AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Viral Video: ਹੋਟਲ ਦੇ ਬੈੱਡ ‘ਤੇ ਲੇਟਿਆ ਸੀ ਕਪਲ, ਗਰਦਨ ‘ਤੇ ਰੀਂਗਣ ਲੱਗਿਆ ਕੋਬਰਾ, ਫਿਰ ਜੋ ਹੋਇਆ…

Shocking Video: ਥਾਈਲੈਂਡ ਦੇ ਕਰਾਬੀ ਵਿੱਚ ਇੱਕ ਕਪਲ ਨਾਲ ਕੁਝ ਅਜਿਹਾ ਹੋਇਆ ਜਿਸ ਬਾਰੇ ਜਾਣ ਕੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਹੈ। ਇਹ ਕਪਲ ਹੋਟਲ ਦੇ ਬੈੱਡ 'ਤੇ ਲੇਟਿਆ ਹੋਇਆ ਸੀ ਜਦੋਂ ਗਰਦਨ ਤੇ ਇੱਕ ਕੋਬਰਾ ਰੀਂਗਣ ਲੱਗ ਪਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

Viral Video: ਹੋਟਲ ਦੇ ਬੈੱਡ 'ਤੇ ਲੇਟਿਆ ਸੀ ਕਪਲ, ਗਰਦਨ 'ਤੇ ਰੀਂਗਣ ਲੱਗਿਆ ਕੋਬਰਾ, ਫਿਰ ਜੋ ਹੋਇਆ...
Photo: Social Media
tv9-punjabi
| Published: 01 Apr 2026 12:15 PM IST

Cobra On Bed Shocking Viral Video: ਕਲਪਨਾ ਕਰੋ ਕਿ ਤੁਸੀਂ ਇੱਕ ਫਾਈਵ ਸਟਾਰ ਹੋਟਲ ਵਿੱਚ ਇੱਕ ਆਲੀਸ਼ਾਨ ਬੈੱਡ ‘ਤੇ ਲੇਟੇ ਹੋਏ ਹੋ, ਅਤੇ ਅਚਾਨਕ ਇੱਕ ਕੋਬਰਾ ਤੁਹਾਡੀ ਗਰਦਨ ‘ਤੇ ਰੀਂਗਦਾ ਹੋਇਆ ਆ ਜਾਵੇ। ਤੁਹਾਡੀ ਪਹਿਲੀ ਪ੍ਰਤੀਕਿਰਿਆ ਕੀ ਹੋਵੇਗੀ? ਸਪੱਸ਼ਟ ਤੌਰ ‘ਤੇ, ਤੁਸੀਂ ਡਰ ਨਾਲ ਚੀਕ ਵੀ ਨਹੀਂ ਪਾਓਗੇ। ਥਾਈਲੈਂਡ ਦੇ ਕਰਾਬੀ ਵਿੱਚ ਇੱਕ ਕਪਲ ਨਾਲ ਵੀ ਕੁਝ ਅਜਿਹਾ ਹੀ ਹੋਇਆ, ਅਤੇ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਜੰਗਲ ਦੀ ਅੱਗ ਵਾਂਗ ਫੈਲ ਰਹੀ ਹੈ। ਇੱਥੇ, ਕਪਲ ਦੇ ਕਮਰੇ ਵਿੱਚ ਮੌਤ ਨੇ ਅਚਾਨਕ ਦਸਤਕ ਦੇ ਦਿੱਤੀ ਅਤੇ ਫਿਰ ਉਨ੍ਹਾਂ ਦੇ ਬਿਸਤਰੇ ‘ਤੇ ਕਬਜ਼ਾ ਕਰ ਲਿਆ।

