪੈਟਰੋਲ ਦੇ ਲੰਗਰ ਬਾਰੇ ਸੁਣਿਆ ਹੈ। ਜੇ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਅਜਿਹੇ ਹੀ ਲੰਗਰਾਂ ਬਾਰੇ ਦੱਸਣ ਜਾ ਰਹੇ ਹਾਂ। ਅੰਮ੍ਰਿਤਸਰ ਦਾ ਇੱਕ ਸ਼ਖਸ ਨੋਟਾਂ ਦਾ ਲੰਗਰ ਲਗਾ ਰਿਹਾ ਹੈ। ਇਸ ਸ਼ਖਸ ਦਾ ਮਕਸਦ ਲੋਕਾਂ ਨੂੰ ਹਰ ਸੰਭਵ ਮਦਦ ਕਰਨਾ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਾਤਾ ਰਾਣੀ ਹੁਕਮ ਦਿੰਦੇ ਹਨ ਅਤੇ ਉਹ ਉਸ ਹੁਕਮ ਦੀ ਪਾਲਣਾ ਕਰਦੇ ਹੋਏ ਲੋਕਾਂ ਦੀ ਮਦਦ ਕਰਨ ਨਿਕਲ ਪੈਂਦੇ ਹਨ। ਵੇਖੋ ਵੀਡੀਓ...
ਖਾਣੇ ਦਾ ਲੰਗਰ ਤਾਂ ਅਸੀਂ ਸਾਰਿਆਂ ਨੇ ਸੁਣਿਆ ਹੈ ਪਰ ਕੀ ਤੁਸੀਂ ਨੋਟਾਂ ਅਤੇ ਪੈਟਰੋਲ ਦੇ ਲੰਗਰ ਬਾਰੇ ਸੁਣਿਆ ਹੈ। ਜੇ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਅਜਿਹੇ ਹੀ ਲੰਗਰਾਂ ਬਾਰੇ ਦੱਸਣ ਜਾ ਰਹੇ ਹਾਂ। ਅੰਮ੍ਰਿਤਸਰ ਦਾ ਇੱਕ ਸ਼ਖਸ ਨੋਟਾਂ ਦਾ ਲੰਗਰ ਲਗਾ ਰਿਹਾ ਹੈ। ਇਸ ਸ਼ਖਸ ਦਾ ਮਕਸਦ ਲੋਕਾਂ ਨੂੰ ਹਰ ਸੰਭਵ ਮਦਦ ਕਰਨਾ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਾਤਾ ਰਾਣੀ ਹੁਕਮ ਦਿੰਦੇ ਹਨ ਅਤੇ ਉਹ ਉਸ ਹੁਕਮ ਦੀ ਪਾਲਣਾ ਕਰਦੇ ਹੋਏ ਲੋਕਾਂ ਦੀ ਮਦਦ ਕਰਨ ਨਿਕਲ ਪੈਂਦੇ ਹਨ। ਵੇਖੋ ਵੀਡੀਓ…
Published on: Aug 12, 2026 03:09 PM
Follow Us
Latest Videos
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