AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Shocking News: ਸਾਂਡ ਦੇ ਸਿੰਗਾਂ ਨੂੰ ਅੱਗ ਲਗਾ ਕੇ ਕਰ ਰਿਹਾ ਸੀ ਸਟੰਟ, ਫੇਰ ਜੋ ਹੋਇਆ, ਵੇਖ ਕੇ ਕੰਬ ਜਾਵੇਗੀ ਰੂਹ… ਦੇਖੋ ਵੀਡੀਓ

ਇਨ੍ਹੀਂ ਦਿਨੀਂ ਸਾਂਡ ਦੇ ਸਿੰਗਾਂ ਨੂੰ ਅੱਗ ਲਗਾ ਕੇ ਸਟੰਟ ਕਰਨ ਵਾਲੇ ਵਿਅਕਤੀ ਦੀ ਵੀਡੀਓ ਵਾਇਰਲ ਹੋ ਰਹੀ ਹੈ। ਜਿਸ 'ਚ ਵਿਅਕਤੀ ਜਾਨਵਰ ਨਾਲ ਸਟੰਟ ਕਰਨਾ ਚਾਹੁੰਦਾ ਸੀ ਪਰ ਸਾਂਡ ਇੰਨਾ ਗੁੱਸੇ 'ਚ ਆ ਗਿਆ ਕਿ ਉਸ ਨੇ ਇਕ ਹੀ ਝਟਕੇ 'ਚ ਵਿਅਕਤੀ ਦਾ ਕੰਮ ਤਮਾਮ ਕਰ ਦਿੱਤਾ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਸ਼ੇਅਰ ਕੀਤਾ ਗਿਆ ਹੈ।

Shocking News: ਸਾਂਡ ਦੇ ਸਿੰਗਾਂ ਨੂੰ ਅੱਗ ਲਗਾ ਕੇ ਕਰ ਰਿਹਾ ਸੀ ਸਟੰਟ, ਫੇਰ ਜੋ ਹੋਇਆ, ਵੇਖ ਕੇ ਕੰਬ ਜਾਵੇਗੀ ਰੂਹ... ਦੇਖੋ ਵੀਡੀਓ
tv9-punjabi
| Updated On: 07 Dec 2023 16:03 PM IST
Share

ਕੁਦਰਤ ਦੁਆਰਾ ਬਣਾਈ ਗਈ ਇਸ ਦੁਨੀਆਂ ਨੂੰ ਮਨੁੱਖਾਂ ਅਤੇ ਜਾਨਵਰਾਂ ਦੋਵਾਂ ਲਈ ਬਣਾਇਆ ਗਿਆ ਹੈ, ਪਰ ਅਸੀਂ ਮਨੁੱਖ ਆਪਣੇ ਆਪ ਨੂੰ ਜਿਆਦਾ ਸੁਪਿਰੀਅਰ ਸਮਝਦੇ ਹਾਂ ਅਤੇ ਜਾਨਵਰਾਂ ਨੂੰ ਵੀ ਆਪਣਾ ਗੁਲਾਮ ਬਣਾਉਣ ਬਾਰੇ ਸੋਚਦੇ ਹਾਂ। ਇਨਸਾਨ ਕਈ ਜਾਨਵਰਾਂ ਨਾਲ ਅਜਿਹਾ ਕਰਦਾ ਹੈ ਪਰ ਕੁਝ ਜਾਨਵਰ ਅਜਿਹੇ ਵੀ ਹਨ ਜੋ ਇਸ ਦਾ ਵਿਰੋਧ ਕਰਦੇ ਹਨ ਅਤੇ ਇਨਸਾਨਾਂ ਨੂੰ ਉਨ੍ਹਾਂ ਦੇ ਕੰਮਾਂ ਦੀ ਸਜ਼ਾ ਦਿੰਦੇ ਹਨ। ਅਜਿਹਾ ਹੀ ਇੱਕ ਵੀਡੀਓ ਹਾਲ ਹੀ ਵਿੱਚ ਚਰਚਾ ਵਿੱਚ ਹੈ। ਜਿੱਥੇ ਮਨੁੱਖ ਇੱਕ ਜਾਨਵਰ ਨੂੰ ਤੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਉਸ ਨਾਲ ਵੱਖਰੇ ਹੀ ਲੇਵਲ ਦੀ ਖੇਡ ਹੋ ਗਈ।

ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਾਂਡ ਇੱਕ ਖਤਰਨਾਕ ਜਾਨਵਰ ਹੈ। ਜੇਕਰ ਅਸੀਂ ਇਸ ਜਾਨਵਰ ਨੂੰ ਰਸਤੇ ਵਿਚ ਕਿਤੇ ਦੇਖਦੇ ਹਾਂ, ਤਾਂ ਅਸੀਂ ਮਨੁੱਖ ਤੁਰੰਤ ਆਪਣਾ ਰਸਤਾ ਬਦਲ ਲੈਂਦੇ ਹਾਂ ਜਾਂ ਉਸਦੇ ਨਿਕਲਣ ਦੀ ਉਡੀਕ ਕਰਦੇ ਹਾਂ। ਇੱਥੇ ਬਹੁਤ ਸਾਰੇ ਲੋਕ ਹਨ ਜੋ ਇਸ ਨਾਲ ਮਜ਼ੇ ਲੈਣ ਦੀ ਕੋਸ਼ਿਸ਼ ਕਰਦੇ ਹਨ ਪਰ ਇਸਦਾ ਨਤੀਜਾ ਬਹੁਤ ਹੀ ਖਰਾਬ ਨਿਕਲਦਾ ਹੈ। ਹਾਲ ਹੀ ‘ਚ ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿੱਥੇ ਇੱਕ ਵਿਅਕਤੀ ਸਾਂਡ ਨੂੰ ਛੇੜਨ ਦੀ ਗਲਤੀ ਕਰਦਾ ਹੈ ਅਤੇ ਅਗਲੇ ਹੀ ਪਲ ਜਾਨਵਰ ਗੁੱਸੇ ਵਿੱਚ ਆ ਜਾਂਦਾ ਹੈ ਅਤੇ ਉਸਨੂੰ ਆਪਣੀ ਨਾਨੀ ਯਾਦ ਦਿਵਾ ਦਿੰਦਾ ਹੈ।

ਇੱਥੇ ਵੀਡੀਓ ਦੇਖੋ

ਵਾਇਰਲ ਹੋ ਰਹੀ ਇਸ ਵੀਡੀਓ ਨੂੰ ਦੇਖ ਕੇ ਸਮਝਿਆ ਜਾ ਸਕਦਾ ਹੈ ਕਿ ਕੋਈ ਖੇਡ ਚੱਲ ਰਹੀ ਹੈ। ਜਿਸ ਵਿੱਚ ਗੁੱਸੇ ਵਿੱਚ ਆਏ ਸਾਂਡ ਦੇ ਸਿੰਗਾਂ ਨੂੰ ਅੱਗ ਲੱਗੀ ਹੋਈ ਹੈ, ਫਿਰ ਵੀ ਉਹ ਸ਼ਾਂਤ ਖੜ੍ਹਾ ਹੈ ਅਤੇ ਉਸ ਦੇ ਸਾਹਮਣੇ ਖੜ੍ਹਾ ਵਿਅਕਤੀ ਉਸ ਨੂੰ ਸਟੰਟ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੌਰਾਨ ਸਾਂਡ ਨੂੰ ਗੁੱਸਾ ਆ ਜਾਂਦਾ ਹੈ। ਜਿਸ ਤੋਂ ਬਾਅਦ ਉਹ ਵਿਅਕਤੀ ਵੱਲ ਤੇਜ਼ੀ ਨਾਲ ਦੌੜਦਾ ਹੈ ਅਤੇ ਵਿਅਕਤੀ ਨੂੰ ਆਪਣੇ ਸਿੰਗਾਂ ‘ਤੇ ਚੁੱਕ ਕੇ ਸੁੱਟ ਦਿੰਦਾ ਹੈ। ਸਾਂਡ ਇਹ ਪਟਕਨੀ ਇੰਨੀ ਤੇਜ਼ੀ ਨਾਲ ਦਿੰਦਾ ਹੈ ਕਿ ਉਹ ਸਖ਼ਸ ਵਾਪਸ ਖੜ੍ਹਾ ਨਹੀਂ ਹੋ ਪਾਉਂਦਾ। ਜਿਸਤੋਂ ਬਾਅਦ ਤੁਰੰਤ ਕਈ ਲੋਕ ਉਸ ਨੂੰ ਚੁੱਕਣ ਲਈ ਆਉਂਦੇ ਹਨ।

ਇਸ ਵੀਡੀਓ ਨੂੰ X ‘ਤੇ @crazyclipsonly ਨਾਮ ਦੇ ਅਕਾਊਂਟ ਦੁਆਰਾ ਸ਼ੇਅਰ ਕੀਤਾ ਗਿਆ ਹੈ। ਇਸ ਨੂੰ ਦੇਖ ਕੇ ਕਈ ਲੋਕ ਹੈਰਾਨ ਹਨ। ਇਸ ਕਲਿੱਪ ਨੂੰ ਦੇਖਣ ਤੋਂ ਬਾਅਦ ਇਸ ‘ਤੇ ਕਮੈਂਟ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਸਪੇਨ ਦਾ ਇੱਕ ਤਿਉਹਾਰ ਹੈ। ਜਿਸ ਨੂੰ ਦੁਨੀਆਂ ਫਾਇਰ ਬੁੱਲ ਆਖਦੀ ਹੈ।

Follow Us
BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ 'ਚ ਭਾਰਤੀ ਸਤਿਕਾਰ
BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ 'ਚ ਭਾਰਤੀ ਸਤਿਕਾਰ...
BRICS Summit 2026: ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਖ਼ਤ ਸੁਰੱਖਿਆ
BRICS Summit 2026: ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਖ਼ਤ ਸੁਰੱਖਿਆ...
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ...
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ...
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ...
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ...
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ...
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ...
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ...