OMG: ਟ੍ਰੇਨ ਦੀ ਪੈਂਟਰੀ ਕਾਰ ‘ਚ ਚੂਹਿਆਂ ਨੇ ਮਚਾਈਆ ਹੜਕੰਪ, ਭੜਕਿਆ ਲੋਕਾਂ ਦਾ ਗੁੱਸਾ, Video ਦੇਖ ਹੋ ਜਾਓਗੇ ਹੈਰਾਨ!
Viral Video: ਇੰਸਟਾਗ੍ਰਾਮ ਯੂਜ਼ਰ ਨੇ ਰੇਲਵੇ ਯਾਤਰੀ ਦੇ ਤੌਰ 'ਤੇ ਆਪਣਾ ਅਨੁਭਵ ਸਾਂਝਾ ਕੀਤਾ ਹੈ। ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, 'ਇਕ ਰੇਲਵੇ ਯਾਤਰੀ ਦੇ ਰੂਪ 'ਚ ਮੇਰੇ ਲਈ ਇਹ ਬਹੁਤ ਦੁਖਦਾਈ ਘਟਨਾ ਹੈ। ਗੋਆ ਵਿੱਚ ਮੁਸਾਫਰਾਂ ਨੇ ਚੂਹਿਆਂ ਨੂੰ ਮੁੰਬਈ ਲੋਕਮਾਨਿਆ ਤਿਲਕ ਟਰਮੀਨਸ-ਮਡਗਾਂਵ ਐਕਸਪ੍ਰੈਸ ਦੀ ਪੈਂਟਰੀ ਕਾਰ ਵਿੱਚ ਖਾਣਾ ਖਾਂਦੇ ਦੇਖਿਆ ਗਿਆ ਸੀ। ਟ੍ਰੇਨ 'ਚ ਸਫਰ ਕਰ ਰਹੇ ਇਕ ਯਾਤਰੀ ਨੇ ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।

Indian Railways Viral Video: ਭਾਰਤੀ ਰੇਲਵੇ ਦੀ ਪੈਂਟਰੀ ਕਾਰ ‘ਚ ਕਦੇ ਕਾਕਰੋਚ ਅਤੇ ਕਦੇ ਵਾਲ ਮਿਲਣ ਦਾ ਦਾਅਵਾ ਕੀਤਾ ਜਾਂਦਾ ਹੈ। ਪਰ ਹਾਲ ਹੀ ਵਿੱਚ ਗੋਆ ਵਿੱਚ ਮੁਸਾਫਰਾਂ ਨੇ ਚੂਹਿਆਂ ਨੂੰ ਮੁੰਬਈ ਲੋਕਮਾਨਿਆ ਤਿਲਕ ਟਰਮੀਨਸ-ਮਡਗਾਂਵ ਐਕਸਪ੍ਰੈਸ ਦੀ ਪੈਂਟਰੀ ਕਾਰ ਵਿੱਚ ਖਾਣਾ ਖਾਂਦੇ ਦੇਖਿਆ ਗਿਆ ਸੀ। ਟ੍ਰੇਨ ‘ਚ ਸਫਰ ਕਰ ਰਹੇ ਇਕ ਯਾਤਰੀ ਨੇ ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਯਾਤਰੀ ਨੇ ਘਟਨਾ ਦੀ ਪੂਰੀ ਜਾਣਕਾਰੀ ਵੀ ਦਿੱਤੀ ਹੈ।