ਪੰਜਾਬਬਜਟ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

OMG: ਪਹਿਲਾਂ ਜਿੱਤਿਆ 12000 ਫਿਰ ਲੱਗੀ 80 ਕਰੋੜ ਦੀ ਲਾਟਰੀ , ਅਗਲੇ ਦਿਨ ਸ਼ਹਿਰ ਦੀ ਨਾਲੀ ਸਾਫ਼ ਕਰਦਾ ਦੇਖਿਆ ਗਿਆ ਸ਼ਖਸ

Won 80 Crore Lottery: ਕਿਹਾ ਜਾਂਦਾ ਹੈ ਕਿ ਕੋਈ ਸ਼ਖਸ ਆਪਣੀ ਕਿਸਮਤ ਨਾਲ ਲਾਟਰੀ ਜਿੱਤਦਾ ਹੈ ਅਤੇ ਜਦੋਂ ਉਸਨੂੰ ਉਹ ਰਕਮ ਮਿਲ ਜਾਂਦੀ ਹੈ, ਤਾਂ ਉਸਦੇ ਵਿਵਹਾਰ ਵਿੱਚ ਅਚਾਨਕ ਤਬਦੀਲੀ ਦਿਖਾਈ ਦਿੰਦੀ ਹੈ। ਇਨ੍ਹੀਂ ਦਿਨੀਂ ਲੋਕਾਂ ਵਿੱਚ ਇੱਕ ਅਜਿਹੀ ਹੀ ਘਟਨਾ ਦੇਖਣ ਨੂੰ ਮਿਲੀ। ਜਿੱਥੇ ਇੱਕ ਆਦਮੀ ਨੇ 80 ਕਰੋੜ ਦੀ ਲਾਟਰੀ ਜਿੱਤੀ, ਪਰ ਇਸ ਦੇ ਬਾਵਜੂਦ ਉਹ ਅਗਲੇ ਦਿਨ ਸ਼ਹਿਰ ਸ਼ਨਾਲਿਆਂ ਦੀ ਸਫਾਈ ਕਰਨ ਪਹੁੰਚ ਗਿਆ।

OMG: ਪਹਿਲਾਂ  ਜਿੱਤਿਆ 12000 ਫਿਰ ਲੱਗੀ  80 ਕਰੋੜ ਦੀ ਲਾਟਰੀ , ਅਗਲੇ ਦਿਨ ਸ਼ਹਿਰ ਦੀ ਨਾਲੀ ਸਾਫ਼ ਕਰਦਾ ਦੇਖਿਆ ਗਿਆ ਸ਼ਖਸ
Follow Us
tv9-punjabi
| Published: 18 Jan 2025 16:43 PM

ਕਿਹਾ ਜਾਂਦਾ ਹੈ ਕਿ ਕਈ ਵਾਰ ਕਿਸਮਤ ਕਿਸੇ ਦਾ ਸਾਥ ਦਿੰਦੀ ਹੈ ਅਤੇ ਜਦੋਂ ਇਹ ਸਾਥ ਦਿੰਦੀ ਹੈ ਤਾਂ ਸ਼ਖਸ ਦਾ ਸੁਭਾਅ ਪੂਰੀ ਤਰ੍ਹਾਂ ਬਦਲ ਜਾਂਦਾ ਹੈ। ਤੁਸੀਂ ਇਸ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਦੇਖੀਆਂ ਹੋਣਗੀਆਂ, ਪਰ ਕੁਝ ਲੋਕ ਅਜਿਹੇ ਵੀ ਹਨ ਜੋ ਆਪਣਾ ਕੰਮ ਉਸੇ ਇਮਾਨਦਾਰੀ ਨਾਲ ਕਰਦੇ ਹਨ। ਇਸੇ ਤਰ੍ਹਾਂ ਦੀ ਇੱਕ ਕਹਾਣੀ ਇਨ੍ਹੀਂ ਦਿਨੀਂ ਲੋਕਾਂ ਵਿੱਚ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿੱਥੇ ਇੱਕ ਸ਼ਖਸ ਦੀ ਕਿਸਮਤ ਨੇ ਉਸ ‘ਤੇ ਇੰਨਾ ਮਿਹਰਬਾਨ ਹੋ ਗਈ ਉਸਨੇ 80 ਕਰੋੜ ਦੀ ਲਾਟਰੀ ਜਿੱਤ ਲਈ…ਪਰ ਇਸ ਤੋਂ ਬਾਅਦ ਕੁਝ ਅਜਿਹਾ ਹੋਇਆ ਕਿ ਅਗਲੇ ਦਿਨ ਉਹ ਸ਼ਹਿਰ ਦੀਆਂ ਨਾਲੀਆਂ ਸਾਫ਼ ਕਰਨ ਚਲਾ ਗਿਆ!

