AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Viral Video: ਇਹ Online ਦਾ ਜ਼ਮਾਨਾ ਹੈ ਜਨਾਬ, ਇੱਥੇ ਕੁਝ ਵੀ ਹੋ ਸਕਦਾ ਹੈ, ਦੇਖੋ ਇਹ ਵਾਇਰਲ ਵੀਡੀਓ

ਔਨਲਾਈਨ ਦੀ ਸਹੂਲਤ ਇੰਨੀ ਵੱਧ ਗਈ ਹੈ ਕਿ ਦੂਸਰੇ ਵੀ ਤੁਹਾਡੇ ਲਈ ਸਮਾਨ ਖਰੀਦ ਸਕਦੇ ਹਨ ਅਤੇ ਤੁਹਾਡੇ ਘਰ ਪਹੁੰਚਾ ਸਕਦੇ ਹਨ। ਪਰ ਤੁਸੀਂ ਸ਼ਾਇਦ ਇਸ ਤਰ੍ਹਾਂ ਦੀ ਵਰਤੋਂ ਪਹਿਲਾਂ ਕਦੇ ਨਹੀਂ ਦੇਖੀ ਹੋਵੇਗੀ, ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖੋਗੇ। ਇਹ ਵੀਡੀਓ ਮਜ਼ਾਕੀਆ ਢੰਗ ਨਾਲ ਬਣਾਈ ਗਈ ਹੈ, ਪਰ ਇਸ ਦੇ ਪਿੱਛੇ ਮਕਸਦ ਇਹ ਦੱਸਣਾ ਹੋ ਸਕਦਾ ਹੈ ਕਿ ਜੇਕਰ ਭਵਿੱਖ ਵਿੱਚ ਅਜਿਹਾ ਕੁਝ ਵਾਪਰਦਾ ਹੈ ਤਾਂ ਹੈਰਾਨ ਨਾ ਹੋਵੋ।

Viral Video: ਇਹ Online ਦਾ ਜ਼ਮਾਨਾ ਹੈ ਜਨਾਬ, ਇੱਥੇ ਕੁਝ ਵੀ ਹੋ ਸਕਦਾ ਹੈ, ਦੇਖੋ ਇਹ ਵਾਇਰਲ ਵੀਡੀਓ
Photo Credit: @HasnaZaruriHai
tv9-punjabi
| Updated On: 13 Dec 2023 22:50 PM IST
Share

ਅਜੋਕੇ ਸਮੇਂ ਵਿੱਚ ਦੁਨੀਆਂ ਕਾਫੀ ਉੱਨਤ ਹੋ ਚੁੱਕੀ ਹੈ। ਪਹਿਲਾਂ ਜਦੋਂ ਵੀ ਕੋਈ ਚੀਜ਼ ਖਰੀਦਣੀ ਚਾਹੁੰਦਾ ਸੀ ਤਾਂ ਉਹ ਦੁਕਾਨ ‘ਤੇ ਜਾ ਕੇ ਹੀ ਖਰੀਦ ਸਕਦਾ ਸੀ। ਪਰ ਹੁਣ ਆਦਮੀ ਘਰ ਬੈਠੇ ਹੀ ਸਭ ਕੁਝ ਖਰੀਦ ਸਕਦਾ ਹੈ। ਡਿਲੀਵਰੀ ਬੁਆਏ ਆਪ ਹੀ ਤੁਹਾਡੀ ਮਨਪਸੰਦ ਵਸਤੂਆਂ ਨੂੰ ਘਰ ਪਹੁੰਚਾਉਂਦਾ ਹੈ। ਔਨਲਾਈਨ ਦੀ ਸਹੂਲਤ ਇੰਨੀ ਵੱਧ ਗਈ ਹੈ ਕਿ ਦੂਸਰੇ ਵੀ ਤੁਹਾਡੇ ਲਈ ਸਮਾਨ ਖਰੀਦ ਸਕਦੇ ਹਨ ਅਤੇ ਤੁਹਾਡੇ ਘਰ ਪਹੁੰਚਾ ਸਕਦੇ ਹਨ। ਪਰ ਤੁਸੀਂ ਸ਼ਾਇਦ ਇਸ ਤਰ੍ਹਾਂ ਦੀ ਵਰਤੋਂ ਪਹਿਲਾਂ ਕਦੇ ਨਹੀਂ ਦੇਖੀ ਹੋਵੇਗੀ, ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖੋਗੇ।

ਵੀਡੀਓ ‘ਚ ਕੀ ਦੇਖਿਆ ?

