ਅਜਨਾਲਾ ‘ਚ ਹਿੰਸਾ ਕਾਬੂ ਕਰਨ ਵਾਲੇ ਪੁਲਿਸ ਵਾਲਿਆਂ ਨਾਲ ਮਿਲੇ ਧਾਲੀਵਾਲ
Updated On: 15 Mar 2023 11:41:AM
ਬੀਤੇ ਦਿਨੋਂ ਮੋਹਾਲੀ ਦੇ ਨਾਲ ਲੱਗਦੇ ਪਿੰਡ ਮਾੜੇ ਮਾਜਰਾ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਸੀ ਜਿਥੇ ਮੋਹਾਲੀ ਦੇ ਇੱਕ ਵਸਨੀਕ ਦੀਆਂ ਉਂਗਲਾਂ ਦਿਨ ਦਿਹਾੜੇ ਨੌਜਵਾਨਾਂ ਨੇ ਵੱਢ ਦਿੱਤੀਆਂ ਸੀ, ਇਸ ਸਬੰਧੀ ਇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਜਾ ਰਹੀ ਸੀ, ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਮੋਹਾਲੀ ਸੀ.ਆਈ.ਏ ਸਟਾਫ ਵੱਲੋਂ ਸ਼ੰਭੂ ਬੈਰੀਅਰ ‘ਤੇ ਹੋਏ ਮੁਕਾਬਲੇ ਦੌਰਾਨ ਭੂਪੀ ਰਾਣਾ ਗੈਂਗ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ , ਦੋਸ਼ੀਆਂ ਦੇ ਨਾਂ ਗੌਰਵ ਉਰਫ ਗੌਰੀ ਅਤੇ ਦੂਜੇ ਤਰੁਣ ਹਨ, ਮੁਕਾਬਲੇ ਦੌਰਾਨ ਗੋਰੀ ਨਾਂ ਦੇ ਵਿਅਕਤੀ ਦੀ ਲੱਤ ‘ਚ ਗੋਲੀ ਲੱਗੀ ਸੀ। ਉਸ ਦੀਆਂ ਉਂਗਲਾਂ ਕੱਟ ਦਿੱਤੀਆਂ ਗਈਆਂ ਅਤੇ ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ।