AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Viral: ਮੁੰਡੇ ਨਾਲ ਕਮਰ ਮਟਕਾ ਰਹੀ ਸੀ ਧੀ , ਉੱਤੋਂ ਆ ਗਈ ਮੰਮੀ, ਅੱਗੇ ਕੀ ਹੋਇਆ, ਵੇਖੋ VIDEO

Viral Video: ਇਹ ਵੀਡੀਓ ਇੰਸਟਾਗ੍ਰਾਮ 'ਤੇ @naresh_kumar_chadha ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ, ਜਿਸ ਵਿੱਚ ਸਭ ਤੋਂ ਮਜੇਦਾਰ ਹਿੱਸਾ ਮੁੰਡੇ ਦਾ ਰਿਐਕਸ਼ਨ। ਨਾਲ ਹੀ, ਬੈਕਗ੍ਰਾਊਂਡ ਵਿੱਚ ਜਿਹੜਾ ਗਾਣਾ ਵੱਜ ਰਿਹਾ ਹੈ, ਉਹ ਇਸ ਵੀਡੀਓ ਨੂੰ ਹੋਰ ਵੀ ਫਨੀ ਬਣਾ ਰਿਹਾ ਹੈ। ਲੋਕ ਮਜੇ ਲੈ-ਲੈ ਕੇ ਕੁਮੈਂਟ ਕਰ ਰਹੇ ਹਨ - ਮੰਮੀ ਆ ਗਈ ਕੀ?

Viral: ਮੁੰਡੇ ਨਾਲ ਕਮਰ ਮਟਕਾ ਰਹੀ ਸੀ ਧੀ , ਉੱਤੋਂ ਆ ਗਈ ਮੰਮੀ, ਅੱਗੇ ਕੀ ਹੋਇਆ, ਵੇਖੋ VIDEO
tv9-punjabi
| Updated On: 06 Aug 2025 17:22 PM IST

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸਨੂੰ ਦੇਖ ਕੇ ਇੰਟਰਨੈੱਟ ਦੀ ਜਨਤਾ ਹੱਸਦੇ-ਹੱਸਦੇ ਲੋਟਪੋਟ ਹੋ ਗਈ ਹੈ। ਕਹਾਣੀ ਇਹ ਹੈ ਕਿ ਇੱਕ ਕੁੜੀ ਇੱਕ ਨੌਜਵਾਨ ਨਾਲ ਕਮਰ ਮਟਕਾ-ਮਟਕਾ ਕੇ ਡਾਂਸ ਕਰ ਰਹੀ ਸੀ, ਉਸੇ ਵੇਲ੍ਹੇ ਉਸਦੀ ਮਾਂ ਉੱਥੇ ਆ ਜਾਂਦੀ ਹੈ। ਇਸ ਤੋਂ ਬਾਅਦ, ਔਰਤ ਨੇ ਆਪਣੀ ਧੀ ਨੂੰ ਫਿਲਮੀ ਅੰਦਾਜ਼ ਵਿੱਚ ਆਪਣੀ ਬੇਟੀ ਦੀ ਅਜਿਹੀ ਕੁਟਾਈ ਕੀਤੀ ਕੀ ਬੱਸ ਪੁੱਛੋ ਹੀ ਨਾ। ਇਸ ਮਜ਼ਾਕੀਆ ਘਟਨਾ ਨੇ ਇੰਟਰਨੈੱਟ ‘ਤੇ ਹਲਚਲ ਮਚਾ ਦਿੱਤੀ ਹੈ। ਹਾਲਾਂਕਿ, ਕੁਝ ਲੋਕ ਇਸਨੂੰ ਸਕ੍ਰਿਪਟਡ ਦੱਸ ਰਹੇ ਹਨ।

ਵਾਇਰਲ ਹੋ ਰਹੀ ਵੀਡੀਓ ਵਿੱਚ, ਇੱਕ ਕੁੜੀ ਨੂੰ ਇੱਕ ਨੌਜਵਾਨ ਨਾਲ ਬਾਲੀਵੁੱਡ ਗੀਤ ‘ਤੇ ਨੱਚਦੇ ਦੇਖਿਆ ਜਾ ਸਕਦਾ ਹੈ। ਦੋਵੇਂ ਪੂਰੇ ਮਸਤੀ ਦੇ ਮੂਡ ਵਿੱਚ ਹਨ। ਅਜਿਹਾ ਲੱਗਦਾ ਹੈ ਕਿ ਦੋਵੇਂ ਇੱਕ ਰੀਲ ਸ਼ੂਟ ਕਰ ਰਹੇ ਸਨ। ਉਸੇ ਵੇਲ੍ਹੇ ਕੁੜੀ ਦੀ ਮਾਂ ਉੱਥੇ ਪਹੁੰਚਦੀ ਹੈ, ਅਤੇ ਔਰਤ ਗੁੱਸੇ ਨਾਲ ਧੀ ‘ਤੇ ਟੁੱਟ ਪੈਂਦੀ ਹੈ। ਵੀਡੀਓ ਵਿੱਚ, ਤੁਸੀਂ ਦੇਖੋਗੇ ਕਿ ਔਰਤ ਕੁੜੀ ਦੇ ਵਾਲ ਖਿੱਚਦੀ ਹੈ ਅਤੇ ਫਿਰ ਉਸਨੂੰ ਸਾਰਿਆਂ ਦੇ ਸਾਹਮਣੇ ਕੁੱਟਣਾ ਸ਼ੁਰੂ ਕਰ ਦਿੰਦੀ ਹੈ। ਇਹ ਦੇਖ ਕੇ, ਮੁੰਡਾ ਤੁਰੰਤ ਉੱਥੋਂ ਚਲਾ ਜਾਂਦਾ ਹੈ, ਜਦੋਂ ਕਿ ਆਲੇ-ਦੁਆਲੇ ਮੌਜੂਦ ਲੋਕ ਜੋਰਦਾਰ ਤਰੀਕੇ ਨਾਲ ਹੱਸਦੇ ਦਿਖਾਈ ਦੇ ਰਹੇ ਹਨ।

ਦੇਖਣ ਲਾਇਕ ਹੈ ਮੁੰਡੇ ਦਾ ਰਿਐਕਸ਼ਨ

@naresh_kumar_chadha ਨਾਮ ਦੇ ਇੰਸਟਾਗ੍ਰਾਮ ਹੈਂਡਲ ਤੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਦਾ ਸਭ ਤੋਂ ਮਜ਼ਾਕੀਆ ਹਿੱਸਾ ਮੁੰਡੇ ਦਾ ਰਿਐਕਸ਼ਨ ਹੈ। ਨਾਲ ਹੀ, ਬੈਕਗ੍ਰਾਉਂਡ ਵਿੱਚ ਚੱਲ ਰਿਹਾ ਗੀਤ ਇਸ ਵੀਡੀਓ ਨੂੰ ਹੋਰ ਵੀ ਮਜ਼ਾਕੀਆ ਬਣਾ ਰਿਹਾ ਹੈ। ਨੇਟੀਜ਼ਨਸ ਇਸ ਘਟਨਾ ‘ਤੇ ਬਹੁਤ ਰੱਜ ਕੇ ਮਜੇ ਲੈ ਰਹੇ ਹਨ, ਅਤੇ ਕੁਮੈਂਟ ਬਾਕਸ ਫਨੀ ਰਿਐਕਸ਼ਨ ਭਰਿਆ ਹੋਇਆ ਹੈ।

‘ਮੰਮੀ ਨੇ ਮਾਰੀ ਵਾਈਲਡ ਐਂਟਰੀ’

ਇੱਕ ਯੂਜਰ ਨੇ ਮਜੇ ਲੈਂਦਿਆਂ ਕੁਮੈਂਟ ਕੀਤਾ, ਮੰਮੀ ਆ ਗਈ ਕੀ? ਇੱਕ ਹੋਰ ਯੂਜਰ ਨੇ ਕਿਹਾ, ਅਜਿਹੀ ਮਾਂ ਨੂੰ ਸਲਾਮ। ਇੱਕ ਹੋਰ ਯੂਜਰ ਨੇ ਲਿਖਿਆ, ਮੰਮੀ ਨੇ ਕੀ ਵਾਈਲਡ ਐਂਟਰੀ ਮਾਰੀ ਹੈ। ਇਸ ਦੇ ਨਾਲ ਹੀ, ਕੁਝ ਯੂਜਰਸ ਮੰਨਦੇ ਹਨ ਕਿ ਔਰਤ ਨੂੰ ਆਪਣੀ ਧੀ ਨਾਲ ਜਨਤਕ ਤੌਰ ‘ਤੇ ਅਜਿਹਾ ਨਹੀਂ ਕਰਨਾ ਚਾਹੀਦਾ ਸੀ।

ਇੱਥੇ ਦੇਖੋ ਵੀਡੀਓ

ਇੱਕ ਯੂਜਰ ਨੇ ਕਿਹਾ, ਅਜਿਹੇ ਬੱਚੇ ਦੂਜਿਆਂ ਦਾ ਸਤਿਕਾਰ ਨਹੀਂ ਕਰਦੇ। ਇੱਕ ਹੋਰ ਯੂਜ਼ਰ ਨੇ ਕਿਹਾ, ਚਾਚੀ ਨੂੰ ਧੀ ਨੂੰ ਸਭ ਦੇ ਸਾਹਮਣੇ ਨਹੀਂ ਕੁੱਟਣਾ ਚਾਹੀਦਾ ਸੀ। ਉਹ ਗੱਲਬਾਤ ਰਾਹੀਂ ਸਮਝਾ ਸਕਦੀ ਸੀ। ਇੱਕ ਹੋਰ ਯੂਜ਼ਰ ਨੇ ਕਿਹਾ, ਕੌਣ ਇੱਕ ਕੁੜੀ ਨੂੰ ਇਸ ਤਰ੍ਹਾਂ ਕੁੱਟਦਾ ਹੈ, ਉਹ ਵੀ ਸਭ ਦੇ ਸਾਹਮਣੇ।

Follow Us
ਕਰਿਸ਼ਮਾ ਕਪੂਰ ਦੇ ਬੱਚਿਆਂ ਲਈ ਰਾਹਤ, ਦਿੱਲੀ ਹਾਈ ਕੋਰਟ ਨੇ ਸੰਜੇ ਕਪੂਰ ਦੀਆਂ ਜਾਇਦਾਦਾਂ ਨੂੰ ਕੀਤਾ ਫ੍ਰੀਜ਼
ਕਰਿਸ਼ਮਾ ਕਪੂਰ ਦੇ ਬੱਚਿਆਂ ਲਈ ਰਾਹਤ, ਦਿੱਲੀ ਹਾਈ ਕੋਰਟ ਨੇ ਸੰਜੇ ਕਪੂਰ ਦੀਆਂ ਜਾਇਦਾਦਾਂ ਨੂੰ ਕੀਤਾ ਫ੍ਰੀਜ਼...
ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਟ੍ਰੈਵਲ ਏਜੰਟਾਂ ਦੀ ਖੈਰ ਨਹੀਂ, ਐਕਟਿਵ ਹੋਇਆ ਹਿਊਮਨ ਰਾਈਟਸ ਕਮਿਸ਼ਨ
ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਟ੍ਰੈਵਲ ਏਜੰਟਾਂ ਦੀ ਖੈਰ ਨਹੀਂ, ਐਕਟਿਵ ਹੋਇਆ ਹਿਊਮਨ ਰਾਈਟਸ ਕਮਿਸ਼ਨ...
ਈਥਾਨੌਲ ਨਾਲ ਚੱਲੇਗਾ ਭਾਰਤ, ਸਰਕਾਰ ਦਾ ਨਵਾਂ ਡਰਾਫਟ ਅਤੇ ਤੁਹਾਡੇ ਲਈ ਫਾਇਦੇ-ਨੁਕਸਾਨ
ਈਥਾਨੌਲ ਨਾਲ ਚੱਲੇਗਾ ਭਾਰਤ, ਸਰਕਾਰ ਦਾ ਨਵਾਂ ਡਰਾਫਟ ਅਤੇ ਤੁਹਾਡੇ ਲਈ ਫਾਇਦੇ-ਨੁਕਸਾਨ...
Exit Polls Reliability: ਭਾਰਤੀ ਚੋਣਾਂ ਵਿੱਚ ਐਗਜ਼ਿਟ ਪੋਲ ਦੀ ਬਦਲਦੀ ਤਸਵੀਰ, ਭਰੋਸੇਯੋਗਤਾ ਤੇ ਗੰਭੀਰ ਸਵਾਲ
Exit Polls Reliability: ਭਾਰਤੀ ਚੋਣਾਂ ਵਿੱਚ ਐਗਜ਼ਿਟ ਪੋਲ ਦੀ ਬਦਲਦੀ ਤਸਵੀਰ, ਭਰੋਸੇਯੋਗਤਾ ਤੇ ਗੰਭੀਰ ਸਵਾਲ...
ਸਾਰੇ ਪੰਜਾਬ ਦਾ ਟੂਰ ਕਰੇਗੀ ਕਾਂਗਰਸ, ਲੋਕਾਂ ਨਾਲ ਮਿਲਕੇ ਤਿਆਰ ਹੋਵੇਗੀ ਚੋਣਾਂ ਦੀ ਰਣਨੀਤੀ
ਸਾਰੇ ਪੰਜਾਬ ਦਾ ਟੂਰ ਕਰੇਗੀ ਕਾਂਗਰਸ, ਲੋਕਾਂ ਨਾਲ ਮਿਲਕੇ ਤਿਆਰ ਹੋਵੇਗੀ ਚੋਣਾਂ ਦੀ ਰਣਨੀਤੀ...
ਅਮਰਨਾਥ ਯਾਤਰਾ ਤੋਂ ਪਹਿਲਾਂ LG ਮਨੋਜ ਸਿਨਹਾ ਨੇ ਬੁਲਾਈ ਉੱਚ ਪੱਧਰੀ ਮੀਟਿੰਗ, 20 ਅੱਤਵਾਦੀ ਬਣੇ ਸਿਰਦਰਦ!
ਅਮਰਨਾਥ ਯਾਤਰਾ ਤੋਂ ਪਹਿਲਾਂ LG ਮਨੋਜ ਸਿਨਹਾ ਨੇ ਬੁਲਾਈ ਉੱਚ ਪੱਧਰੀ ਮੀਟਿੰਗ, 20 ਅੱਤਵਾਦੀ ਬਣੇ ਸਿਰਦਰਦ!...
ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ PM Modi, ਵੇਖੋ ਤਸਵੀਰਾਂ
ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ PM Modi, ਵੇਖੋ ਤਸਵੀਰਾਂ...
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ...
ਸ਼ੇਖ ਯੂਸਫ਼ ਅਫਰੀਦੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਲਸ਼ਕਰ ਕਮਾਂਡਰ ਦੀ ਗੋਲੀ ਮਾਰ ਕੇ ਹੱਤਿਆ
ਸ਼ੇਖ ਯੂਸਫ਼ ਅਫਰੀਦੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਲਸ਼ਕਰ ਕਮਾਂਡਰ ਦੀ ਗੋਲੀ ਮਾਰ ਕੇ ਹੱਤਿਆ...