ਤੁਸੀਂ ਅੱਜ ਤੱਕ ਔਨਲਾਈਨ ਕੀ ਆਰਡਰ ਕੀਤਾ ਹੈ? ਹੁਣ ਤੁਸੀਂ ਕਹੋਗੇ ਕਿ ਇਲੈਕਟ੍ਰੋਨਿਕਸ ਤੋਂ ਲੈ ਕੇ ਘਰੇਲੂ ਸਮਾਨ ਤੱਕ ਹਰ ਚੀਜ਼ ਆਨਲਾਈਨ ਉਪਲਬਧ ਹੈ ਅਤੇ ਅਸੀਂ ਇਸ ਨੂੰ ਆਰਡਰ ਵੀ ਕਰਵਾ ਸਕਦੇ ਹਾਂ। ਪਰ ਜੇ ਅਸੀਂ ਪੁੱਛੀਏ ਕਿ ਕੀ ਕਿਸੇ ਨੇ ਕਦੇ ਥੱਪੜ ਨੂੰ ਔਨਲਾਈਨ ਆਰਡਰ ਕੀਤਾ ਹੈ, ਤਾਂ ਉਹ ਕਿਵੇਂ ਮਹਿਸੂਸ ਕਰਨਗੇ? ਦਰਅਸਲ, ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਜਿਵੇਂ ਹੀ ਇੱਕ ਵਿਅਕਤੀ ਘਰ ਤੋਂ ਬਾਹਰ ਨਿਕਲਦਾ ਹੈ, ਇੱਕ ਡਿਲੀਵਰੀ ਬੁਆਏ ਉਸ ਦੇ ਕੋਲ ਪਹੁੰਚਦਾ ਹੈ। ਉਸ ਦਾ ਨਾਂ ਪੁੱਛਣ ਤੇ ਉਹ ਉਸ ਨੂੰ ਦੋ ਵਾਰ ਥੱਪੜ ਮਾਰ ਕੇ ਉਸ ਦੇ ਦਸਤਖਤ ਲੈ ਕੇ ਚਲਾ ਗਿਆ। ਹਾਲਾਂਕਿ ਇਹ ਵੀਡੀਓ ਮਜ਼ਾਕੀਆ ਢੰਗ ਨਾਲ ਬਣਾਈ ਗਈ ਹੈ, ਪਰ ਇਸ ਦੇ ਪਿੱਛੇ ਮਕਸਦ ਇਹ ਦੱਸਣਾ ਹੋ ਸਕਦਾ ਹੈ ਕਿ ਜੇਕਰ ਭਵਿੱਖ ਵਿੱਚ ਅਜਿਹਾ ਕੁਝ ਵਾਪਰਦਾ ਹੈ ਤਾਂ ਹੈਰਾਨ ਨਾ ਹੋਵੋ।

ਇਸ ਵੀਡੀਓ ਨੂੰ ਮਾਈਕ੍ਰੋ ਬਲੌਗਿੰਗ ਪਲੇਟਫਾਰਮ X ‘ਤੇ @HasnaZaruriHai ਨਾਮ ਦੇ ਇੱਕ ਪੇਜ ਦੁਆਰਾ ਸਾਂਝਾ ਕੀਤਾ ਗਿਆ ਹੈ, ਜੋ ਪਹਿਲਾਂ ਟਵਿੱਟਰ ਵਜੋਂ ਜਾਣਿਆ ਜਾਂਦਾ ਸੀ। ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਅੱਜ ਕੱਲ੍ਹ ਕੋਈ ਵੀ ਚੀਜ਼ ਆਨਲਾਈਨ ਡਿਲੀਵਰ ਕੀਤੀ ਜਾ ਸਕਦੀ ਹੈ।’ ਇਸ ਦੇ ਨਾਲ ਹੀ ਹੱਸਣ ਵਾਲਾ ਇਮੋਜੀ ਵੀ ਜੋੜਿਆ ਗਿਆ ਹੈ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...