ਇੱਥੇ ਅਸੀਂ 20 ਸਾਲਾ ਜੇਮਸ ਕਲਾਰਕਸਨ ਬਾਰੇ ਗੱਲ ਕਰ ਰਹੇ ਹਾਂ, ਜੋ ਕਿ ਯੂਕੇ ਦੇ ਕਾਰਲਿਸਲ ਵਿੱਚ ਰਹਿੰਦਾ ਹੈ, ਜਿਸਦੀ ਕਿਸਮਤ ਨੇ ਉਨ੍ਹਾਂ ਨੂੰ 7.5 ਮਿਲੀਅਨ ਪੌਂਡ (ਲਗਭਗ 80 ਕਰੋੜ ਰੁਪਏ) ਇਸ ਲਾਟਰੀ ਨੂੰ ਜਿਤਣ ਦੇ ਲਈ ਕ੍ਰਿਸਮਸ ਦੌਰਾਨ ਨੈਸ਼ਨਲ ਲਾਟਰੀ ਵਿੱਚ 120 ਪੌਂਡ (12,676 ਰੁਪਏ) ਜਿੱਤੇ ਸਨ। ਉਹਨਾਂ ਦੀ ਕਹਾਣੀ ਦੇ ਵਿੱਚ ਦਿਲਸਪ ਗੱਲ ਇਹ ਹੈ ਕਿ ਉਹਨਾਂ ਨੇ ਕ੍ਰਿਸਮਸ ਵਾਲੇ ਦਿਨ 120 ਪੌਂਡ ਜਿੱਤੇ ਅਤੇ ਇਸ ਰਕਮ ਨਾਲ 7.5 ਮਿਲੀਅਨ ਪੌਂਡ ਵਾਲੀ ਲਾਟਰੀ ਕ੍ਰਿਸਮਸ ਵਾਲੇ ਦਿਨ ਜਿੱਤੀ।

ਇੱਕ ਸੁਪਨੇ ਵਾਂਗ ਹੈ ਲਾਟਰੀ ?

ਉਸਦੇ ਮਾਮਲੇ ਵਿੱਚ ਹੈਰਾਨੀ ਵਾਲੀ ਗੱਲ ਇਹ ਹੈ ਕਿ ਇੰਨੀ ਵੱਡੀ ਰਕਮ ਜਿੱਤਣ ਤੋਂ ਬਾਅਦ, ਜਦੋਂ ਕੋਈ ਸ਼ਖਸ ਖੁਸ਼ੀ ਨਾਲ ਇਸ ਪੈਸੇ ਨੂੰ ਖਰਚਣ ਬਾਰੇ ਸੋਚਦਾ ਹੈ, ਤਾਂ ਉਸਨੇ ਇਸ ਪੈਸੇ ਵੱਲ ਧਿਆਨ ਦਿੱਤੇ ਬਿਨਾਂ ਆਪਣੇ ਕੰਮ ਪ੍ਰਤੀ ਸਮਰਪਣ ਦਿਖਾਇਆ। ਅਗਲੇ ਹੀ ਦਿਨ ਉਹ ਆਪਣੀ ਨੌਕਰੀ ‘ਤੇ ਵਾਪਸ ਆਇਆ ਅਤੇ ਉਸਨੂੰ ਠੰਡ ਵਿੱਚ ਨਾਲੀਆਂ ਸਾਫ਼ ਕਰਦੇ ਦੇਖਿਆ ਗਿਆ। ਇਸ ਜਿੱਤ ਤੋਂ ਬਾਅਦ, ਜੇਮਜ਼ ਨੇ ਕਿਹਾ ਕਿ ਜਦੋਂ ਮੈਨੂੰ ਇਸ ਗੱਲ ਦੀ ਖ਼ਬਰ ਮਿਲੀ, ਮੈਂ ਆਪਣੀ ਪ੍ਰੇਮਿਕਾ ਦੇ ਘਰ ਬੈਠਾ ਸੀ ਅਤੇ ਉਸੇ ਸਮੇਂ ਮੈਨੂੰ ਜੈਕਪਾਟ ਵਾਲਿਆਂ ਦਾ ਫ਼ੋਨ ਆਇਆ ਜੋ ਮੇਰੇ ਲਈ ਇੱਕ ਸੁਪਨੇ ਵਾਂਗ ਸੀ।

ਇਹ ਵੀ ਪੜ੍ਹੋ-Shocking News: ਸੁੰਦਰ ਦਿਖਣ ਲਈ ਇਸ ਔਰਤ ਨੇ ਆਪਣੀ Skin ਵਿੱਚ ਲਗਾਇਆ ਜ਼ਹਿਰ ਦਾ ਟੀਕਾ , ਕਰੋੜਾਂ ਦੀ ਸਰਜਰੀ ਤੋਂ ਬਾਅਦ ਬਣ ਗਈ ਹੁਰ ਪਰੀ

ਜਿਵੇਂ ਹੀ ਸਾਨੂੰ ਜਿੱਤ ਦੀ ਰਕਮ ਮਿਲੀ, ਮੈਂ ਅਤੇ ਮੇਰੀ ਪ੍ਰੇਮਿਕਾ ਦੇ ਪਰਿਵਾਰ ਨੇ ਸ਼ੈਂਪੇਨ ਪੀ ਕੇ ਅਤੇ ਮਾਸ ਖਾ ਕੇ ਜਸ਼ਨ ਮਨਾਇਆ। ਹਾਲਾਂਕਿ ਮੈਂ ਕੰਮ ‘ਤੇ ਵਾਪਸ ਆ ਗਿਆ ਅਤੇ ਜੇਮਜ਼ ਨੇ ਕਿਹਾ ਕਿ ਉਹ ਕੰਮ ਕਰਨਾ ਜਾਰੀ ਰੱਖੇਗਾ। ਉਸਨੇ ਕਿਹਾ ਕਿ ਮੈਂ ਇਸ ਵੇਲੇ ਬਹੁਤ ਛੋਟਾ ਹਾਂ ਅਤੇ ਮੈਨੂੰ ਪਤਾ ਹੈ ਕਿ ਪੈਸੇ ਕਿਵੇਂ ਰੱਖਣੇ ਹਨ। ਮੈਨੂੰ ਅਜੇ ਇਹ ਹੋਰ ਸਿੱਖਣਾ ਹੈ। ਇਸੇ ਲਈ ਮੈਂ ਕੰਮ ‘ਤੇ ਵਾਪਸ ਆਇਆ ਹਾਂ ਅਤੇ ਇਹ ਮੇਰੀ ਹਕੀਕਤ ਹੈ ਅਤੇ ਮੈਂ ਇਸਨੂੰ ਬਿਲਕੁਲ ਵੀ ਨਹੀਂ ਬਦਲਣਾ ਚਾਹੁੰਦਾ।