ਇਹ ਘਟਨਾ ਇੱਕ ਡਰਾਉਣੀ ਫਿਲਮ ਦੇ ਕਲਾਮੈਕਸ ਵਰਗੀ ਹੈ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਜੋੜਾ ਕਰਾਬੀ ਵਿੱਚ ਛੁੱਟੀਆਂ ਮਣਾਉਣ ਗਿਆ ਸੀ। ਸਵੇਰੇ 5 ਵਜੇ ਦੇ ਕਰੀਬ ਪਤੀ ਅਚਾਨਕ ਜਾਗਿਆ ਅਤੇ ਆਪਣੇ ਸਾਹਮਣੇ ਦਾ ਸੀਨ ਦੇਖ ਕੇ ਹੈਰਾਨ ਰਹਿ ਗਿਆ। ਇੱਕ ਵਿਸ਼ਾਲ ਕੋਬਰਾ ਉਨ੍ਹਾੰ ਦੇ ਬਿਸਤਰੇ ‘ਤੇ ਰੇਂਗ ਰਿਹਾ ਸੀ।

ਜਦੋਂ ਗਰਦਨ ਤੋਂ ਲੰਘ ਗਈ ਮੌਤ!

ਰਿਪੋਰਟਾਂ ਅਨੁਸਾਰ, ਸੱਪ ਔਰਤ ਸੁੱਤੀ ਪਈ ਸੀ, ਉਦੋਂ ਇਹ ਸੱਪ ਉਸਦੀ ਗਰਦਨ ਦੇ ਉੱਤੋ ਰੀਂਗਦਾ ਹੋਇਆ ਨਿਕਲਿਆ। ਜਦੋਂ ਔਰਤ ਆਪਣੇ ਪਤੀ ਦੀ ਚੀਕ ਸੁਣ ਕੇ ਜਾਗੀ, ਤਾਂ ਉਸਨੇ ਮੌਤ ਨੂੰ ਆਪਣੇ ਸਾਹਮਣੇ ਬਿਸਤਰੇ ‘ਤੇ ਖੜ੍ਹੇ ਦੇਖਿਆ।

ਕੰਨੁੱਤਕੋਰਨ ਉਤਰਾਨਕਰੋਨ ਨਾਮ ਦੇ ਇੱਕ ਫੇਸਬੁੱਕ ਯੂਜਰ ਨੇ ਇਸ ਲੂ-ਕੰਡੇ ਖੜੇ ਕਰ ਦੇਣ ਵਾਲੀ ਘਟਨਾ ਦਾ ਵੀਡੀਓ ਸਾਂਝਾ ਕੀਤਾ, ਜੋ ਕਿ ਔਨਲਾਈਨ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਨੇਟੀਜ਼ਨ ਵੀਡੀਓ ਕਲਿੱਪ ਦੇਖ ਕੇ ਹੈਰਾਨ ਹਨ, ਹੈਰਾਨ ਹਨ ਕਿ ਮੌਤ ਦੇ ਇੰਨੇ ਨੇੜੇ ਹੋਣ ਦੇ ਬਾਵਜੂਦ ਇਹ ਜੋੜਾ ਕਿਵੇਂ ਬਚ ਗਿਆ। ਨੇਟੀਜ਼ਨਸ ਟਿੱਪਣੀ ਕਰ ਰਹੇ ਹਨ ਕਿ ਇਹ ਪੁਨਰ ਜਨਮ ਵਰਗਾ ।