ਅਰਵਿੰਦ ਕੇਜਰੀਵਾਲ ਦੀ ਕਾਰ 'ਤੇ ਸੁੱਟੇ ਗਏ ਪੱਥਰ! ਦੇਖੋ ਵੀਡੀਓ
ਅਰਵਿੰਦ ਕੇਜਰੀਵਾਲ ਦੀ ਕਾਰ 'ਤੇ  ਸੁੱਟੇ ਗਏ ਪੱਥਰ! ਦੇਖੋ ਵੀਡੀਓ...
ਸੈਫ ਅਲੀ ਖਾਨ ਦੇ ਘਰ ਇਸ ਤਰ੍ਹਾਂ ਵੜਿਆ ਹਮਲਾਵਰ, ਨਵਾਂ CCTV ਵੀਡੀਓ ਆਇਆ ਸਾਹਮਣੇ
ਸੈਫ ਅਲੀ ਖਾਨ ਦੇ ਘਰ ਇਸ ਤਰ੍ਹਾਂ ਵੜਿਆ ਹਮਲਾਵਰ, ਨਵਾਂ CCTV ਵੀਡੀਓ ਆਇਆ ਸਾਹਮਣੇ...
ਕੰਗਨਾ ਰਣੌਤ ਦੀ 'ਐਮਰਜੈਂਸੀ' ਨੂੰ ਪੰਜਾਬ 'ਚ ਪਹਿਲੇ ਦਿਨ ਹੀ ਰੋਕਿਆ ਗਿਆ, ਸੜਕਾਂ 'ਤੇ ਉਤਰੀ SGPC
ਕੰਗਨਾ ਰਣੌਤ ਦੀ 'ਐਮਰਜੈਂਸੀ' ਨੂੰ ਪੰਜਾਬ 'ਚ ਪਹਿਲੇ ਦਿਨ ਹੀ ਰੋਕਿਆ ਗਿਆ,  ਸੜਕਾਂ 'ਤੇ ਉਤਰੀ SGPC...
ਕੀ ਬਾਲੀਵੁੱਡ ਅਪਰਾਧੀਆਂ ਦੇ ਨਿਸ਼ਾਨੇ 'ਤੇ ਹੈ? ਜਾਣੋ ਪ੍ਰਿਯੰਕਾ ਚਤੁਰਵੇਦੀ ਦਾ ਜਵਾਬ
ਕੀ ਬਾਲੀਵੁੱਡ ਅਪਰਾਧੀਆਂ ਦੇ ਨਿਸ਼ਾਨੇ 'ਤੇ ਹੈ? ਜਾਣੋ ਪ੍ਰਿਯੰਕਾ ਚਤੁਰਵੇਦੀ ਦਾ ਜਵਾਬ...
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਵਿਰਾਸਤੀ ਹੋਟਲ ਦਾ ਉਦਘਾਟਨ ਕੀਤਾ, ਜਾਣੋ ਕੀ ਕਿਹਾ?
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਵਿਰਾਸਤੀ ਹੋਟਲ ਦਾ ਉਦਘਾਟਨ ਕੀਤਾ, ਜਾਣੋ ਕੀ ਕਿਹਾ?...
Interview: ਕਿੰਜਲ ਅਜਮੇਰਾ ਨੇ ਕਿੰਨੇ ਘੰਟੇ ਪੜ੍ਹਾਈ ਕਰਕੇ CA ਪ੍ਰੀਖਿਆ ਵਿੱਚ ਕੀਤਾ ਟਾਪ
Interview:  ਕਿੰਜਲ ਅਜਮੇਰਾ ਨੇ  ਕਿੰਨੇ ਘੰਟੇ ਪੜ੍ਹਾਈ ਕਰਕੇ CA ਪ੍ਰੀਖਿਆ ਵਿੱਚ ਕੀਤਾ ਟਾਪ...
ਆਸਟ੍ਰੇਲੀਆ ਤੋਂ ਹਾਰ ਤੋਂ ਬਾਅਦ ਕੱਟੀ ਜਾਵੇਗੀ ਰੋਹਿਤ ਅਤੇ ਕੋਹਲੀ ਦੀ ਤਨਖਾਹ , BCCI ਮੀਟਿੰਗ ਵਿੱਚ ਕਿਉਂ ਹੋਇਆ ਗੁੱਸੇ ?
ਆਸਟ੍ਰੇਲੀਆ ਤੋਂ ਹਾਰ ਤੋਂ ਬਾਅਦ ਕੱਟੀ ਜਾਵੇਗੀ ਰੋਹਿਤ ਅਤੇ ਕੋਹਲੀ ਦੀ ਤਨਖਾਹ , BCCI ਮੀਟਿੰਗ ਵਿੱਚ ਕਿਉਂ ਹੋਇਆ ਗੁੱਸੇ ?...
ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ ਇੱਕ Anchor ਬਣ ਗਈ ਸਾਧਵੀ?
ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ  ਇੱਕ Anchor ਬਣ ਗਈ ਸਾਧਵੀ?...
ਜੰਮੂ-ਕਸ਼ਮੀਰ: ਸ਼ੋਪੀਆਂ ਵਿੱਚ ਪਹਿਲੀ ਵਾਰ Snow Festival ਮਨਾਇਆ ਗਿਆ
ਜੰਮੂ-ਕਸ਼ਮੀਰ: ਸ਼ੋਪੀਆਂ ਵਿੱਚ ਪਹਿਲੀ ਵਾਰ Snow Festival ਮਨਾਇਆ ਗਿਆ...