ਇੱਥੇ ਦੇਖੋ ਵੀਡੀਓ

Follow Us
ਅਮਰਨਾਥ ਯਾਤਰਾ ਤੋਂ ਪਹਿਲਾਂ LG ਮਨੋਜ ਸਿਨਹਾ ਨੇ ਬੁਲਾਈ ਉੱਚ ਪੱਧਰੀ ਮੀਟਿੰਗ, 20 ਅੱਤਵਾਦੀ ਬਣੇ ਸਿਰਦਰਦ!
ਅਮਰਨਾਥ ਯਾਤਰਾ ਤੋਂ ਪਹਿਲਾਂ LG ਮਨੋਜ ਸਿਨਹਾ ਨੇ ਬੁਲਾਈ ਉੱਚ ਪੱਧਰੀ ਮੀਟਿੰਗ, 20 ਅੱਤਵਾਦੀ ਬਣੇ ਸਿਰਦਰਦ!...
ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ PM Modi, ਵੇਖੋ ਤਸਵੀਰਾਂ
ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ PM Modi, ਵੇਖੋ ਤਸਵੀਰਾਂ...
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ...
ਸ਼ੇਖ ਯੂਸਫ਼ ਅਫਰੀਦੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਲਸ਼ਕਰ ਕਮਾਂਡਰ ਦੀ ਗੋਲੀ ਮਾਰ ਕੇ ਹੱਤਿਆ
ਸ਼ੇਖ ਯੂਸਫ਼ ਅਫਰੀਦੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਲਸ਼ਕਰ ਕਮਾਂਡਰ ਦੀ ਗੋਲੀ ਮਾਰ ਕੇ ਹੱਤਿਆ...
ਜਸਟਿਸ ਸਵਰਨਕਾਂਤਾ ਸਾਹਮਣੇ ਪੇਸ਼ ਨਹੀਂ ਹੋਣਗੇ ਅਰਵਿੰਦ ਕੇਜਰੀਵਾਲ, ਕੀ ਕਿਹਾ, ਵੋਖੋ VIDEO
ਜਸਟਿਸ ਸਵਰਨਕਾਂਤਾ ਸਾਹਮਣੇ ਪੇਸ਼ ਨਹੀਂ ਹੋਣਗੇ ਅਰਵਿੰਦ ਕੇਜਰੀਵਾਲ, ਕੀ ਕਿਹਾ, ਵੋਖੋ VIDEO...
Trump Dinner Firing: ਟਰੰਪ ਦੇ ਵਾਸ਼ਿੰਗਟਨ ਹਿਲਟਨ ਡਿਨਰ ਦੌਰਾਨ ਗੋਲੀਬਾਰੀ, ਹਮਲਾਵਰ ਕੋਲ ਥਾਮਸ ਐਲਨ ਗ੍ਰਿਫ਼ਤਾਰ
Trump Dinner Firing: ਟਰੰਪ ਦੇ ਵਾਸ਼ਿੰਗਟਨ ਹਿਲਟਨ ਡਿਨਰ ਦੌਰਾਨ ਗੋਲੀਬਾਰੀ, ਹਮਲਾਵਰ ਕੋਲ ਥਾਮਸ ਐਲਨ ਗ੍ਰਿਫ਼ਤਾਰ...
ਬੀਜੇਪੀ ਸਾਡੇ ਕੰਮਾਂ ਤੋਂ ਡਰੀ... 7 ਰਾਜਸਭਾ MPs ਦੇ BJP 'ਚ ਜਾਣ 'ਤੇ ਬੋਲੇ CM ਮਾਨ
ਬੀਜੇਪੀ ਸਾਡੇ ਕੰਮਾਂ ਤੋਂ ਡਰੀ... 7 ਰਾਜਸਭਾ MPs ਦੇ BJP 'ਚ ਜਾਣ 'ਤੇ ਬੋਲੇ CM ਮਾਨ...
"ਗੱਦਾਰਾਂ ਨੂੰ ਮੁਆਫ਼ ਨਹੀਂ ਕਰਨਗੇ ਪੰਜਾਬ ਦੇ ਲੋਕ," ਬਗਾਵਤ 'ਤੇ ਸੰਜੇ ਸਿੰਘ ਦਾ ਤਿੱਖਾ ਹਮਲਾ
'ਲਾਰੈਂਸ ਆਫ਼ ਪੰਜਾਬ' Docu Series 'ਤੇ ਰੋਕ, ਕੋਰਟ ਨੇ ਕੀ-ਕੀ ਕਿਹਾ? ਜਾਣੋ...
'ਲਾਰੈਂਸ ਆਫ਼ ਪੰਜਾਬ' Docu Series 'ਤੇ ਰੋਕ, ਕੋਰਟ ਨੇ ਕੀ-ਕੀ ਕਿਹਾ? ਜਾਣੋ......